ਪà¨à¨¿à¨à¨²à¨¾ | ਬਿਸ਼ਨ ਨà¨à¨° ’ਠਲà©à¨à¨à¨° ਡਿੱà¨à¨£ à¨à¨¾à¨°à¨¨ à¨à¨¿à¨à¨¨à¨ ਹਾਦਸਾ ਵਾਪਰ à¨à¨¿à¨à¥¤ ਦੱਸ ਦà¨à¨ à¨à¨¿ ਹਾਦਸ੠ਦà©à¨°à¨¾à¨¨ à¨à¨ ਨà©à¨à¨µà¨¾à¨¨ ਮਲਬ੠ਹà©à¨ ਾਠਦੱਬ à¨à¨¿à¨, à¨à¨¿à¨¸ à¨à¨¾à¨°à¨¨ à¨à¨¸à¨¦à© ਮà©à¨à© ’ਤ੠ਮà©à¨¤ ਹ੠à¨à¨à¥¤ à¨à¨¾à¨£à¨à¨¾à¨°à© ਮà©à¨¤à¨¾à¨¬à¨ ਮà¨à¨¾à¨¨ ਵਿਠਨਿਰਮਾਣ ਦਾ à¨à©°à¨® à¨à©±à¨² ਰਿਹਾ ਸà©à¥¤ ਸਵà©à¨°à© ਸਾਢ੠à¨à¨¾à¨° ਵà¨à© ਦ੠à¨à¨°à©à¨¬ à¨à¨¹ ਹਾਦਸਾ ਵਾਪਰਿà¨à¥¤

ਮà©à¨°à¨¿à¨¤à¨ ਨà©à¨à¨µà¨¾à¨¨ ਦ੠ਪà¨à¨¾à¨£ 25 ਸਾਲਾ ਰਾà¨à¨¬à©à¨° ਵà¨à©à¨ ਹà©à¨ ਹ੠à¨à© à¨à¨¿ ਮà©à¨°à¨¾à¨¦à¨¾à¨¬à¨¾à¨¦ ਦਾ ਰਹਿਣ ਵਾਲਾ ਸà©à¥¤ à¨à¨¹ à¨à¨¿à¨°à¨¾à¨à¨¦à¨¾à¨° ਸ੠ਠਤ੠à¨à¨¿à¨à¨¨ ਦ੠ਦà©à¨à¨¾à¨¨ ਵਿਠà¨à©°à¨® à¨à¨°à¨¦à¨¾ ਸà©à¥¤ ਪਰਿਵਾਰ ਦ੠ਹà©à¨° ਮà©à¨à¨¬à¨° ਵ੠ਦਿਹਾà©à©à¨¦à¨¾à¨° ਹਨ ਪਰ à¨à¨¸ ਹਾਦਸ੠ਤà©à¨ ਬਾਠਦ ਪਰਿਵਾਰ ’ਠਸà©à¨ ਪਸਰ à¨à¨¿à¨ ਹà©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

ਮà¨à¨¾à¨¨ ਮਾਲਠਦਾ à¨à¨¹à¨¿à¨£à¨¾ ਹ੠à¨à¨¿ ਲà©à¨à¨à¨° à¨à¨¾à¨«à© ਪà©à¨°à¨¾à¨£à¨¾ ਸ੠ਠਤ੠à¨à¨¸ ਦ੠ਨਾਲ ਦ੠ਮà¨à¨¾à¨¨ ਨà©à©° à¨à©à¨ ਦਿਨ ਪਹਿਲਾਠਹ੠ਢਾਹਿਠà¨à¨¿à¨ ਸà©, à¨à¨¿à¨¸ ਦà©à¨à¨ à¨à©±à¨¢à©à¨à¨ à¨à¨à¨à¨ ਨà©à¨à¨¹à¨¾à¨ à¨à¨¸ à¨à¨° ਨਾਲ ਹ੠ਲੱà¨à¨¦à©à¨à¨ ਹਨ। ਫਿਲਹਾਲ à¨à¨¾à¨à¨ à¨à©à¨¤à© à¨à¨¾ ਰਹ੠ਹà©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਲੈਂਟਰ ਡਿੱਗਣ ਨਾਲ 25 ਸਾਲ ਦੇ ਨੌਜਵਾਨ ਦੀ ਮੌਤ, ਦੁਕਾਨ ‘ਤੇ ਕਰਦਾ ਸੀ ਦਿਹਾੜੀ
- ਕਿਸਾਨਾਂ ਵੱਲੋਂ ਡੀਸੀ ਦਫ਼ਤਰ ਦਾ ਘਿਰਾਓ, ਅੰਦਰ-ਬਾਹਰ ਆਵਾਜਾਈ ਕੀਤੀ ਬੰਦ
5 ਅਕਤੂਬਰ: ਭਾਰਤੀ ਕਿਸਾਨ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਦਾ…
- LPU ਹਿੰਸਾ ਮਾਮਲੇ ’ਚ ਰਾਜਸਥਾਨ ਤੇ ਬਿਹਾਰ ਤੋਂ 2 ਵਿਦਿਆਰਥੀ ਗ੍ਰਿਫ਼ਤਾਰ, ਹੁਣ ਤੱਕ 11 ਗ੍ਰਿਫ਼ਤਾਰ
ਜਲੰਧਰ, 5 ਅਕਤੂਬਰ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਪੁਲਿਸ ਨੇ…
