ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ 66 ਹੋਰ ਨਵੇਂ ਕੇਸ ਸਾਹਮਣੇ ਆਏ ਹਨ, ਇਹਨਾਂ ਕੇਸਾਂ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 1500 ਤੋਂ ਪਾਰ ਹੋ ਗਈ ਹੈ। ਹੁਣ ਜ਼ਿਲ੍ਹੇ ਵਿਚ ਐਕਟਿਵ ਕੇਸਾਂ ਦੀ ਗਿਣਤੀ 614 ਹੋ ਗਈ ਹੈ। ਕੱਲ੍ਹ ਜਲੰਧਰ ਦੀ ਰਹਿਣ ਵਾਲੀ ਗਰਭਵਤੀ ਔਰਤ ਦੀ ਮੌਤ ਹੋ ਗਈ ਹੈ ਜੋ ਅੰਮ੍ਰਿਤਸਰ ਦੇ ਹਸਪਤਾਲ ਵਿਚ ਸ਼ਾਮਲ ਸੀ।
- ਜਲੰਧਰ ‘ਚ ਦਰਦਨਾਕ ਹਾਦਸਾ ! ਵਿਅਕਤੀ ਦੇ ਸਰੀਰ ਦੇ ਹੋ ਗਏ ਕਈ ਟੁੱਕੜੇ, ਅਣਪਛਾਤੇ ਵਾਹਨ ਨੇ ਮਾਰੀ ਟੱਕਰ
ਜਲੰਧਰ, 17 ਜਨਵਰੀ | ਹਾਈਵੇ 'ਤੇ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਇਕ ਵਿਅਕਤੀ…
- ਬ੍ਰੇਕਿੰਗ : ਪੰਜਾਬ ‘ਚ ਕੰਗਨਾ ਦੀ ਫਿਲਮ ਐਮਰਜੈਂਸੀ ਦਾ ਵਿਰੋਧ, ਸਿਨੇਮਾ ਘਰਾਂ ਬਾਹਰ ਸਿੱਖ ਜਥੇਬੰਦੀਆਂ ਨੇ ਕੀਤਾ ਪ੍ਰਦਰਸ਼ਨ, ਸ਼ੋਅ ਹੋਏ ਰੱਦ
ਅੰਮ੍ਰਿਤਸਰ, 17 ਜਨਵਰੀ | ਫਿਲਮੀ ਅਦਾਕਾਰਾ ਤੇ ਮੈਂਬਰ ਪਾਰਲੀਮੈਂਟ ਵੱਲੋਂ ਬਣਾਈ ਗਈ ਫਿਲਮ ਐਮਰਜੈਂਸੀ ਅੱਜ…
- ਪੰਜਾਬ ‘ਚ ਕੜਾਕੇ ਦੀ ਠੰਡ ਦਾ ਕਹਿਰ ਜਾਰੀ, ਮੌਸਮ ਵਿਭਾਗ ਵਲੋਂ 12 ਜ਼ਿਲਿਆਂ ‘ਚ ਸੰਘਣੀ ਧੁੰਦ ਦਾ ਅਲਰਟ
ਚੰਡੀਗੜ੍ਹ, 17 ਜਨਵਰੀ | ਪੰਜਾਬ ਵਿਚ ਅੱਜ ਵੀ ਧੁੰਦ ਨੂੰ ਲੈ ਕੇ ਆਰੇਂਜ ਅਲਰਟ ਜਾਰੀ…
- ਵੱਡੀ ਖਬਰ ! ਪੰਜਾਬ ਭਰ ਦੇ ਵਕੀਲ ਅੱਜ ਹੜਤਾਲ ‘ਤੇ, ਨਹੀਂ ਹੋਵੇਗਾ ਕੋਰਟ ਨਾਲ ਸਬੰਧ ਕੋਈ ਵੀ ਕੰਮ
ਚੰਡੀਗੜ੍ਹ/ਲੁਧਿਆਣਾ, 16 ਜਨਵਰੀ | ਅੱਜ ਪੰਜਾਬ ਭਰ ਵਿਚ ਵਕੀਲ ਹੜਤਾਲ ’ਤੇ ਹਨ। ਫਤਿਹਗੜ੍ਹ ਸਾਹਿਬ ਵਿਚ…
- ਵੱਡੀ ਖਬਰ ! ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ‘ਤੇ ਘਰ ‘ਚ ਵੜ ਕੇ ਚਾਕੂਆਂ ਨਾਲ ਹਮਲਾ, ਚੋਰੀ ਦੀ ਨਿਯਤ ਨਾਲ ਆਏ ਸੀ ਹਮਲਾਵਰ
