&NewLine;<p class&equals;"wp-block-paragraph"><strong>ਜਲੰਧਰ&period;<&sol;strong> ਪੀਏਪੀ ਰੇਲਵੇ ਓਵਰਬ੍ਰਿਜ ਦੇ ਖੱਬੇ ਪਾਸੇ ਸੱਤ ਮੀਟਰ&NewLine;ਚੌੜੀ ਲੇਨ ਬਣਾਈ ਜਾਵੇਗੀ। ਸ਼ਹਿਰ ਦੇ ਅੰਦਰੋਂ ਅੰਮ੍ਰਿਤਸਰ&comma; ਪਠਾਨਕੋਟ ਜਾਂ ਜੰਮੂ ਵੱਲ ਜਾਣ ਵਾਲੀ&NewLine;ਟ੍ਰੈਫਿਕ ਇਸ ਰਾਹੀਂ ਹਾਈਵੇਅ &&num;8216&semi;ਤੇ ਦਾਖਲ ਹੋਵੇਗੀ। ਐਨਐਚਏਆਈ&NewLine;ਦੇ ਚੇਅਰਮੈਨ ਨੇ ਇਸਨੂੰ ਮੰਜ਼ੂਰੀ ਦੇ ਦਿੱਤੀ ਹੈ। ਇਸ ਸੰਬੰਧੀ ਐਨਐਚਆਈ ਦੇ ਚੇਅਰਮੈਨ ਨੇ ਸਰਵੇ&NewLine;ਰਿਪੋਰਟ ਦੀ ਪੜਤਾਲ ਕਰਨ ਤੋਂ ਬਾਅਦ ਆਦੇਸ਼ ਜਾਰੀ ਕਰ ਦਿੱਤੇ ਹਨ।<&sol;p>&NewLine;&NewLine;&NewLine;&NewLine;<figure class&equals;"wp-block-image size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2020&sol;02&sol;9-4&period;jpg" alt&equals;"" class&equals;"wp-image-2142"&sol;><&sol;figure>&NewLine;&NewLine;&NewLine;&NewLine;<p class&equals;"wp-block-paragraph">ਜਿਕਰਯੋਗ ਹੈ ਕਿ ਪ੍ਰੋਜੈਕਟ&NewLine;ਡਾਇਰੈਕਟਰ ਜਲੰਧਰ ਯਸ਼ਪਾਲ ਸਿੰਘ ਨੂੰ ਐਨਏਐਚਆਈ ਨੇ ਪੀਏਪੀ ਸਰਵਿਸ ਲੇਨ ਖੋਲ੍ਹਣ ਤੋਂ ਬਾਅਦ ਸਰਵੇ&NewLine;ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ ਸੀ। ਜਦਕਿ ਪ੍ਰੋਜੈਕਟ ਅੰਬਾਲਾ ਦਫਤਰ ਦੇ ਅਧਿਕਾਰ ਖੇਤਰ ਵਿੱਚ&NewLine;ਸੀ&comma; ਪ੍ਰੋਜੇਕਟ ਡਾਇਰੈਕਟਰ ਨੇ&NewLine;ਰਿਪੋਰਟ ਤਿਆਰ ਕੀਤੀ ਅਤੇ ਦਿੱਲੀ ਵਿੱਚ ਐਨਐਚਏਆਈ ਦੇ ਚੇਅਰਮੈਨ ਨਾਲ ਮੀਟਿੰਗ ਕੀਤੀ ਅਤੇ ਅੰਬਾਲਾ&NewLine;ਦਫ਼ਤਰ ਨੂੰ ਫਾਈਲ ਸੌਂਪੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਪ੍ਰੋਜੈਕਟ ਡਾਇਰੈਕਟਰ ਜਲੰਧਰ ਦਫ਼ਤਰ ਵਲੋਂ ਕਰਵਾਏ ਗਏ ਸਰਵੇ ਦੇ ਮੁਤਾਬਕ&comma; ਆਰਓਬੀ ਨੂੰ ਚੌੜਾ ਕਰਨ ਲਈ ਰੇਲਵੇ ਦੀ ਮੰਜੂਰੀ ਲੈਣੀ ਵੀ ਜਰੂਰੀ ਹੋਵੇਗੀ। ਕਾਰਨ ਇਹ ਹੈ ਕਿ ਲੇਨ ਨੂੰ ਚੌੜਾ ਕਰਨ ਲਈ ਰੇਲ ਲਾਈਨਾਂ ਦੇ ਉੱਪਰ ਸਲੈਬ ਲਗਾਉਣੇ ਪੈਣਗੇ। ਇਸ ਕੰਮ &&num;8216&semi;ਤੇ ਕਰੀਬ 20 ਕਰੋੜ ਰੁਪਏ ਖਰਚ ਹੋਣ ਦਾ ਅੰਦੇਸ਼ਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph"><strong>Note &colon;<&sol;strong> à¨µà¨Ÿà¨¸à¨à¨ª &OpenCurlyQuote;ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ &OpenCurlyQuote;ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  &OpenCurlyQuote;ਤੇ ਕਲਿੱਕ ਕਰੋ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;