&NewLine;<p class&equals;"wp-block-paragraph"><strong>ਜਲੰਧਰ<&sol;strong> &vert; ਜ਼ਿਲ੍ਹੇ ਵਿਚ ਚੋਰੀ ਤੇ ਕਤਲ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ। ਪਿਛਲੇ 11 ਦਿਨਾਂ ਵਿਚ 5 ਵਾਰਦਾਤਾਂ ਹੋਈਆਂ।<&sol;p>&NewLine;&NewLine;&NewLine;&NewLine;<p class&equals;"wp-block-paragraph">15 ਅਕਤੂਬਰ ਨੂੰ ਆਦਮਪੁਰ ਦੇ ਪਿੰਡ ਕਾਲਰਾ ਤੋਂ ਹੈਰਾਨ ਕਰਨ ਦੇਣ ਵਾਲੀ ਘਟਨਾ ਸਹਾਮਣੇ ਆਈ। ਅਣਪਛਾਤੇ ਵਿਅਕਤੀ ਵਲੋਂ ਸਕਿਓਰਟੀ ਗਾਰਡ ਦੀ ਹੱਤਿਆ ਕਰਕੇ 6 ਲੱਖ ਰੁਪਇਆ ਲੁੱਟਿਆ ਗਿਆ।<&sol;p>&NewLine;&NewLine;&NewLine;&NewLine;<p class&equals;"wp-block-paragraph">7 ਅਕਤੂਬਰ ਨੂੰ ਲੰਮਾ ਪਿੰਡ ਚੌਕ ਨੇੜੇ ਪੈਦਲ ਜਾ ਰਹੀ ਔਰਤ ਕੋਲੋਂ ਲੁਟੇਰਿਆਂ ਨੇ ਪਰਸ ਝਪਟਿਆ ਲਿਆ। ਇਸ ਤੋਂ ਬਾਅਦ ਔਰਤ ਡਿੱਗ ਪਈ।<&sol;p>&NewLine;&NewLine;&NewLine;&NewLine;<p class&equals;"wp-block-paragraph">8 ਅਕਤੂਬਰ ਨੂੰ ਗੁਰੂ ਗੋਬਿੰਦ ਸਿੰਘ ਵਿਚ ਔਰਤ ਨਾਲ ਸਨੈਚਿੰਗ<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">11 ਅਕਤੂਬਰ ਨੂੰ ਦਿਓਲ ਨਗਰ ਦੇ ਇਕ ਜਨਰਲ ਸਟੋਰ ਵਿਚ ਚੋਰੀ<br><br>12 ਅਕਤੂਬਰ ਵੇਰਕਾ ਮਿਲਕ ਪਲਾਂਟ ਵਿਚ ਨੌਜਵਾਨ ਨੂੰ ਸੜਕ ਦੇ ਘੜੀਸਣ ਉਪਰੰਤ ਕੁੱਟਿਆ ਤੇ ਉਸ ਉਪਰ ਗੱਡੀ ਚੜ੍ਹਾ ਕੇ ਮਾਰਨ ਦੀ ਕੋਸ਼ਿਸ਼ ਕੀਤੀ<&sol;p>&NewLine;&NewLine;&NewLine;&NewLine;<p class&equals;"wp-block-paragraph">17 ਅਕਤੂਬਰ ਸੈਂਟਰਲ ਟਾਊਨ ਵਿਚ ਦਿਨ-ਦਿਹਾੜੇ ਔਰਤ ਨਾਲ ਸਕੈਚਿੰਗ<&sol;p>&NewLine;&NewLine;&NewLine;&NewLine;<p class&equals;"wp-block-paragraph">ਅਜਿਹੀਂਆਂ ਵਾਰਦਾਤਾਂ ਨੇ ਜਲੰਧਰ ਪੁਲਿਸ ਦੀ ਚਿੰਤਾ ਵਧਾ ਦਿੱਤੀ ਹੈ। ਅਪਰਾਧੀ ਸ਼ਰੇਆਮ ਪੁਲਿਸ ਦੇ ਡਰ ਤੋਂ ਬੇਖੋਫ਼ ਸੜਕਾਂ ਉਪਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਫਿਰਦੇ ਹਨ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;