à¨à¨²à©°à¨§à¨° | à¨à¨²à©°à¨§à¨° ਸ਼ਹਿਰ ਦ੠à¨à©à¨¸à¨®à©à¨¨ à¨à©à¨° ਨ੠à¨à¨°à¨®à¨¨à© ਪà©à¨²à¨¿à¨¸ ਵਿਠà¨à¨°à¨¤à© ਹ੠à¨à© ਪੰà¨à¨¾à¨¬ ਠਤ੠ਦà©à¨¶ ਦਾ ਮਾਣ ਵਧਾ ਦਿੱਤਾ ਹà©à¥¤ 20 ਸਾਲ ਦ੠à¨à©à¨¸à¨®à©à¨¨ ਦ੠à¨à¨°à¨®à¨¨à© ਬਾਰਡਰ ਪà©à¨²à¨¿à¨¸ ਵਿਠà¨à©à¨£ ਹà©à¨£ ਤà©à¨ ਬਾਠਦ ਪਰਿਵਾਰ ਵਿਠà¨à©à¨¶à© ਦਾ ਮਾਹà©à¨² ਹà©à¥¤ à¨à©à¨¸à¨®à©à¨¨ ਰà©à©à¨à¨¾ à¨à¨²à¨¾à¨ ਦ੠ਮਨà¨à©à¨¤ ਸਿੰਠਠਤ੠ਸà©à¨°à¨à©à¨¤ à¨à©à¨° ਦ੠ਸਪà©à©±à¨¤à¨°à© ਹà©à¥¤

à¨à©à¨¸à¨®à©à¨¨ ਦਾ à¨à¨¹à¨¿à¨£à¨¾ ਹ੠à¨à¨¿ à¨à¨¸ ਦ੠ਮਾਪਿà¨à¨ ਨ੠ਹਮà©à¨¶à¨¾ ਹ੠à¨à¨¸ ਨà©à©° ਹੱਲਾਸ਼à©à¨°à© ਦ੠à¨à© ਠੱà¨à© ਵਧਣ ਲਠਪà©à¨°à©à¨°à¨¿à¨¤ à¨à©à¨¤à¨¾à¥¤ à¨à¨¸ ਦ੠ਮਾਤਾ-ਪਿਤਾ ਨà©à©° ਵ੠à¨à¨ªà¨£à© ਧ੠ਦ੠à¨à¨¸ ਪà©à¨°à¨¾à¨ªà¨¤à© ‘ਤ੠ਮਾਣ ਮਹਿਸà©à¨¸ ਹ੠ਰਿਹਾ ਹà©à¥¤ à¨à¨¸ ਦ੠ਦਾਦ੠à¨à©à¨°à¨ªà¨¾à¨² à¨à©à¨° ਨ੠à¨à¨¿à¨¹à¨¾ à¨à¨¿ à¨à¨¨à©à¨¹à¨¾à¨ ਦ੠ਧ੠ਨ੠ਦà©à¨¨à©à¨ à¨à¨° ਵਿਠਪਰਿਵਾਰ ਦਾ ਨਾਠਰà©à¨¶à¨¨ à¨à©à¨¤à¨¾ ਹà©, à¨à¨¸ ਪà©à¨°à¨¾à¨ªà¨¤à© ’ਤ੠à¨à¨¨à©à¨¹à¨¾à¨ ਨà©à©° ਮਾਣ ਹà©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

