<p><strong>ਜਲੰਧਰ&comma; 10 ਮਾਰਚ &vert;<&sol;strong> ਜਲੰਧਰ ਪੁਲਿਸ ਨੇ  CP ਸਵਪਨ ਸ਼ਰਮਾ ਦੀ ਅਗਵਾਈ &&num;8216&semi;ਚ ਕੋਰੀਅਰ ਰਾਹੀਂ ਵਿਦੇਸ਼ਾਂ &&num;8216&semi;ਚ ਨਸ਼ਾ ਸਪਲਾਈ ਕਰਨ ਵਾਲੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਰੈਕੇਟ &&num;8216&semi;ਚ ਸ਼ਾਮਲ 9 ਹੋਰ ਜਾਣਿਆਂ ਨੂੰ 22 ਕਿਲੋ ਅਫੀਮ ਸਣੇ  ਗ੍ਰਿਫਤਾਰ ਕੀਤਾ ਹੈ।<&sol;p>&NewLine;<p>ਪੁਲਿਸ ਨੇ ਕਾਰਵਾਈ ਕਰਦਿਆਂ ਨਸ਼ਾ ਤਸਕਰਾਂ ਦੇ 9 ਕਰੋੜ ਦੀ ਵੱਡੀ ਰਕਮ ਵਾਲੇ  30 ਬੈਂਕ ਖਾਤੇ ਵੀ ਫ੍ਰੀਜ਼ ਕੀਤੇ&comma; ਨਾਲ ਹੀ ਡਰੱਗ ਮਨੀ ਨਾਲ ਬਣੀਆਂ 6 ਕਰੋੜ ਦੀਆਂ ਜਾਇਦਾਦਾਂ ਦੀ ਸੀਲ ਕਰਨ ਲਈ ਪਛਾਣ ਕਰ ਲਈ ਹੈ। ਝਾਰਖੰਡ ਤੋਂ ਅਫੀਮ ਉਤਪਾਦਕ ਤੇ ਕੁਲੈਕਟਰ 12 ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ । ਪੁਲਿਸ ਵਲੋਂ ਇਸ ਨਸ਼ਾ ਤਸਕਰੀ &&num;8216&semi;ਚ ਸ਼ਾਮਲ UK&comma; USA&comma;  ਆਸਟ੍ਰੇਲੀਆ ਤੇ ਕੈਨੇਡਾ ਤੋਂ 5 ਵਿਦੇਸ਼ੀ ਬੱਸ ਸੰਸਥਾਵਾਂ ਤੇ ਦਿੱਲੀ &&num;8216&semi;ਚ 6 ਕਸਟਮ ਅਧਿਕਾਰੀ ਨਾਮਜ਼ਦ ਕੀਤੇ ਗਏ ਹਨ ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;