&NewLine;<p class&equals;"wp-block-paragraph"><strong>ਇੰਗਲੈਂਡ &vert;<&sol;strong> 83 ਸਾਲ ਦੀ ਸਿੱਖ ਔਰਤ&comma; ਜਿਸ ਨੂੰ ਉਸ ਦੇ 66 ਸਾਲ ਦੇ ਸਵ&period; ਪਤੀ ਨੇ ਜਾਇਦਾਦ ਤੋਂ ਬਾਹਰ ਕੱਢ ਦਿੱਤਾ ਸੀ। ਔਰਤ ਨੇ 10 ਲੱਖ ਯੂਰੋ ਤੋਂ ਵੱਧ ਦੀ ਜਾਇਦਾਦ ਦੇ ਹਿੱਸੇ ਲਈ ਲੰਡਨ ਦੀ ਹਾਈਕੋਰਟ ਵਿਚ ਲੜੀ ਲੜਾਈ ਜਿੱਤ ਲਈ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਕਰਨੈਲ ਸਿੰਘ ਦੀ 2021 ਵਿਚ ਮੌਤ ਹੋ ਗਈ ਸੀ&comma; ਜਿਸ ਨੇ ਪਤਨੀ ਹਰਬੰਸ ਕੌਰ ਅਤੇ 4 ਧੀਆਂ ਲਈ ਕੁਝ ਨਹੀਂ ਛੱਡਿਆ ਕਿਉਂਕਿ ਉਸ ਨੇ ਆਪਣੀ 1&period;2 ਮਿਲੀਅਨ ਯੂਰੋ ਦੀ ਸਾਰੀ ਜਾਇਦਾਦ ਆਪਣੇ 2 ਪੁੱਤਰਾਂ ਨੂੰ ਸੌਂਪ ਦਿੱਤੀ ਸੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਅਦਾਲਤ ਨੂੰ ਦੱਸਿਆ ਗਿਆ ਕਿ ਹਰਬੰਸ ਕੌਰ ਦਾ ਕਰਨੈਲ ਸਿੰਘ ਨਾਲ ਵਿਆਹ 1955 ਵਿਚ ਹੋਇਆ ਸੀ। ਜੱਜ ਨੇ ਕਿਹਾ ਕਿ ਕੌਰ ਨੂੰ ਜਾਇਦਾਦ ਦੇ ਕੁੱਲ ਮੁੱਲ ਦਾ 50 ਪ੍ਰਤੀਸ਼ਤ ਮਿਲਣਾ ਚਾਹੀਦਾ ਹੈ। ਜੱਜ ਨੇ ਇਹ ਵੀ ਕਿਹਾ ਕਿ ਇਹ ਸਪੱਸ਼ਟ ਹੈ ਕਿ ਵਿਧਵਾ ਲਈ &&num;8216&semi;ਵਾਜਬ ਪ੍ਰਬੰਧ&&num;8217&semi; ਨਹੀਂ ਕੀਤਾ ਗਿਆ।<&sol;p>&NewLine;&NewLine;&NewLine;&NewLine;<p class&equals;"wp-block-paragraph">ਹਾਈਕੋਰਟ ਨੇ ਹਰਬੰਸ ਕੌਰ ਦੇ ਹੱਕ ਵਿਚ ਫੈਸਲਾ ਸੁਣਾਉਂਦੇ ਹੋਏ ਕਿਹਾ&comma; &&num;8220&semi;ਵਿਆਹ ਦੇ 66 ਸਾਲਾਂ ਬਾਅਦ&comma; ਜਿਸ ਵਿਚ ਉਸ ਨੇ ਪੂਰਾ ਯੋਗਦਾਨ ਪਾਇਆ ਅਤੇ ਇਸ ਦੌਰਾਨ ਇਹ ਸਾਰੀ ਜਾਇਦਾਦ ਇਕੱਠੀ ਕੀਤੀ&comma; ਖੁਦ ਉਸ ਕੋਲ ਕੁਝ ਵੀ ਨਹੀਂ ਬਚਿਆ। ਇਹ ਫ਼ੈਸਲਾ ਇਸ ਗੱਲ ਦਾ ਸਬੂਤ ਹੈ ਕਿ ਲੋਕਾਂ ਨੂੰ ਸਿੱਧੇ ਤੌਰ &&num;8216&semi;ਤੇ ਵਸੀਅਤਾਂ ਤੋਂ ਬਾਹਰ ਨਹੀਂ ਕੀਤਾ ਜਾ ਸਕਦਾ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;