&NewLine;<p class&equals;"wp-block-paragraph"><strong>ਗੁਜਰਾਤ <&sol;strong>&vert; ਗੁਜਰਾਤ ਏਟੀਐਸ ਤੇ ਕੋਸਟ ਗਾਰਡ ਦੀ ਟੀਮ ਵੱਲੋਂ ਫੜੀ ਗਈ 200 ਕਰੋੜ ਰੁਪਏ ਦੀ ਹੈਰੋਇਨ ਦੀਆਂ ਤਾਰਾਂ ਪੰਜਾਬ ਦੇ ਅੰਮ੍ਰਿਤਸਰ&comma; ਫਿਰੋਜ਼ਪੁਰ ਤੇ ਕਪੂਰਥਲਾ ਦੀਆਂ ਜੇਲ੍ਹਾਂ ਨਾਲ ਜੁੜ ਰਹੀਆਂ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਏਟੀਐਸ ਨੇ ਦਾਅਵਾ ਕੀਤਾ ਹੈ ਕਿ ਜੁਲਾਈ 2022 ਵਿੱਚ ਪਾਕਿਸਤਾਨ ਤੋਂ ਮੰਗਵਾਈ ਗਈ 200 ਕਰੋੜ ਦੀ 40 ਕਿਲੋ ਹੈਰੋਇਨ ਦਾ ਆਰਡਰ ਪੰਜਾਬ ਤੋਂ ਆਇਆ ਸੀ। ਇਹ ਖੇਪ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਨਾਈਜੀਰੀਅਨ ਕੈਦੀ ਚੀਫ਼ ਓਬੀਨਾ ਚੀਫ਼ ਅਤੇ ਕਪੂਰਥਲਾ ਜੇਲ੍ਹ ਵਿੱਚ ਬੰਦ ਕੈਦੀ ਮੇਰਾਜ ਰਹਿਮਾਨੀ ਵੱਲੋਂ ਮੰਗਵਾਈ ਗਈ ਸੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਗੁਜਰਾਤ ਏਟੀਐਸ ਤੇ ਭਾਰਤੀ ਤੱਟ ਰੱਖਿਅਕ ਗਾਰਡ ਨੇ ਸਾਂਝੀ ਕਾਰਵਾਈ ਕਰਦੇ ਹੋਏ ਪਾਕਿਸਤਾਨੀ ਕਿਸ਼ਤੀ ਸਮੇਤ ਸਮੁੰਦਰ ਰਾਹੀਂ ਲਿਆਂਦੀ ਜਾ ਰਹੀ 40 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਨੂੰ ਫੜਿਆ ਹੈ। ਡੀਜੀਪੀ ਗੁਜਰਾਤ ਆਸ਼ੀਸ਼ ਭਾਟੀਆ ਨੇ ਦੱਸਿਆ ਕਿ ਪਾਕਿਸਤਾਨੀ ਕਿਸ਼ਤੀ ਅਲ ਤਿਹਾਸਾ ਨੂੰ ਕਾਬੂ ਕਰ ਲਿਆ ਗਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਗੁਜਰਾਤ &&num;8216&semi;ਚ ਫੜੀ ਗਈ ਹੈਰੋਇਨ ਦੀ ਖੇਪ &&num;8216&semi;ਚ ਕੈਦੀਆਂ ਦੇ ਨਾਂ ਸਾਹਮਣੇ ਆਉਣ ਤੋਂ ਬਾਅਦ ATS ਗੁਜਰਾਤ ਜਲਦ ਹੀ ਪੰਜਾਬ ਦੀਆਂ ਜੇਲਾਂ &&num;8216&semi;ਚ ਪਹੁੰਚ ਸਕਦੀ ਹੈ। ਇਸ ਦੇ ਨਾਲ ਹੀ ਪੰਜਾਬ ਦੀਆਂ ਜੇਲ੍ਹਾਂ &&num;8216&semi;ਤੇ ਵੀ ਸਵਾਲ ਉਠਾਏ ਜਾ ਰਹੇ ਹਨ ਕਿ ਜੇਲ੍ਹਾਂ &&num;8216&semi;ਚ ਬੰਦ ਹੋਣ ਤੋਂ ਬਾਅਦ ਕੈਦੀ ਪਾਕਿਸਤਾਨੀ ਸਮੱਗਲਰਾਂ ਦੇ ਸੰਪਰਕ &&num;8216&semi;ਚ ਕਿਵੇਂ ਹਨ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;