&NewLine;<p class&equals;"wp-block-paragraph"><strong>ਫਗਵਾੜਾ &vert;<&sol;strong> ਇਥੇ ਇਕ 17 ਸਾਲ ਦੇ ਮੁੰਡੇ ਦੇ ਸਿਰ &OpenCurlyQuote;ਤੇ ਚਾਈਨਾ ਡੋਰ ਫਸਣ ਕਾਰਨ ਉਸ ਦੇ ਚਿਹਰੇ ਅਤੇ ਗਰਦਨ &OpenCurlyQuote;ਤੇ ਡੂੰਘੇ ਕੱਟ ਲੱਗ ਗਏ। ਘਟਨਾ ਵੀਰਵਾਰ ਨੂੰ ਵਾਪਰੀ&comma; ਜਦੋਂ ਸਾਹਿਲ ਆਪਣੇ ਦੋਪਹੀਆ ਵਾਹਨ &OpenCurlyQuote;ਤੇ ਸਵਾਰ ਸੀ। ਉਸ ਨੂੰ 30 ਟਾਂਕੇ ਲੱਗੇ। ਉਹ ਅਜੇ ਹਸਪਤਾਲ ਵਿਚ ਭਰਤੀ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਮੁੰਡੇ ਦੀ ਮਾਸੀ ਜਸਮਿੰਦਰ ਨੇ ਕਿਹਾ ਕਿ ਸਾਹਿਲ ਨੂਰਮਹਿਲ ਤੋਂ ਵਾਪਸ ਘਰ ਆ ਰਿਹਾ ਸੀ&comma; ਇਸ ਦੌਰਾਨ ਚਾਈਨਾ ਡੋਰ ਦੀ ਲਪੇਟ ਵਿਚ ਆ ਗਿਆ ਅਤੇ ਉਸ ਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਹੋ ਗਈ। ਪੰਜਾਬ ਵਿਚ ਕਈ ਥਾਵਾਂ ਤੋਂ ਚਾਈਨਾ ਡੋਰ ਕਰਕੇ ਲੋਕਾਂ ਦੇ ਜ਼ਖਮੀ ਹੋਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। <&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;