&NewLine;<p class&equals;"wp-block-paragraph"><strong>ਬਿਹਾਰ&comma; 14 ਸਤੰਬਰ&vert;<&sol;strong> ਮੁਜ਼ੱਫਰਪੁਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮੁਜ਼ੱਫਰਪੁਰ ਵਿੱਚ ਇੱਕ ਵੱਡਾ ਕਿਸ਼ਤੀ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਕ ਕਿਸ਼ਤੀ &&num;8216&semi;ਚ 33 ਬੱਚੇ ਸਵਾਰ ਸਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਜਾਣਕਾਰੀ ਅਨੁਸਾਰ ਮੁਜ਼ੱਫਰਪੁਰ ਦੇ ਗਾਏਘਾਟ ਦੇ ਬੇਨੀਬਾਦ ਓਪੀ ਇਲਾਕੇ ਦੇ ਮਧੂਪੱਟੀ ਘਾਟ ਉਤੇ ਕਿਸ਼ਤੀ ਹਾਦਸੇ ਦੌਰਾਨ 16 ਬੱਚੇ ਲਾਪਤਾ ਹੋ ਗਏ ਹਨ&comma; ਜਿਨ੍ਹਾਂ ਦੀ ਭਾਲ ਜਾਰੀ ਹੈ ਅਤੇ 17 ਬੱਚਿਆਂ ਨੂੰ ਬਾਹਰ ਕੱਢ ਲਿਆ ਗਿਆ ਹੈ। à¨œà¨¾à¨£à¨•ਾਰੀ ਮੁਤਾਬਕ ਕਿਸ਼ਤੀ &&num;8216&semi;ਚ 33 ਬੱਚੇ ਸਵਾਰ ਸਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਇਸ ਘਟਨਾ ਤੋਂ ਬਾਅਦ ਮੌਕੇ &&num;8216&semi;ਤੇ ਹਾਹਾਕਾਰ ਮੱਚ ਗਈ। ਮੌਕੇ &&num;8216&semi;ਤੇ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ। ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ &&num;8216&semi;ਚ ਕਰੀਬ 33 ਬੱਚੇ ਸਵਾਰ ਸਨ&comma; ਜਿਨ੍ਹਾਂ &&num;8216&semi;ਚੋਂ 17 ਬੱਚਿਆਂ ਨੂੰ ਕੱਢ ਲਿਆ ਗਿਆ ਹੈ&comma; ਜਦਕਿ 16 ਬੱਚੇ ਅਜੇ ਵੀ ਲਾਪਤਾ ਹਨ&comma; ਜਿਨ੍ਹਾਂ ਦੀ ਭਾਲ ਜਾਰੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਦੱਸ ਦਈਏ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੀ ਮੁਜ਼ੱਫਰਪੁਰ ਦੌਰੇ &&num;8216&semi;ਤੇ ਹਨ। ਅਜਿਹੇ &&num;8216&semi;ਚ ਉਨ੍ਹਾਂ ਦੇ ਦੌਰੇ ਦੌਰਾਨ ਮੁਜ਼ੱਫਰਪੁਰ &&num;8216&semi;ਚ ਵੱਡਾ ਹਾਦਸਾ ਵਾਪਰ ਗਿਆ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;