- ਜਲੰਧਰ ’ਚ ਚੱਕੀ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਘਿਓ, ਰਿਫਾਇੰਡ ਤੇ ਸੁੱਕੇ ਮੇਵੇ ਲੈ ਕੇ ਫ਼ਰਾਰ
ਜਲੰਧਰ, 5 ਅਕਤੂਬਰ: ਜਲੰਧਰ ਦੇ ਮਾਈ ਹੀਰਾ ਗੇਟ ਨੇੜੇ ਆਰੀਆ ਸਮਾਜ ਮੰਦਰ ਦੇ ਸਾਹਮਣੇ ਸਥਿਤ…
- ਜਲੰਧਰ ’ਚ 15 ਅਗਸਤ ਨੂੰ ਧਮਾਕੇ ਦੀ ਸਾਜ਼ਿਸ਼ ਦਾ ਮਾਮਲਾ: BKI ਮਾਡਿਊਲ ਦਾ ਫਰਾਰ ਮੁਲਜ਼ਮ ਗ੍ਰਿਫ਼ਤਾਰ
ਜਲੰਧਰ, 5 ਅਕਤੂਬਰ: ਜਲੰਧਰ ਦਿਹਾਤੀ ਪੁਲਿਸ ਨੂੰ 15 ਅਗਸਤ ਨੂੰ ਸ਼ਹਿਰ ਵਿੱਚ ਧਮਾਕਾ ਕਰਨ ਦੀ…
- ਅੰਮ੍ਰਿਤਸਰ ਵਿੱਚ ਤੇਜ਼ ਰਫ਼ਤਾਰ ਵਰਨਾ ਕਾਰ ਸੜਕ ਕਿਨਾਰੇ ਖੜ੍ਹੀ ਬੱਸ ਨਾਲ ਟਕਰਾਈ, ਕਈ ਲੋਕ ਜ਼ਖ਼ਮੀ ਹੋਣ ਦਾ ਖ਼ਦਸ਼ਾ
ਅੰਮ੍ਰਿਤਸਰ, 5 ਅਕਤੂਬਰ: ਅੰਮ੍ਰਿਤਸਰ ਵਿੱਚ ਦੇਰ ਰਾਤ ਇੱਕ ਤੇਜ਼ ਰਫ਼ਤਾਰ ਵਰਨਾ ਕਾਰ ਸੜਕ ਕਿਨਾਰੇ ਖੜ੍ਹੀ…
- ਅੰਮ੍ਰਿਤਸਰ ਵਿੱਚ ASI ’ਤੇ ਜਾਨਲੇਵਾ ਹਮਲਾ, ਡਿਊਟੀ ਤੋਂ ਘਰ ਪਰਤਦੇ ਸਮੇਂ ਮਾਰੀ ਗੋਲੀ
ਅੰਮ੍ਰਿਤਸਰ, 4 ਅਕਤੂਬਰ: ਅੰਮ੍ਰਿਤਸਰ ਵਿੱਚ ਚਾਟੀਵਿੰਡ ਥਾਣੇ ਵਿੱਚ ਤਾਇਨਾਤ ASI ਸੁਖਚੈਨ ਸਿੰਘ ’ਤੇ ਬਾਈਕ ਸਵਾਰ…
- ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 4 ਅਕਤੂਬਰ: ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ…
- ਮੈਡ ਸੰਧੂ ਦਾ ਅੰਤਿਮ ਸਸਕਾਰ, ਨਮ ਅੱਖਾਂ ਨਾਲ ਦੋਸਤਾਂ ਤੇ ਪਰਿਵਾਰ ਨੇ ਦਿੱਤੀ ਵਿਦਾਈ
4 ਅਕਤੂਬਰ, ਪੰਜਾਬ: ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਡਿਜੀਟਲ ਕ੍ਰਿਏਟਰ ਮੈਡ ਸੰਧੂ ਦੇ ਦੇਹਾਂਤ ਤੋਂ ਬਾਅਦ…
- ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸਰਹੱਦ ਪਾਰੋਂ ਚੱਲ ਰਹੇ ਹਥਿਆਰਾਂ ਦੇ ਨੈੱਟਵਰਕ ਦਾ ਪਰਦਾਫਾਸ਼, AK-47 ਤੇ 2 ਹੈਂਡ ਗ੍ਰੇਨੇਡ ਬਰਾਮਦ
ਅੰਮ੍ਰਿਤਸਰ, 4 ਅਕਤੂਬਰ: ਪੰਜਾਬ ਵਿੱਚ ਗੈਰ-ਕਾਨੂੰਨੀ ਹਥਿਆਰਾਂ ਅਤੇ ਅਪਰਾਧਿਕ ਨੈੱਟਵਰਕਾਂ ਖ਼ਿਲਾਫ਼ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ…
- ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਹਥਿਆਰਾਂ ਤੇ ਵਿਸਫੋਟਕਾਂ ਦੀ ਸਪਲਾਈ ਕਰਨ ਵਾਲੇ ਨੈੱਟਵਰਕ ਦਾ ਕੀਤਾ ਪਰਦਾਫਾਸ਼
ਅੰਮ੍ਰਿਤਸਰ: ਪੰਜਾਬ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ…