à¨à©à¨°à¨®à©à¨¤ ਸਿੰਠà¨à©à©à¨¾ ਵ੠1990 ਤà©à¨ ਲ੠à¨à© ਹà©à¨£ ਤੱਠà¨à©à¨²à©à¨¹ ਵਿੱਠਤà¨à¨°à©à¨¬à¨¨ 31 ਸਾਲ ਤà©à¨ ਬੰਦ ਹਨ। à¨à¨¨à©à¨¹à¨¾à¨ ਨà©à©° à¨à¨°à¨¨à¨¾à¨à¨ ਠਤ੠ਨਵà©à¨ ਦਿੱਲ੠ਵਿੱਠਬੰਬ ਧਮਾà¨à¨¿à¨à¨ ਦ੠à¨à¨²à¨à¨¼à¨¾à¨®à¨¾à¨ ਤਹਿਤ à¨à©à¨°à¨¿à¨«à¨¼à¨¤à¨¾à¨° à¨à©à¨¤à¨¾ à¨à¨¿à¨ ਸ੠ਠਤ੠à¨à¨¾à¨¡à¨¾ à¨à©à¨°à¨ ਵੱਲà©à¨ à¨à¨¨à©à¨¹à¨¾à¨ ਨà©à©° ਦà©à¨¹à¨°à© à¨à¨®à¨° à¨à©à¨¦ ਦ੠ਸà¨à¨¼à¨¾ ਸà©à¨£à¨¾à¨ à¨à¨ ਸà©à¥¤à¨¦à¨¿à©±à¨²à© ਸਰà¨à¨¾à¨° ਵੱਲà©à¨ à¨à¨¨à©à¨¹à¨¾à¨ ਨà©à©° 2011 ਵਿੱਠਰਿਹਾਠà¨à¨° ਦਿੱਤਾ à¨à¨¿à¨ ਸ੠ਠਤ੠à¨à¨°à¨¨à¨¾à¨à¨ ਬੰਬ ਧਮਾà¨à© à¨à©à¨¸ ਵਿੱਠà¨à¨¹ ਹà©à¨£ ਵ੠à¨à©à¨²à©à¨¹ ‘ਠਹਨ। 2015 ਵਿੱਠà¨à¨¨à©à¨¹à¨¾à¨ ਨà©à©° ਠੰਮà©à¨°à¨¿à¨¤à¨¸à¨° à¨à©à¨²à©à¨¹ ਵਿà¨à© à¨à©à¨ ਦਿੱਤਾ à¨à¨¿à¨à¥¤

ਬਲਵੰਤ ਸਿੰਠਰਾà¨à©à¨à¨£à¨¾– ਪੰà¨à¨¾à¨¬ ਦ੠ਸਾਬà¨à¨¾ ਮà©à©±à¨ ਮੰਤਰ੠ਬà©à¨ ੰਤ ਸਿੰਠਦ੠à¨à¨¤à¨² ਦ੠ਦà©à¨¸à¨¼ ਵਿੱਠà¨à¨¹ 1995 ਤà©à¨ à¨à©à¨²à©à¨¹ ਵਿੱਠਹਨ ਠਤ੠ਠਦਾਲਤ ਨ੠à¨à¨¨à©à¨¹à¨¾à¨ ਨà©à©° ਫਾà¨à¨¸à© ਦ੠ਸà¨à¨¼à¨¾ ਸà©à¨£à¨¾à¨ à¨à¨ ਸà©à¥¤à¨à¨¿à¨¸ ਤà©à¨ ਬਾਠਦ ਸਾਲ 2019 ਵਿੱਠਸà©à¨°à© à¨à©à¨°à© ਨਾਨਠਦà©à¨µ à¨à© ਦ੠550 ਸਾਲਾ ਪà©à¨°à¨à¨¾à¨¸à¨¼ ਪà©à¨°à¨¬ ਮà©à¨à© à¨à¨¨à©à¨¹à¨¾à¨ ਦ੠ਫਾà¨à¨¸à© ਦ੠ਸà¨à¨¼à¨¾ ਨà©à©° à¨à¨®à¨° à¨à©à¨¦ ਵਿੱਠਬਦਲਣ ਦਾ ਨà©à¨à©à¨«à¨¿à¨à©à¨¸à¨¼à¨¨ à¨à©à¨à¨¦à¨° ਸਰà¨à¨¾à¨° ਵੱਲà©à¨ à¨à¨¾à¨°à© à¨à©à¨¤à¨¾ à¨à¨¿à¨ ਸà©à¥¤

