ਚੰਡੀਗੜ੍ਹ | ਮਾਨ ਸਰਕਾਰ ਨੇ ਪੰਜਾਬ ਦੀਆਂ ਧੀਆਂ ਨੂੰ ਵੱਡੀ ਸੌਗਾਤ ਦਿੱਤੀ ਹੈ। ਹੁਣ ਪੈਦਲ ਨਹੀਂ ਸਪੈਸ਼ਲ ਬੱਸ ਵਿਚ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਸਕੂਲ ਜਾਣਗੀਆਂ। ਜਲਦ ਸਰਕਾਰੀ ਸਕੂਲਾਂ ਵਿਚ ਮੁਫਤ ਸਰਕਾਰੀ ਸੇਵਾ ਮਾਨ ਸਰਕਾਰ ਸ਼ੁਰੂ ਕਰੇਗੀ, ਜਿਸ ਨਾਲ ਬਹੁਤ ਜ਼ਿਆਦਾ ਧੀਆਂ ਨੂੰ ਫਾਇਦਾ ਹੋਵੇਗਾ। ਖੱਜਲ-ਖੁਆਰੀ ਵੀ ਖਤਮ ਹੋ ਜਾਵੇਗੀ।