&NewLine;<p class&equals;"wp-block-paragraph"><strong>ਨਵੀਂ ਦਿੱਲੀ &period; <&sol;strong>ਇਤਿਹਾਸਕਾਰ ਅਤੇ ਬਰੌਡਕਾਸਟਰ ਮਾਈਕਲ ਵੁੱਡ ਮੁਤਾਬਕ ਬੇਯੋਵੁੱਫ ਕਵਿਤਾ ਅੰਗਰੇਜ਼ੀ ਸਾਹਿਤ ਦੇ ਸ਼ੁਰੂਆਤੀ ਦੌਰ ਵਿੱਚ ਲਿਖੀ ਗਈ ਸੀ।ਇਸ ਦੇ ਲੇਖਕ ਅਤੇ ਲਿਖਣ ਦਾ ਸਮਾਂ ਅੱਜ ਤੱਕ ਇੱਕ ਰਾਜ਼ ਹੈ। ਇਸ ਦਾ ਸਿਰਫ ਇੱਕ ਹੀ ਖਰੜਾ ਬਚਿਆ ਹੈ&comma; ਉਹ ਵੀ 18ਵੀਂ ਸਦੀ ਵਿੱਚ ਇੱਕ ਲਾਈਬ੍ਰੇਰੀ ਵਿੱਚ ਅੱਗ ਦੌਰਾਨ ਤਬਾਹ ਹੋਣ ਵਾਲਾ ਸੀ। ਜੇ ਇਤਿਹਾਸਕਰਾਂ ਦੀ ਮੰਨੀਏ ਤਾਂ ਕਰੀਬ 1300 ਸਾਲਾਂ ਬਾਅਦ ਬੇਯੋਵੁੱਫ ਕਵਿਤਾ ਅੱਜ ਵੀ ਨਾ ਹੀ ਸਿਰਫ ਪੜ੍ਹੀ ਜਾਂ ਸ਼ੇਅਰ ਕੀਤੀ ਜਾਂਦੀ ਹੈ&comma; ਬਲਕਿ ਗੀਤਾਂ ਅਤੇ ਫਿਲਮਾਂ ਲਈ ਵੀ ਇਸ ਦਾ ਇਸਤੇਮਾਲ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਇਸ ਕਵਿਤਾ ਵਿੱਚ ਮਾਹਿਰ ਜੇ&period;ਆਰ&period;ਆਰ&period; ਟੋਲਕਿਅਨ ਨੇ ਆਪਣੀ ਮਸ਼ੂਹਰ ਹਾਲੀਵੁੱਡ ਫਿਲਮ &&num;8216&semi;ਲੌਰਡ ਆਫ ਦਿ ਰਿੰਗਜ਼ ਟ੍ਰਿਲਜੀ&&num;8217&semi; ਲਈ ਬੇਯੋਵੁੱਫ ਤੋਂ ਹੀ ਪ੍ਰੇਰਣਾ ਲਈ ਸੀ। ਯੂਨੀਵਰਸਿਟੀ ਕਾਲਜ ਆਫ ਲੰਡਨ ਦੇ ਪ੍ਰੋਫੈਸਰ ਐਂਡਕਰਿਊ ਬਰਨ ਮੁਤਾਬਕ ਮੀਡੀਵਲ ਥੀਮ ਵਾਲੀਆਂ ਵੀਡੀਓ ਗੇਮਜ਼ ਅਤੇ ਟੀਵੀ ਸ਼ੋਅਜ਼ ਵੀ ਇਸੇ ਗਾਥਾ &&num;8216&semi;ਤੇ ਅਧਾਰਿਤ ਹਨ। ਉਨ੍ਹਾਂ ਕਿਹਾ&comma; &&num;8221&semi;ਲੌਰਡ ਆਫ ਦਿ ਰਿੰਗਸ&&num;8217&semi;&comma; &&num;8216&semi;ਡਨਜਿਓਂਨਜ਼ ਐਂਡ ਡਰੈਗਨਜ਼&&num;8217&semi;&comma; &&num;8216&semi;ਗੇਮ ਆਫ ਥ੍ਰੋਨਜ਼&&num;8217&semi; ਵੇਖਕੇ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਬਹਾਦਰੀ&comma; ਤਾਕਤ ਲਈ ਸੰਘਰਸ਼ ਅਤੇ ਸੋਸ਼ਲ ਸਿਸਟਮ ਵਰਗੇ ਸਬਜੈਕਟ ਉਨ੍ਹਾਂ ਨੂੰ ਕਿੱਥੋਂ ਮਿਲੇ ਹਨ।