à¨à¨¸ ਤà©à¨ à¨à¨²à¨¾à¨µà¨¾ à¨à¨à¨¤à¨¾à¨° ਸਿੰਠਹਵਾਰਾ ‘ਤ੠ਵ੠ਪੰà¨à¨¾à¨¬ ਦ੠ਸਾਬà¨à¨¾ ਮà©à©±à¨ ਮੰਤਰ੠ਬà©à¨ ੰਤ ਸਿੰਠਦ੠à¨à¨¤à¨² ਦਾ ਦà©à¨¸à¨¼ ਹ੠à¨à¨¿à¨¸ ਠਧà©à¨¨ à¨à¨¹ ਵ੠à¨à©à¨²à©à¨¹ ਵਿੱਠਬੰਦ ਹਨ।1995-2003 ਤੱਠਬà©à©à©à¨² à¨à©à¨²à©à¨¹ ਵਿੱਠਸਨ ਠਤ੠à¨à¨¸ ਤà©à¨ ਬਾਠਦ à¨à©à¨²à©à¨¹ ਤà©à© à¨à© ਫ਼ਰਾਰ ਹ੠à¨à¨ ਸਨ।ਸਾਲ 2005 ਵਿੱਠà¨à¨¨à©à¨¹à¨¾à¨ ਨà©à©° ਦà©à¨¬à¨¾à¨°à¨¾ à¨à©à¨°à¨¿à¨«à¨¤à¨¾à¨° à¨à©à¨¤à¨¾ à¨à¨¿à¨ ਠਤ੠ਹà©à¨£ à¨à¨¹ ਤਿਹਾ੠à¨à©à¨²à©à¨¹ ਵਿੱਠਬੰਦ ਹਨ। à¨à¨¨à©à¨¹à¨¾à¨ ਨà©à©° à¨à©à¨²à©à¨¹ ਵਿੱਠ25 à¨à¨¸ ਸਾਲ ਤà©à¨ ਵੱਧ ਸਮਾਠਹ੠à¨à©à©±à¨à¨¿à¨ ਹà©à¥¤

à¨à¨à¨¤à¨¾à¨° ਸਿੰਠਤਾਰਾ ਵ੠ਪੰà¨à¨¾à¨¬ ਦ੠ਸਾਬà¨à¨¾ ਮà©à©±à¨ ਮੰਤਰ੠ਬà©à¨ ੰਤ ਸਿੰਠਦ੠à¨à¨¤à¨² ਦ੠ਦà©à¨¸à¨¼à¨¾à¨ ਠਧà©à¨¨ 15 ਸਾਲਾਠਤà©à¨ ਵੱਧ ਸਮà©à¨ ਤà©à¨ à¨à©°à¨¡à©à¨à©à©à¨¹ ਦ੠ਬà©à©à©à¨² à¨à©à¨²à©à¨¹ ‘ਠਰਹ੠ਹਨ।

ਲà¨à¨µà¨¿à©°à¨¦à¨° ਸਿੰਠਲੱà¨à¨¾– ਪੰà¨à¨¾à¨¬ ਦ੠ਸਾਬà¨à¨¾ ਮà©à©±à¨ ਮੰਤਰ੠ਬà©à¨ ੰਤ ਸਿੰਠà¨à¨¤à¨² ਮਾਮਲ੠ਵਿੱਠਹ੠1995 ਤà©à¨ à¨à©à¨²à©à¨¹ ਵਿੱਠਬੰਦ ਲà¨à¨µà¨¿à©°à¨¦à¨° ਸਿੰਠਲੱà¨à¨¾ ਬà©à©à©à¨² à¨à©à¨²à©à¨¹ ਵਿੱਠਬੰਦ ਹਨ।

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

à¨à©à¨°à¨®à©à¨¤ ਸਿੰà¨- ਲà¨à¨µà¨¿à©°à¨¦à¨° ਸਿੰਠਲੱà¨à¨¾ ਵਾà¨à¨ ਪà¨à¨¿à¨à¨²à¨¾ ਦ੠ਵਸਨà©à¨ à¨à©à¨°à¨®à©à¨¤ ਸਿੰਠਬà©à¨ ੰਤ ਸਿੰਠà¨à©à¨¸ ਵਿੱਠ1995 ਤà©à¨ ਬà©à©à©à¨² à¨à©à¨²à©à¨¹ ਵਿੱਠਹਨ। à¨à¨¨à©à¨¹à¨¾à¨ ਦ੠ਰਿਹਾਠਦਾ ਮਾਮਲਾ ਪੰà¨à¨¾à¨¬ ਠਤ੠ਹਰਿà¨à¨£à¨¾ ਹਾਠà¨à©à¨°à¨ ਵਿੱਠਹà©à¥¤

ਸ਼ਮਸ਼à©à¨° ਸਿੰà¨– ਬà©à¨ ੰਤ ਸਿੰਠà¨à¨¤à¨² à¨à©à¨¸ ਵਿੱਠਹ੠ਸà¨à¨¼à¨¾ à¨à©±à¨ ਰਹ੠ਸਮਸ਼à©à¨° ਸਿੰਠ1995 ਤà©à¨ ਬà©à©à©à¨² à¨à©à¨²à©à¨¹ ਵਿੱਠਹਨ।

