ਫ਼ਿਰੋਜ਼ਪੁਰ . ਪਿੰਡ ਭੜਾਨਾ ਪਰਾਲੀ ਵਾਲੀ ਫੈਕਟਰੀ ਨੂੰ ਅਸਮਾਨੀ ਬਿਜਲੀ ਡਿੱਗਣ ਨਾਲ ਅੱਗ ਲੱਗ ਗਈ। ਅੱਗ ਬੁਜਾਉਣ ਲਈ ਮੌਕੇ ਉੱਤੇ ਪਹੁੰਚੇ ਫ਼ਾਇਰਬਿਰਗੇਡ ਦੀਆ ਗੱਡੀਆਂ ਮੋਗਾ,ਜ਼ੀਰਾ, ਫ਼ਿਰੋਜ਼ਪੁਰ ਦੀਆ ਗੱਡੀਆਂ ਅੱਗ ਬੁਜਾਉਣ ਵਿਚ ਲਗਾਤਾਰ ਲੱਗੀਆ ਹੋਇਆ ਪਰ ਅੱਜ ਤਕਰੀਬਨ ਤੀਸਰਾ ਦਿਨ ਹੋ ਚੁਕਿਆ ਪਰ ਅਜੇ ਤੱਕ ਅੱਗ ਉੱਤੇ ਕਾਬੂ ਨਹੀਂ ਪਾਇਆ ਜਾ ਸਕਿਆ ਨੁਕਸਾਨ ਦਾ ਅਜੇ ਕੋਈ ਵੀ ਅੰਦਾਜਾ ਨਹੀਂ ਲਾਇਆ ਜਾ ਸਕਦਾ ਕਿ ਕਿੰਨਾ ਨੁਕਸਾਨ ਹੋਇਆ ਹੈ।
ਫਿਰੋਜ਼ਪੁਰ ‘ਚ ਪਰਾਲੀ ਦੀ ਫੈਕਟਰੀ ਨੂੰ ਲੱਗੀ ਅੱਗ, ਤਿੰਨ ਦਿਨ ਬੀਤ ਜਾਣ ‘ਤੇ ਵੀ ਨਹੀਂ ਪਿਆ ਕਾਬੂ
- ਨਸ਼ੇ ਨਾਲ 37 ਸਾਲ ਦੇ ਨੌਜਵਾਨ ਦੀ ਮੌਤ, 7 ਧੀਆਂ ਦਾ ਪਿਓ ਸੀ ਰਾਜੂ
ਫਿਰੋਜ਼ਪੁਰ, 27 ਮਾਰਚ (ਇਮਰਾਨ ਖਾਨ) | ਨਸ਼ੇ ਨਾਲ ਹੋਈ ਇੱਕ ਹੋਰ ਮੌਤ ਨੇ ਇੱਕ ਹੋਰ…
- ਵੱਡੀ ਖਬਰ : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਲਈ 350 ਕਰੋੜ ਰੁਪਏ ਦਾ ਐਲਾਨ
ਚੰਡੀਗੜ੍ਹ, 26 ਮਾਰਚ | ਪੰਜਾਬ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ…
- ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਪ੍ਰਤਾਪ ਬਾਜਵਾ ਨੂੰ ਦੱਸਿਆ਼ ਭਾਜਪਾ ਦਾ ਵਫ਼ਾਦਾਰ, ਕਿਹਾ- ਬਾਜਵਾ ਭਾਜਪਾ ਨੇਤਾਵਾਂ ਨਾਲ ਗੁਪਤ ਮੀਟਿੰਗਾਂ ਕਰ ਰਹੇ
ਚੰਡੀਗੜ੍ਹ, 24 ਫਰਵਰੀ | ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕਾਂਗਰਸੀ ਆਗੂ…
- ਪੰਜਾਬ ਸਰਕਾਰ ਦਾ ਭ੍ਰਿਸ਼ਟਾਚਾਰ ਵਿਰੁੱਧ ਵੱਡਾ ਐਕਸ਼ਨ, ਡਿਪਟੀ ਕਮਿਸ਼ਨਰਾਂ ਤੇ SSP ਨੂੰ ਦਿੱਤੀ ਇਹ ਚੇਤਾਵਨੀ !
ਚੰਡੀਗੜ੍ਹ, 14 ਫਰਵਰੀ | ਦਿੱਲੀ ਵਿਧਾਨ ਸਭਾ ਚੋਣਾਂ ਦੇ ਮੁਕੰਮਲ ਹੋਣ ਤੋਂ ਬਾਅਦ ਹੁਣ ਪੰਜਾਬ…
- ਖੁਸ਼ਖਬਰੀ ! ਪੰਜਾਬ ਸਰਕਾਰ 3 ਹਜ਼ਾਰ ਨੌਜਵਾਨਾਂ ਨੂੰ ਦੇਵੇਗੀ ਸਰਕਾਰੀ ਨੌਕਰੀ, ਕੈਬਨਿਟ ਮੀਟਿੰਗ ‘ਚ ਲਿਆ ਫੈਸਲਾ
ਚੰਡੀਗੜ੍ਹ, 13 ਫਰਵਰੀ | ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਚਾਰ ਮਹੀਨਿਆਂ ਬਾਅਦ ਅੱਜ (13 ਫਰਵਰੀ)…
- ਪੰਜਾਬ ਦੇ ਕਈ ਜ਼ਿਲਿਆਂ ‘ਚ ਪਈ ਸੰਘਣੀ ਧੁੰਦ, ਮੌਸਮ ਵਿਭਾਗ ਨੇ ਮੀਂਹ ਪੈਣ ਦਾ ਅਲਰਟ ਕੀਤਾ ਜਾਰੀ
ਚੰਡੀਗੜ੍ਹ, 1 ਫਰਵਰੀ | ਪੰਜਾਬ 'ਚ ਅੱਜ ਸ਼ਨੀਵਾਰ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ…
- ਚੜ੍ਹਦੀ ਸਵੇਰ ਵੱਡਾ ਹਾਦਸਾ ! 25 ਸਵਾਰੀਆਂ ਨਾਲ ਭਰੀ ਪਿਕਅੱਪ ਦੀ ਖੜ੍ਹੇ ਕੈਂਟਰ ਨਾਲ ਭਿਆਨਕ ਟੱਕਰ, 10 ਲੋਕਾਂ ਦੀ ਮੌਕੇ ‘ਤੇ ਮੌਤ, ਕਈ ਜ਼ਖਮੀ
ਫ਼ਿਰੋਜ਼ਪੁਰ, 31 ਜਨਵਰੀ | ਇਥੇ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਗੁਰੂਹਰਸਹਾਏ ਦੇ ਫ਼ਿਰੋਜ਼ਪੁਰ ਰੋਡ 'ਤੇ…
- ਪੰਜਾਬ ‘ਚ ਆਯੁਸ਼ਮਾਨ ਕਾਰਡ ਦਾ ਫਰਜ਼ੀਵਾੜਾ, SAFU ਨੇ ਫੜੇ 145 ਫਰਜ਼ੀ ਕਾਰਡ, 32 ਪ੍ਰਾਈਵੇਟ ਹਸਪਤਾਲਾਂ ਨੂੰ ਨੋਟਿਸ ਜਾਰੀ
ਚੰਡੀਗੜ੍ਹ, 29 ਜਨਵਰੀ | ਨੈਸ਼ਨਲ ਹੈਲਥ ਅਥਾਰਟੀ ਦੀ ਸਟੇਟ ਐਂਟੀ ਫਰਾਡ ਯੂਨਿਟ (SAFU ) ਨੇ…
- ਪੰਜਾਬ ਦੇ 6 ਜ਼ਿਲ੍ਹਿਆਂ ‘ਚ ਸੀਤ ਲਹਿਰ ਦਾ ਅਲਰਟ, 3 ਦਿਨ ਤੱਕ ਡਿੱਗੇਗਾ ਤਾਪਮਾਨ
ਚੰਡੀਗੜ੍ਹ, 25 ਜਨਵਰੀ | ਪੰਜਾਬ ਵਿਚ ਅੱਜ ਇੱਕ ਵਾਰ ਫਿਰ ਸੀਤ ਲਹਿਰ ਨੂੰ ਲੈ ਕੇ…
- ਵੱਡੀ ਖਬਰ ! ਪੰਜਾਬ ਦੀਆਂ ਤਹਿਸੀਲਾਂ ‘ਚ ਹੋਵੇਗੀ ਸਖਤ ਨਿਗਰਾਨੀ, ਸਰਕਾਰ ਨੇ CCTV ਕੈਮਰੇ ਚਾਲੂ ਕਰਨ ਲਈ ਦਿੱਤਾ ਇਸ ਤਰੀਕ ਤਕ ਦਾ ਸਮਾਂ
ਚੰਡੀਗੜ੍ਹ, 24 ਜਨਵਰੀ | ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਤਹਿਸੀਲ ਵਿਚ ਸਥਿਤ ਰਜਿਸਟਰਾਰ…