&NewLine;<p class&equals;"wp-block-paragraph"><strong>ਕਰਨਾਲ<&sol;strong> &vert; ਹਰਿਆਣਾ ਦੇ ਪਿੰਡ ਕਮਾਲਪੁਰ ਰੋਡਾਂ ਵਿੱਚ ਹੋਏ ਜੈਸ਼ ਕਤਲਕਾਂਡ ਵਿੱਚ ਪੁਲਿਸ ਵੱਲੋਂ ਡੀਐਨਏ ਲਈ ਭੇਜੇ ਸੈਂਪਲ ਦੀ ਰਿਪੋਰਟ ਆ ਗਈ ਹੈ। ਜੈਸ਼ ਦੀ ਡੀਐਨਏ ਰਿਪੋਰਟ ਪਾਜ਼ੇਟਿਵ ਆਈ ਹੈ। ਰਿਪੋਰਟ ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਖੂਨ ਦੇ ਧੱਬੇ ਅਤੇ ਫਸੇ ਹੋਏ ਵਾਲ ਜੈਸ਼ ਦੇ ਹਨ। 5 ਦਿਨ ਦਾ ਰਿਮਾਂਡ ਮਿਲਣ ਤੋਂ ਬਾਅਦ ਜੈਸ਼ ਦੀ ਚਾਚੀ ਨੂੰ ਨਿਆਇਕ ਹਿਰਾਸਤ &&num;8216&semi;ਚ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਦਾਦੀ ਅਤੇ ਤਾਈ ਵੀ ਨਿਆਂਇਕ ਹਿਰਾਸਤ ਵਿਚ ਹਨ&comma; ਜਿਨ੍ਹਾਂ &&num;8216&semi;ਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ ਹਨ। <&sol;p>&NewLine;&NewLine;&NewLine;&NewLine;<p class&equals;"wp-block-paragraph">ਡੀਐਨਏ ਰਿਪੋਰਟ ਆਉਣ ਤੋਂ ਬਾਅਦ ਵੀ ਜੈਸ਼ ਦਾ ਪਰਿਵਾਰ ਸੀਬੀਆਈ ਜਾਂਚ ਦੀ ਮੰਗ ਕਰ ਰਿਹਾ ਹੈ ਕਿਉਂਕਿ ਪਰਿਵਾਰ ਨੂੰ ਪੁਲਿਸ ਦੀ ਜਾਂਚ &&num;8216&semi;ਤੇ ਪੂਰਾ ਭਰੋਸਾ ਨਹੀਂ। ਇਸ ਦੇ ਨਾਲ ਹੀ ਪੁਲਿਸ ਦਾ ਭਰੋਸਾ ਵੀ ਪੱਕਾ ਹੋਇਆ ਹੈ ਕਿ ਅੰਜਲੀ ਨੇ ਹੀ ਕਤਲ ਕੀਤਾ ਹੈ। ਉਸ ਨੇ ਪਹਿਲਾਂ ਲਾਸ਼ ਨੂੰ ਬੈਗ &&num;8216&semi;ਚ ਪਾ ਕੇ ਬੈੱਡ &&num;8216&semi;ਤੇ ਰੱਖ ਦਿੱਤਾ ਅਤੇ ਸਮਾਂ ਮਿਲਣ &&num;8216&semi;ਤੇ ਬੈੱਡ ਤੋਂ ਬਾਹਰ ਕੱਢ ਕੇ ਗੁਆਂਢੀ ਦੀ ਛੱਤ &&num;8216&semi;ਤੇ ਸੁੱਟ ਦਿੱਤਾ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਪੁਲਿਸ ਅਨੁਸਾਰ 5 ਅਪ੍ਰੈਲ ਦੀ ਦੁਪਹਿਰ ਨੂੰ ਜੈਸ਼ ਆਪਣੇ ਦਾਦੇ ਕੋਲੋਂ 5 ਰੁਪਏ ਲੈ ਕੇ ਚਾਚੀ ਅੰਜਲੀ ਕੋਲ ਗਿਆ ਸੀ। ਉਹ ਬੈੱਡ &&num;8216&semi;ਤੇ ਲੇਟ ਕੇ ਮੋਬਾਈਲ &&num;8216&semi;ਤੇ ਗੇਮ ਖੇਡ ਰਿਹਾ ਸੀ। ਇਸ ਦੌਰਾਨ ਜੱਸ ਦੀ ਵੱਡੀ ਭੈਣ ਵੀ ਅੰਜਲੀ ਦੇ ਘਰ ਆ ਗਈ ਪਰ ਉਹ ਕੁਝ ਸਮੇਂ ਬਾਅਦ ਵਾਪਸ ਚਲੀ ਗਈ। ਇਸ ਤੋਂ ਬਾਅਦ 15 ਮਿੰਟ ਬਾਅਦ 12 ਵਜੇ ਅੰਜਲੀ ਨੇ ਮੋਬਾਈਲ ਚਾਰਜਰ ਨਾਲ ਜੈਸ਼ ਦਾ ਗਲਾ ਘੋਟ ਕੇ ਕਤਲ ਕਰ ਦਿੱਤਾ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;