ਵà©à¨à© ਵà©à¨¡à©à¨

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਜਰਮਨੀ ਪੁਲਿਸ ‘ਚ ਭਰਤੀ ਹੋਈ 20 ਸਾਲ ਦੀ ਪੰਜਾਬਣ, ਪਰਿਵਾਰ ‘ਚ ਖੁਸ਼ੀ ਦਾ ਮਾਹੌਲ
- ਕਿਸਾਨਾਂ ਵੱਲੋਂ ਡੀਸੀ ਦਫ਼ਤਰ ਦਾ ਘਿਰਾਓ, ਅੰਦਰ-ਬਾਹਰ ਆਵਾਜਾਈ ਕੀਤੀ ਬੰਦ
5 ਅਕਤੂਬਰ: ਭਾਰਤੀ ਕਿਸਾਨ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਦਾ…
- LPU ਹਿੰਸਾ ਮਾਮਲੇ ’ਚ ਰਾਜਸਥਾਨ ਤੇ ਬਿਹਾਰ ਤੋਂ 2 ਵਿਦਿਆਰਥੀ ਗ੍ਰਿਫ਼ਤਾਰ, ਹੁਣ ਤੱਕ 11 ਗ੍ਰਿਫ਼ਤਾਰ
ਜਲੰਧਰ, 5 ਅਕਤੂਬਰ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਪੁਲਿਸ ਨੇ…
- ਜਲੰਧਰ ’ਚ ਚੱਕੀ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਘਿਓ, ਰਿਫਾਇੰਡ ਤੇ ਸੁੱਕੇ ਮੇਵੇ ਲੈ ਕੇ ਫ਼ਰਾਰ
ਜਲੰਧਰ, 5 ਅਕਤੂਬਰ: ਜਲੰਧਰ ਦੇ ਮਾਈ ਹੀਰਾ ਗੇਟ ਨੇੜੇ ਆਰੀਆ ਸਮਾਜ ਮੰਦਰ ਦੇ ਸਾਹਮਣੇ ਸਥਿਤ…
- ਜਲੰਧਰ ’ਚ 15 ਅਗਸਤ ਨੂੰ ਧਮਾਕੇ ਦੀ ਸਾਜ਼ਿਸ਼ ਦਾ ਮਾਮਲਾ: BKI ਮਾਡਿਊਲ ਦਾ ਫਰਾਰ ਮੁਲਜ਼ਮ ਗ੍ਰਿਫ਼ਤਾਰ
ਜਲੰਧਰ, 5 ਅਕਤੂਬਰ: ਜਲੰਧਰ ਦਿਹਾਤੀ ਪੁਲਿਸ ਨੂੰ 15 ਅਗਸਤ ਨੂੰ ਸ਼ਹਿਰ ਵਿੱਚ ਧਮਾਕਾ ਕਰਨ ਦੀ…
- ਅੰਮ੍ਰਿਤਸਰ ਵਿੱਚ ਤੇਜ਼ ਰਫ਼ਤਾਰ ਵਰਨਾ ਕਾਰ ਸੜਕ ਕਿਨਾਰੇ ਖੜ੍ਹੀ ਬੱਸ ਨਾਲ ਟਕਰਾਈ, ਕਈ ਲੋਕ ਜ਼ਖ਼ਮੀ ਹੋਣ ਦਾ ਖ਼ਦਸ਼ਾ
ਅੰਮ੍ਰਿਤਸਰ, 5 ਅਕਤੂਬਰ: ਅੰਮ੍ਰਿਤਸਰ ਵਿੱਚ ਦੇਰ ਰਾਤ ਇੱਕ ਤੇਜ਼ ਰਫ਼ਤਾਰ ਵਰਨਾ ਕਾਰ ਸੜਕ ਕਿਨਾਰੇ ਖੜ੍ਹੀ…
- ਅੰਮ੍ਰਿਤਸਰ ਵਿੱਚ ASI ’ਤੇ ਜਾਨਲੇਵਾ ਹਮਲਾ, ਡਿਊਟੀ ਤੋਂ ਘਰ ਪਰਤਦੇ ਸਮੇਂ ਮਾਰੀ ਗੋਲੀ
ਅੰਮ੍ਰਿਤਸਰ, 4 ਅਕਤੂਬਰ: ਅੰਮ੍ਰਿਤਸਰ ਵਿੱਚ ਚਾਟੀਵਿੰਡ ਥਾਣੇ ਵਿੱਚ ਤਾਇਨਾਤ ASI ਸੁਖਚੈਨ ਸਿੰਘ ’ਤੇ ਬਾਈਕ ਸਵਾਰ…
- ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 4 ਅਕਤੂਬਰ: ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ…
- ਮੈਡ ਸੰਧੂ ਦਾ ਅੰਤਿਮ ਸਸਕਾਰ, ਨਮ ਅੱਖਾਂ ਨਾਲ ਦੋਸਤਾਂ ਤੇ ਪਰਿਵਾਰ ਨੇ ਦਿੱਤੀ ਵਿਦਾਈ
4 ਅਕਤੂਬਰ, ਪੰਜਾਬ: ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਡਿਜੀਟਲ ਕ੍ਰਿਏਟਰ ਮੈਡ ਸੰਧੂ ਦੇ ਦੇਹਾਂਤ ਤੋਂ ਬਾਅਦ…
- ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸਰਹੱਦ ਪਾਰੋਂ ਚੱਲ ਰਹੇ ਹਥਿਆਰਾਂ ਦੇ ਨੈੱਟਵਰਕ ਦਾ ਪਰਦਾਫਾਸ਼, AK-47 ਤੇ 2 ਹੈਂਡ ਗ੍ਰੇਨੇਡ ਬਰਾਮਦ
ਅੰਮ੍ਰਿਤਸਰ, 4 ਅਕਤੂਬਰ: ਪੰਜਾਬ ਵਿੱਚ ਗੈਰ-ਕਾਨੂੰਨੀ ਹਥਿਆਰਾਂ ਅਤੇ ਅਪਰਾਧਿਕ ਨੈੱਟਵਰਕਾਂ ਖ਼ਿਲਾਫ਼ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ…
- ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਹਥਿਆਰਾਂ ਤੇ ਵਿਸਫੋਟਕਾਂ ਦੀ ਸਪਲਾਈ ਕਰਨ ਵਾਲੇ ਨੈੱਟਵਰਕ ਦਾ ਕੀਤਾ ਪਰਦਾਫਾਸ਼
ਅੰਮ੍ਰਿਤਸਰ: ਪੰਜਾਬ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ…