&NewLine;<p class&equals;"wp-block-paragraph"><strong>ਛੱਤੀਸਗੜ੍ਹ&vert;<&sol;strong> ਕੋਰੀਆ ਜ਼ਿਲ੍ਹੇ ਦੇ ਭਰਤਪੁਰ ਵਿਕਾਸ ਬਲਾਕ ਦੇ ਝਰਨੇ ਵਿੱਚ ਐਤਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਨਹਾਉਣ ਆਏ 6 ਲੋਕਾਂ ਦੀ ਪਾਣੀ &OpenCurlyQuote;ਚ ਡੁੱਬਣ ਕਾਰਨ ਮੌਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ 2 ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਇਸ ਦੇ ਨਾਲ ਹੀ 4 ਲੋਕਾਂ ਦੀਆਂ ਲਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ। ਸਾਰੇ ਲੋਕ ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ ਦੇ ਰਹਿਣ ਵਾਲੇ ਸਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਐਤਵਾਰ ਸਵੇਰੇ ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲੇ ਦੇ ਬੈਧਨ ਤੋਂ 14 ਲੋਕ ਰਾਮਦਾਹਾ ਝਰਨਾ ਦੇਖਣ ਆਏ ਸਨ। ਇਸ ਦੌਰਾਨ ਇਨ੍ਹਾਂ &OpenCurlyQuote;ਚੋਂ 7 ਵਿਅਕਤੀ ਪਾਣੀ &OpenCurlyQuote;ਚ ਉਤਰ ਗਏ ਅਤੇ ਫੋਟੋਆਂ ਖਿੱਚਣ ਲੱਗੇ ਤਾਂ ਅਚਾਨਕ ਇਕ ਲੜਕੀ ਡੂੰਘੇ ਪਾਣੀ &OpenCurlyQuote;ਚ ਪਹੁੰਚ ਗਈ&comma; ਜਿਸ ਨੂੰ ਬਚਾਉਣ ਲਈ 6 ਲੋਕ ਉਸ ਵੱਲ ਭੱਜੇ ਤੇ ਸਾਰੇ ਹੀ ਡੁੱਬ ਗਏ। ਕਿਸੇ ਤਰ੍ਹਾਂ ਇਕ ਔਰਤ ਨੂੰ ਜ਼ਿੰਦਾ ਬਾਹਰ ਕੱਢਿਆ ਗਿਆ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਘਟਨਾ ਦੀ ਸੂਚਨਾ ਜਿਵੇਂ ਹੀ ਜ਼ਿਲਾ ਹੈੱਡਕੁਆਰਟਰ &OpenCurlyQuote;ਤੇ ਪਹੁੰਚੀ ਤਾਂ ਪੁਲਸ ਦੇ ਨਾਲ-ਨਾਲ ਮਾਲ ਅਤੇ ਬਚਾਅ ਟੀਮਾਂ ਵੀ ਮੌਕੇ &OpenCurlyQuote;ਤੇ ਪਹੁੰਚ ਗਈਆਂ। ਦੇਰ ਸ਼ਾਮ ਤੱਕ ਝਰਨੇ ਵਿੱਚ ਡੁੱਬਣ ਵਾਲੇ ਲੋਕਾਂ ਵਿੱਚੋਂ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਜਦਕਿ 4 ਵਿਅਕਤੀਆਂ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਮੌਕੇ &OpenCurlyQuote;ਤੇ ਬਚਾਅ ਕਰਮਚਾਰੀ ਮੌਜੂਦ ਹਨ ਅਤੇ ਮ੍ਰਿਤਕਾਂ ਦੀ ਭਾਲ ਜਾਰੀ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;