&NewLine;<p class&equals;"wp-block-paragraph"><strong>ਜਲੰਧਰ<&sol;strong> &vert; ਪਾਬੰਦੀਆਂ ਦੇ ਬਾਵਜੂਦ ਕੋਰੋਨਾ ਕੇਸਾਂ ਦੀ ਗਿਣਤੀ ਲਗਾਤਾਰ ਹੀ ਵੱਧਦੀ ਜਾ ਰਹੀ ਹੈ। ਵੀਰਵਾਰ ਸ਼ਾਮ ਤੱਕ ਇੱਕ ਦਿਨ &&num;8216&semi;ਚ ਪਹਿਲੀ ਵਾਰ 901 ਕੋਰੋਨਾ ਕੇਸ ਸਾਹਮਣੇ ਆਏ। 12 ਮਰੀਜਾਂ ਦੀ ਮੌਤ ਵੀ ਹੋ ਗਈ।<&sol;p>&NewLine;&NewLine;&NewLine;&NewLine;<p class&equals;"wp-block-paragraph">ਜਲੰਧਰ &&num;8216&semi;ਚ ਹੁਣ ਤੱਕ 47355 ਲੋਕਾਂ ਨੂੰ ਕੋਰੋਨਾ ਹੋ ਚੁੱਕਿਆ ਹੈ ਅਤੇ 1134 ਦੀ ਮੌਤ ਹੋ ਚੁੱਕੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਸਿਹਤ ਵਿਭਾਗ ਮੁਤਾਬਿਕ 11 ਮੌਤਾਂ 5 ਮਈ ਨੂੰ ਜਦਕਿ 1 ਮੌਤ 6 ਮਈ ਨੂੰ ਹੋਈ ਹੈ। ਮਰਨ ਵਾਲਿਆ &&num;8216&semi;ਚ 22 ਸਾਲ ਦੀ ਕੁੜੀ ਤੋਂ ਲੈ ਕੇ 84 ਸਾਲ ਦਾ ਬਜੁਰਗ ਤੱਕ ਸ਼ਾਮਿਲ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਅਪ੍ਰੈਲ ਮਹੀਨੇ ਵਿੱਚ 18 ਸਾਲ ਤੋਂ ਲੈ ਕੇ 50 ਸਾਲ ਤੱਕ ਦੀ ਉਮਰ ਦੇ ਸਭ ਤੋਂ ਵੱਧ ਪਾਜੀਟਿਵ ਮਾਮਲੇ ਸਾਹਮਣੇ ਆਏ ਸਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਸਿਹਤ ਵਿਭਾਗ ਤੋਂ ਮਿਲੇ ਡਾਟਾ ਮੁਤਾਬਿਕ ਵੀਰਵਾਰ ਦਾ ਆਂਕੜਾ ਇਸ ਕਰਕੇ ਵੀ ਜਿਆਦਾ ਹੈ ਕਿਉਂਕਿ ਇਸ ਵਿੱਚ 1 ਮਈ ਨੂੰ ਲਏ ਸੈਂਪਲ&comma; ਸਰਕਾਰੀ ਲੈਬ ਤੋਂ 3 ਅਤੇ 4 ਮਈ ਦੇ ਸੈਂਪਲਾਂ ਦੀ ਰਿਪੋਰਟ ਵੀ ਸ਼ਾਮਿਲ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਹ ਕੋਰੋਨਾ ਕੇਸ ਆਦਮਪੁਰ&comma; ਫਿਲੌਰ&comma; ਗੁਰਾਇਆ&comma; ਸ਼ਾਹਕੋਟ&comma; ਨੂਰਮਹਿਲ ਅਤੇ ਨਕੋਦਰ ਤੋਂ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਜਲੰਧਰ ਸ਼ਹਿਰ ਦੀ ਗੱਲ ਕਰੀਏ ਤਾਂ ਇਨ੍ਹਾਂ ਵਿਚੋਂ ਬਸਤੀ ਦਾਨਿਸ਼ਮੰਦਾ&comma; ਬਸਤੀ ਗੁਜਾ&comma; ਬਸਤੀ ਸ਼ੇਖ&comma; ਦਿਲਬਾਗ ਨਗਰ&comma; ਬਸਤੀ ਪੀਰ ਦਾਦ&comma; ਮਾਈ ਹੀਰਾ ਗੇਟ&comma; ਚੌਂਕ ਸੂਦਾਂ ਤੋਂ ਆਏ ਹਨ। ਸਿਹਤ ਵਿਭਾਗ ਕੋਲ ਵੀਰਵਾਰ ਨੂੰ ਕੋਰੋਨਾ ਵੈਕਸੀਨ ਦੀ 10 ਹਜਾਰ ਡੋਜ਼ ਪਹੁੰਚ ਗਈ ਹੈ। ਵੀਰਵਾਰ ਨੂੰ ਟੀਕਾਕਰਣ ਹੋਵੇਗਾ।<&sol;p>&NewLine;&NewLine;&NewLine;&NewLine;<p class&equals;"wp-block-paragraph"><strong>&lpar;ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ<&sol;strong><strong>ਟੈਲੀਗ੍ਰਾਮ ਐਪ &&num;8216&semi;ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ<&sol;strong><a href&equals;"https&colon;&sol;&sol;t&period;me&sol;Jalandharbulletin"><strong> https&colon;&sol;&sol;t&period;me&sol;Jalandharbulletin <&sol;strong><&sol;a><strong>ਜੁੜਿਆ ਜਾ ਸਕਦਾ ਹੈ।<&sol;strong><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;