ਪਰਮà¨à©à¨¤ ਸਿੰਠà¨à¨¿à¨à¨°à¨¾– ਰà©à¨ªà© ਦ੠ਪਿੰਡ à¨à¨¿à¨à¨°à¨¾ ਨਾਲ ਸੰਬੰਧਿਤ ਪਰਮà¨à©à¨¤ ਸਿੰਠà¨à¨¿à¨à¨°à¨¾ ਵ੠ਬà©à¨ ੰਤ ਸਿੰਠà¨à¨¤à¨² à¨à¨¾à¨à¨¡ ਵਿੱਠਬà©à©à©à¨² à¨à©à¨²à©à¨¹ ਵਿੱਠਹਨ।1997 -2004 ਤà©à¨ ਬà©à©à©à¨² à¨à©à¨²à©à¨¹ ਵਿੱਠਰਹ੠ਠਤ੠à¨à¨¸ ਤà©à¨ ਬਾਠਦ à¨à©à¨²à©à¨¹ ਤà©à© à¨à© ਫਰਾਰ ਹ੠à¨à¨à¥¤ 2006 ਵਿੱਠà¨à¨¨à©à¨¹à¨¾à¨ ਨà©à©° ਮà©à© à¨à©à¨°à¨¿à¨«à¨¼à¨¤à¨¾à¨° à¨à©à¨¤à¨¾ à¨à¨¿à¨ à¨à¨¸ ਤà©à¨ ਬਾਠਦ ਹà©à¨£ ਤੱਠà¨à¨¹ ਬà©à©à©à¨² à¨à©à¨²à©à¨¹ ਵਿੱਠਹਨ।ਸਾਲ 2019 ਵਿੱਠà¨à¨¾à¨°à¨¤ ਸਰà¨à¨¾à¨° ਵੱਲà©à¨ à¨à©à¨°à© ਨਾਨਠà¨à© ਦ੠550ਵà©à¨ ਪà©à¨°à¨à¨¾à¨¸à¨¼ ਪà©à¨°à¨¬ ‘ਤ੠ਠੱਠਸਿੱਠà¨à©à¨¦à©à¨à¨ ਦ੠ਰਿਹਾਠਠਤ੠ਬਲਵੰਤ ਸਿੰਠਰਾà¨à©à¨à¨£à¨¾ ਦ੠ਫਾà¨à¨¸à© ਦ੠ਸà¨à¨¼à¨¾ ਨà©à©° à¨à¨®à¨° à¨à©à¨¦ ਵਿੱਠਬਦਲਣ ਦ੠ਨà©à¨à©à¨«à¨¿à¨à©à¨¸à¨¼à¨¨ à¨à¨¾à¨°à© à¨à©à¨¤à© à¨à¨ ਸà©à¥¤

ਬੰਦ੠ਸਿੰà¨à¨¾à¨ ਦ੠ਰਿਹਾਠਦ੠ਲਠਸਿੱਠਸੰà¨à¨¤à¨¾à¨ ਵੱਲà©à¨ à¨à¨ ਵਾਰ à¨à¨µà¨¾à¨à¨¼ ਬà©à¨²à©°à¨¦ à¨à©à¨¤à© à¨à¨ ਪਰ ਠà¨à© ਤੱਠà¨à¨¨à©à¨¹à¨¾à¨ ਬੰਦ੠ਸਿੰà¨à¨¾à¨ ਦ੠ਰਿਹਾਠਨਹà©à¨ ਹà©à¨à¥¤ ਫਿਲਹਾਲ à¨à¨¹ ਦà©à¨à¨£à¨¾ ਹà©à¨µà©à¨à¨¾ à¨à¨¿ à¨à¨à¨¼à¨° à¨à¨¦à©à¨ à¨à¨¨à©à¨¹à¨¾à¨ ਬੰਦ੠ਸਿੰà¨à¨¾à¨ ਨà©à©° à¨à©à¨²à©à¨¹à¨¾à¨ ਵਿੱà¨à©à¨ ਰਿਹਾਠà¨à©à¨¤à¨¾ à¨à¨¾à¨à¨¦à¨¾ ਹà©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਰਾਜਪਾਲ ਨੂੰ ਮਿਲੇਗਾ ਅਕਾਲੀ ਦਲ ਦਾ ਵਫਦ , ਬਿਕਰਮ ਮਜੀਠੀਆ ਦੀ ਅਗਵਾਈ ‘ਚ ਸੌਂਪਣਗੇ ਰਾਜਪਾਲ ਨੂੰ ਮੰਗ ਪੱਤਰ
Related Post