&&num;8221&semi;ਐਂਗਲੋ ਸੈਕਸਨ ਅੰਗਰੇਜ਼ੀ ਦੇ ਪ੍ਰੋਫੈਸਰ ਟੋਲਕਿਅਨ ਨੇ 1926 ਵਿੱਚ ਬੇਯੋਵੁੱਫ ਨੂੰ ਟ੍ਰਾਂਸਲੇਟ ਕੀਤਾ ਸੀ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਆਈਰਿਸ਼ ਕਵੀ ਸੀਮਸ ਹੀਨੇ ਦੀ 1999 ਵਿੱਚ ਕੀਤੀ ਟ੍ਰਾਂਸਲੇਸ਼ਨ ਬਹੁਤ ਵਿਕੀ ਸੀ&NewLine;ਅਤੇ ਮਾਈਕਲ ਮੌਰਪੁਰਗੋ ਨੇ ਬੱਚਿਆਂ ਲਈ ਕਹਾਣੀ ਨੂੰ ਆਪਣੇ ਅੰਦਾਜ਼ ਵਿੱਚ ਦੁਹਰਾਇਆ ਸੀ। ਕਈ&NewLine;ਕੌਮਿਕਸ&comma; ਫਿਲਮਾਂ&comma; ਟੀਵੀ ਸੀਰੀਜ਼ ਅਤੇ ਡੌਕਿਊਮੈਂਟਰੀਜ਼ ਵੀ&NewLine;ਬਣੀਆਂ ਹਨ। ਵੁੱਡ ਨੇ ਦੱਸਿਆ&comma; &&num;8221&semi;ਇਹ&NewLine;ਸ਼ੇਕਸਪੀਅਰ ਤੋਂ ਪਹਿਲਾਂ ਦੀ ਹੈ। ਇਸ ਵਿੱਚ ਰਾਖ਼ਸ ਹੈ&comma; ਹੀਰੋ ਹੈ ਅਤੇ ਡ੍ਰੈਗਨ ਦੇ ਨਾਲ ਲੜਾਈ ਵੀ ਹੈ।&&num;8221&semi;ਇਹ ਇੱਕ ਬਿਹਤਰੀਨ ਕਹਾਣੀ ਹੈ ਜਿਸ ਨੂੰ&NewLine;ਲੋਕਾਂ ਨੇ ਚੁੱਕ ਕੇ ਨਵੇਂ ਰੂਪ ਦਿੱਤੇ ਹਨ। ਇਹ ਵਾਰ-ਵਾਰ ਬਣਨ ਦੇ ਯੋਗ ਹੈ&comma; ਲੋਕ ਇਸ ਦੇ ਦੁਖਦ ਪੱਖ ਵੱਲ ਆਕਰਸ਼ਿਤ&NewLine;ਹੁੰਦੇ ਹਨ।&&num;8221&semi;ਬੇਯੋਵੁੱਫ ਸਵੀਡਨ ਦਾ ਨੌਜਵਾਨ ਸੀ ਜਿਸ ਨੇ&NewLine;ਰਾਖ਼ਸ ਗਰੈਨਡੈਲ ਦੀ ਬਾਂਹ ਕੱਟ ਦਿੱਤੀ ਸੀ। ਗਰੈਨਡੈਲ ਨੇ ਡੈਨਮਾਰਕ ਦੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ&NewLine;ਹੋਇਆ ਸੀ। ਗਰੈਨਡੈਲ ਦੀ ਬਾਂਹ ਕੱਟਣ ਤੋਂ ਬਾਅਦ ਬੇਯੋਵੁੱਫ ਨੇ ਉਸਦੀ ਬਦਲਾ ਲੈਣ ਆਈ ਮਾਂ ਨੂੰ ਵੀ&NewLine;ਮਾਰ ਦਿੱਤਾ ਸੀ। ਜਿਸ ਤੋਂ ਬਾਅਦ ਉਹ ਗੀਟਸ ਦਾ ਰਾਜਾ ਬਣ ਗਿਆ ਅਤੇ 50 ਸਾਲਾਂ ਤੱਕ ਉੱਥੇ ਰਾਜ ਕੀਤਾ। ਜਦ ਇੱਕ&NewLine;ਡ੍ਰੈਗਨ ਨੇ ਉਸਦੇ ਰਾਜ &&num;8216&semi;ਤੇ&NewLine;ਹਮਲਾ ਕੀਤਾ&comma;&NewLine;ਉਹ ਉਸ ਨਾਲ ਲੜ ਪਿਆ ਅਤੇ ਅੰਤ&NewLine;ਵਿੱਚ ਦੋਵੇਂ ਹੀ ਮਰ ਗਏ। ਉਨ੍ਹਾਂ ਅੱਗੇ ਕਿਹਾ&comma; &&num;8221&semi;ਮਹਾਨ&NewLine;ਕਹਾਣੀਆਂ ਬਹੁਤ ਘੱਟ ਹੁੰਦੀਆਂ ਹਨ। ਸਾਨੂੰ ਰਾਖ਼ਸ ਅਤੇ ਹੀਰੋ ਪਸੰਦ ਹਨ&comma; ਬੇਯੋਵੁੱਫ ਵਿੱਚ ਇਹ ਦੋਵੇਂ ਹਨ। <&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;