&NewLine;<p class&equals;"wp-block-paragraph"><strong>ਪਟਿਆਲਾ&vert;<&sol;strong> ਰਾਜਪੁਰਾ-ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਡਿਵਾਈਡਰ ਉਪਰ 60 ਸਾਲ ਦਾ ਬਜ਼ੁਰਗ ਵਿਆਕਤੀ ਕਸਰਤ ਤੇ ਯੋਗਾ ਕਰ ਕੇ ਲੋਕਾਂ ਨੂੰ ਚੰਗਾ ਮੈਸਜ ਦੇ ਰਿਹਾ ਹੈ । ਇਸ ਵਿਆਕਤੀ ਦਾ ਨਾਮ ਮੋਨੀਦਰ ਭਗਤ ਹੈ&comma; ਜਿਹੜਾ ਕਿ ਝਾਰਖੰਡ ਦੇ ਰਹਿਣ ਵਾਲਾ ਹੈ। ਦੱਸ ਦਈਏ ਕਿ ਇਹ ਵਿਅਕਤੀ ਪਿਛਲੇ 4 ਸਾਲਾਂ ਤੋਂ ਆਪਣੇ ਘਰ ਨਹੀਂ ਗਿਆ ਕਿਉਂਕਿ ਇਨ੍ਹਾਂ ਨੂੰ ਬਾਹਰ ਘੁੰਮਣ ਦੀ ਆਦਤ ਹੈ । ਗੱਲਬਾਤ ਕਰਦਿਆਂ ਇਸ ਬਜ਼ੁਰਗ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਯੋਗਾ ਤੇ ਆਸਨ ਕਰ ਰਿਹਾ ਹੈ&comma; ਉਸ ਨੇ ਇਹ ਸਭ ਆਪਣੇ ਪਿਤਾ ਦੇ ਕੋਲੋਂ ਸਿਖਿਆ ਹੈ । ਹੁਣ ਤੱਕ ਉਹ ਸ਼ੀਰਸ਼ ਆਸਨ&comma; ਪਦਮ ਆਸਨ&comma; ਮਯੂਰ ਆਸਨ ਅਤੇ ਹੋਰ ਵੀ ਕਈ ਆਸਨ ਕਰਦਾ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;