ਮੁੰਬਈ, 16 ਜਨਵਰੀ | ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ 'ਤੇ ਬੁੱਧਵਾਰ ਰਾਤ 2:30 ਵਜੇ ਮੁੰਬਈ…
- PSPCL/PSTCL ਅਧੀਨ ਰਿਟਾਇਰ ਹੋਣ ਵਾਲੇ ਕਰਮਚਾਰੀਆਂ ਦੇ ਪੈਨਸ਼ਨ ਕੇਸਾਂ ਸਬੰਧੀ ਜਲੰਧਰ ਵਿਖੇ ਹੋਈ ਮੀਟਿੰਗ
ਜਲੰਧਰ, 15 ਜਨਵਰੀ | ਉਪ ਮੁੱਖ ਇੰਜੀਨੀਅਰ/ਟੈਕ-ਟੂ-ਡਾਇਰੈਕਟਰ ਪ੍ਰਬੰਧਕੀ ਇੰਜ ਸੁਖਵਿੰਦਰ ਸਿੰਘ, ਪੀ.ਐੱਸ.ਪੀ.ਸੀ.ਐੱਲ. ਪਟਿਆਲਾ ਅਤੇ ਉਪ…
- ਜਲੰਧਰ ‘ਚ ਕਾਂਗਰਸ ਤੇ ਆਪ ਦੇ ਬਲਾਕ ਪ੍ਰਧਾਨ ‘ਤੇ ਚੋਰੀ ਦਾ ਕੇਸ ਦਰਜ, ਸਰਪੰਚ ਦੀ ਦੁਕਾਨ ਤੋਂ ਕੀਤਾ ਸੀ ਸਾਮਾਨ ਚੋਰੀ
ਜਲੰਧਰ, 15 ਜਨਵਰੀ | ਜ਼ਿਲੇ 'ਚ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਦੀ ਦੁਕਾਨ ਤੋਂ…
- ਵਿਆਹ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਹੀ ਵਿਆਹੁਤਾ ਨੇ ਲੈ ਲਿਆ ਫਾਹਾ, ਸਹੁਰਿਆਂ ‘ਤੇ ਦਾਜ ਖਾਤਰ ਪ੍ਰੇਸ਼ਾਨ ਕਰਨ ਦਾ ਲੱਗਾ ਦੋਸ਼
ਗੜ੍ਹਸ਼ੰਕਰ, 15 ਜਨਵਰੀ | ਸਹੁਰਿਆਂ ਤੋਂ ਤੰਗ ਆ ਕੇ 26 ਸਾਲਾ ਔਰਤ ਨੇ ਪੱਖੇ ਨਾਲ…
- ਬ੍ਰੇਕਿੰਗ : ਜਲੰਧਰ ‘ਚ ਪੁਲਿਸ ਤੇ ਲਾਰੈਂਸ ਗੈਂਗ ਦੇ ਬਦਮਾਸ਼ਾਂ ਵਿਚਾਲੇ ਐਨਕਾਊਂਟਰ, 2 ਗੈਂਗਸਟਰ ਜ਼ਖਮੀ
ਜਲੰਧਰ, 15 ਜਨਵਰੀ | ਅੱਜ ਸਵੇਰੇ ਸੀਆਈਏ ਸਟਾਫ਼ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਹੈ। ਇਸ…
- ਜਲੰਧਰ ਦੇ ਕਈ ਇਲਾਕਿਆਂ ‘ਚ ਅੱਜ ਬਿਜਲੀ ਰਹੇਗੀ ਬੰਦ, ਲੱਗੇਗਾ ਲੰਮਾ ਕੱਟ
ਜਲੰਧਰ, 15 ਜਨਵਰੀ | ਪਾਵਰਕਾਮ ਅੱਜ ਸ਼ਹਿਰ ਦੇ ਕਈ ਇਲਾਕਿਆਂ 'ਚ ਬਿਜਲੀ ਬੰਦ ਰਖੇਗਾ। ਤਾਰਾਂ…