<p style&equals;"text-align&colon; left&semi;"><strong>ਪਟਿਆਲਾ&comma; 2 ਨਵੰਬਰ &vert;<&sol;strong> ਦੀਵਾਲੀ ਵਾਲੀ ਰਾਤ ਪਟਿਆਲਾ &&num;8216&semi;ਚ ਭਿਆਨਕ ਹਾਦਸਾ ਵਾਪਰਿਆ&comma; ਜਿਸ &&num;8216&semi;ਚ ਗੱਡੀ ਚਲਾ ਰਹੀ 25 ਸਾਲਾ ਕੁੜੀ ਨੂੰ ਧੌਣ ਧੜ ਤੋਂ ਵੱਖ ਹੋਣ ਕਾਰਨ ਖੌਫਨਾਕ ਮੌਤ ਮਿਲੀ। ਮ੍ਰਿਤਕ ਲੜਕੀ ਦਾ ਨਾਮ &&num;8216&semi;ਤੇ ਸ਼ਵੇਤਾ ਦੱਸਿਆ ਜਾ ਰਿਹਾ ਹੈ। ਉਹ ਸਰਹੰਦ ਸ਼ਹਿਰ &&num;8216&semi;ਚ ਕੰਮ ਕਰਦੀ ਸੀ&comma; ਜਿੱਥੋਂ ਛੁੱਟੀ ਹੋਣ ਮਗਰੋਂ ਉਹ ਇਕ ਸਾਥੀ ਨਾਲ ਆਪਣੇ ਘਰ ਵਾਪਸ ਪਟਿਆਲਾ ਆ ਰਹੀ ਸੀ। ਰਸਤੇ ਵਿਚ ਹੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਪ੍ਰਾਜੈਕਟ ਤਹਿਤ ਵੱਢੇ ਜਾ ਰਹੇ ਦਰੱਖਤਾਂ ਵਿਚ ਗੱਡੀ ਟਕਰ ਗਈ ਤੇ ਇਹ ਭਿਆਨਕ ਹਾਦਸਾ ਵਾਪਰਿਆ।<&sol;p>&NewLine;<p><&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;<p style&equals;"text-align&colon; left&semi;">ਹਾਦਸੇ &&num;8216&semi;ਚ ਮਰੀ ਕੁੜੀ ਦੀ ਉਮਰ ਲਗਭਗ 25 ਸਾਲ ਸੀ ਅਤੇ ਇਕ ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਪਤਾ ਲੱਗਾ ਹੈ ਕਿ 2 ਮਹੀਨੇ ਪਹਿਲਾਂ ਹੀ ਸ਼ਵੇਤਾ ਦੀ ਨੌਕਰੀ ਲੱਗੀ ਸੀ। ਦੀਵਾਲੀ ਵਾਲੀ ਰਾਤ ਤਕਰੀਬਨ 1 ਵਜੇ ਸ਼ਵੇਤਾ ਕੰਮ ਤੋਂ ਘਰ ਵਾਪਸ ਆ ਰਹੀ ਸੀ ਪਰ ਰਸਤੇ ਵਿਚ ਹੀ ਇਹ ਅਣਹੋਣੀ ਵਾਪਰ ਗਈ ਜਿਸ ਵਿਚ ਉਸ ਦੀ ਮੌਤ ਹੋ ਗਈ।<&sol;p>&NewLine;<p>&lpar;Note &colon; ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ <a href&equals;"https&colon;&sol;&sol;shorturl&period;at&sol;0tM6T">https&colon;&sol;&sol;shorturl&period;at&sol;0tM6T<&sol;a> ਜਾਂ ਵਟਸਐਪ ਚੈਨਲ <a href&equals;"https&colon;&sol;&sol;shorturl&period;at&sol;Q3yRy">https&colon;&sol;&sol;shorturl&period;at&sol;Q3yRy<&sol;a> ਨਾਲ ਜ਼ਰੂਰ ਜੁੜੋ।&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;