&NewLine;<p class&equals;"wp-block-paragraph"><strong>ਕੇਰਲ&vert;<&sol;strong> ਕੇਰਲ ਦੇ ਕੋਵਲਮ &&num;8216&semi;ਚ ਐਤਵਾਰ ਨੂੰ ਇਕ ਮੰਦਰ &&num;8216&semi;ਚ ਵੱਖ-ਵੱਖ ਧਰਮਾਂ ਨਾਲ ਸਬੰਧਤ ਕੁੜੀ-ਮੁੰਡਾ ਵਿਆਹ ਦੇ ਬੰਧਨ &&num;8216&semi;ਚ ਬੱਝਣ ਵਾਲੇ ਸਨ&comma; ਇਸ ਤੋਂ ਕੁਝ ਮਿੰਟ ਪਹਿਲਾਂ ਪੁਲਿਸ ਉਥੇ ਪਹੁੰਚ ਗਈ। ਲਾੜੀ ਨੂੰ ਆਪਣੇ ਨਾਲ ਲੈ ਗਈ। ਇਸ ਘਟਨਾ ਦੀ ਵੀਡੀਓ &&num;8216&semi;ਚ ਇਹ ਪੂਰਾ ਮਾਮਲਾ ਕਿਸੇ ਫਿਲਮੀ ਸੀਨ ਵਰਗਾ ਲੱਗ ਰਿਹਾ ਹੈ&comma; ਜਿਸ &&num;8216&semi;ਚ ਲਾੜੀ ਚੀਕਦੀ ਨਜ਼ਰ ਆ ਰਹੀ ਹੈ ਕਿ ਉਹ ਨਹੀਂ ਜਾਣਾ ਚਾਹੁੰਦੀ&comma; ਜਦਕਿ ਪੁਲਿਸ ਵਾਲੇ ਉਸ ਨੂੰ ਨਿੱਜੀ ਵਾਹਨ ਵੱਲ ਖਿੱਚਦੇ ਹੋਏ ਨਜ਼ਰ ਆ ਰਹੇ ਹਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਘਟਨਾ ਦੀ ਵੀਡੀਓ &&num;8216&semi;ਚ ਦੇਖਿਆ ਜਾ ਰਿਹਾ ਹੈ ਕਿ ਪੁਲਿਸ ਨੇ ਲਾੜੇ ਨੂੰ ਲਾੜੀ ਕੋਲ ਜਾਣ ਤੋਂ ਵੀ ਰੋਕ ਦਿੱਤਾ। ਵੀਡੀਓ &&num;8216&semi;ਚ ਦੇਖਿਆ ਜਾ ਰਿਹਾ ਹੈ ਕਿ ਇਕ ਅਧਿਕਾਰੀ ਚੀਕ ਰਿਹਾ ਹੈ ਅਤੇ ਲਾੜੀ ਨੂੰ ਗੱਡੀ &&num;8216&semi;ਚ ਬੈਠਣ ਲਈ ਕਹਿ ਰਿਹਾ ਹੈ&comma; ਜਿਸ ਤੋਂ ਬਾਅਦ ਲੜਕੀ ਨੂੰ ਗੱਡੀ &&num;8216&semi;ਚ ਬਿਠਾ ਦਿੱਤਾ ਗਿਆ ਅਤੇ ਹੋਰ ਅਧਿਕਾਰੀ ਵੀ ਉਸ &&num;8216&semi;ਚ ਬੈਠ ਕੇ ਮੌਕੇ ਤੋਂ ਚਲੇ ਗਏ।<br><br>ਨੌਜਵਾਨ ਅਤੇ ਲੜਕੀ ਨੇ ਸੋਮਵਾਰ ਨੂੰ ਇਕ ਟੈਲੀਵਿਜ਼ਨ ਚੈਨਲ ਨੂੰ ਦੱਸਿਆ ਕਿ ਲਾੜੀ ਅਲਫੀਆ ਨੂੰ ਬਾਅਦ ਵਿਚ ਮੈਜਿਸਟ੍ਰੇਟ ਦੀ ਅਦਾਲਤ ਵਿਚ ਲਿਜਾਇਆ ਗਿਆ&comma; ਜਿੱਥੇ ਉਸ ਨੇ ਬਿਆਨ ਦਿੱਤਾ ਕਿ ਉਹ ਆਪਣੀ ਮਰਜ਼ੀ ਨਾਲ ਅਖਿਲ ਨਾਲ ਗਈ ਸੀ।<br><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;