&NewLine;<p class&equals;"wp-block-paragraph"><strong>ਜਲੰਧਰ &vert;<&sol;strong> ਸੈਨਾ ਭਰਤੀ ਰੈਲੀ ਜਲੰਧਰ ਕੈਂਟ &&num;8216&semi;ਚ 21 ਨਵੰਬਰ ਤੋਂ ਅਰਬਨ ਅਸਟੇਟ&comma; ਫੇਜ-1 ਸੁਭਾਨਾ ਪਿੰਡ ਬੈਰੀਅਰ ਗੇਟ ਦੇ ਕੋਲ ਸਿੱਖ ਐਲ&period;ਆਈ&period; ਫੁੱਟਬਾਲ ਦੇ ਮੈਦਾਨ &&num;8216&semi;ਚ ਸ਼ੁਰੂ ਹੋਵੇਗੀ । ਸੈਨਾ ਅਗਨੀਵੀਰ ਸੋਲਜ਼ਰ ਜਰਨਲ ਡਿਊਟੀ&comma; ਕਲਰਕ&comma; ਕਲਰਕ ਐਸ&period;ਕੇ&period;ਟੀ&period;&comma; ਟੈਕਨੀਕਲ&comma; ਟਰੇਡਜ਼ਮੈਨ&comma; ਨਰਸਿੰਗ ਅਸਿਸਟੈਂਟ&sol;ਨਰਸਿੰਗ ਅਸਿਸਟੈਂਟ&lpar;ਵੈਨਟਨਰੀ&rpar; ਅਤੇ ਧਾਰਮਿਕ ਸਿੱਖਿਆ&lpar;ਜੇਸੀਓ&rpar; ਦੀਆਂ ਰੈਲੀਆਂ 21 ਨਵੰਬਰ ਤੋਂ 7 ਦਸਬੰਰ ਤਕ ਅਤੇ ਮਹਿਲਾ ਸੀਐਮਪੀ ਰੈਲੀ 7 ਦਸੰਬਰ ਤੋਂ 10 ਦਸੰਬਰ ਤਕ ਨਿਰਧਾਰਿਤ ਹੈ। ਭਰਤੀ ਰੈਲੀ ਲਈ ਪ੍ਰਵੇਸ਼ ਪੱਤਰ ਉਨ੍ਹਾਂ ਦੀ ਪੰਜੀਕਰਨ ਈ-ਮੇਲ ਆਈਡੀ ਰਾਹੀਂ ਜਾਰੀ ਕੀਤਾ ਗਿਆ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਉਮੀਦਵਾਰਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਨਾਲ ਸਾਰੇ ਮੂਲ ਕਾਗਜ਼ਾਤ ਲੈ ਕੇ ਆਉਣ&comma; ਜੋ ਰੈਲੀ ਦੀ ਅਧਿਸੂਚਨਾ ਅਨੁਸਾਰ ਅਧਿਕਾਰਤ ਵੈੱਬ ਸਾਈਟ www&period;joinindianarmy&period;nic&period;in ਚ ਪ੍ਰਕਾਸ਼ਿਤ ਹਨ। ਉਮੀਦਵਾਰਾਂ ਨੂੰ ਰੈਲੀ ਵਾਲੇ ਦਿਨ ਨਿਰਧਾਰਿਤ ਸਥਾਨ &&num;8216&semi;ਤੇ ਸਵੇਰੇ 4 ਵਜੇ ਪੂਰੀ ਸੁਰੱਖਿਆ ਨਾਲ ਪਹੁੰਚਣ। ਕਿਸੇ ਨੂੰ ਵੀ ਪੈਸੇ ਦੇਣ ਦੀ ਜ਼ਰੂਰਤ ਨਹੀਂ ਹੈ&comma; ਸਾਰਿਆਂ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਦਲਾਲਾਂ ਤੋਂ ਬਚ ਕੇ ਰਹਿਣ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;