&NewLine;<p class&equals;"wp-block-paragraph"><strong>ਚੰਡੀਗੜ੍ਹ।<&sol;strong>ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ&comma; ਅੱਜ ਉਸਦੇ ਕਤਲ ਨੂੰ ਪੂਰੇ 6 ਮਹੀਨੇ ਹੋ ਗਏ ਹਨ। ਸਿੱਧੂ ਦੇ ਕਤਲ ਮਗਰੋਂ ਉਸਦੇ ਚਾਹੁਣ ਵਾਲੇ ਬੇਹੱਦ ਦੁਖੀ ਹਨ। ਪੰਜਾਬੀ ਸੰਗੀਤ ਇੰਡਸਟਰੀ ਨੂੰ ਸਿੱਧੂ ਦੇ ਕਤਲ ਨਾਲ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪੰਜਾਬੀ ਇੰਡਸਟਰੀ &&num;8216&semi;ਚ ਸਿੱਧੂ ਦੇ ਕਈ ਦੋਸਤ ਹਨ&comma; ਉਥੇ ਹੀ ਗਾਇਕ ਅਫਸਾਨਾ ਖ਼ਾਨ ਦਾ ਸਿੱਧੂ ਨਾਲ ਭੈਣ ਭਰਾ ਦਾ ਰਿਸ਼ਤਾ ਸੀ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph"><br>ਅਫਸਾਨਾ ਖ਼ਾਨ ਨੇ ਭਰਾ ਦੇ ਕਤਲ ਨੂੰ 6 ਮਹੀਨੇ ਪੂਰੇ ਹੋਣ &&num;8216&semi;ਤੇ ਇਕ ਭਾਵੁਕ ਪੋਸਟ ਸਾਂਝੀ ਕਰਦਿਆਂ ਲਿੱਖਿਆ&comma; ਅੱਜ ਬਾਈ ਤੈਨੂੰ ਗਏ ਨੂੰ 6 ਮਹੀਨੇ ਪੂਰੇ ਹੋ ਗਏ&comma; ਪਰ ਸਾਨੂੰ ਅੱਜ ਵੀ ਯਕੀਨ ਨਹੀਂ&comma; ਇੰਝ ਲੱਗਦਾ ਜਿਵੇਂ ਤੂੰ ਸਾਡੇ &&num;8216&semi;ਚ ਅੱਜ ਵੀ ਮੌਜੂਦ ਹੈ। ਜਦੋਂ ਤੱਕ ਸਰੀਰ &&num;8216&semi;ਚ ਸਾਹ ਰਹਿਣਗੇ&comma; ਵੀਰੇ ਤੈਨੂੰ ਹਮੇਸ਼ਾ ਜਿਉੂਂਦਾ ਰੱਖਾਂਗੇ&comma; ਸਾਡੇ ਲਈ ਤੂੰ ਹੀ ਉੱਪਰ ਸੀ ਤੇ ਹਮੇਸ਼ਾ ਰਹੇਂਗਾ।<br>ਦੱਸ ਦਈਏ ਕਿ&comma; ਸਿੱਧੂ ਮੂਸੇਵਾਲਾ ਤੇ ਅਫ਼ਸਾਨਾ ਨੇ ਇਕੱਠਿਆਂ &&num;8216&semi;ਧੱਕਾ&&num;8217&semi; ਵਰਗਾ ਸੁਪਰਹਿਟ ਗੀਤ ਗਾਇਆ ਹੈ&comma; ਜੋਕਿ ਯੂਟਿਊਬ &&num;8216&semi;ਤੇ ਹੁਣ ਤੱਕ 172 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਅਫ਼ਸਾਨਾ ਆਪਣੀ ਸਫਲਤਾ ਦਾ ਖਿਤਾਬ ਹਮੇਸ਼ਾ ਸਿੱਧੂ ਮੂਸੇਵਾਲਾ ਨੂੰ ਦਿੰਦੀ ਆਈ ਹੈ। <br> <&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;