&NewLine;<p class&equals;"wp-block-paragraph">ਜਲੰਧਰ &period; ਅੱਜ ਦੁਪਹਿਰ ਕਰੀਬ 12 à¨µà¨œà©‡ ਗੰਗਸਰ ਬਾਜ਼ਾਰ&comma; à¨®à¨¾à¨¤à¨¾ ਸ਼ੀਤਲਾ ਮੰਦਰ ਦੇ ਨਜ਼ਦੀਕ ਹਨੀ ਜਵੈਲਰ ਦੀ ਦੁਕਾਨ ਤੋਂ ਦੋ ਲੁਟੇਰਿਆਂ ਨੇ ਪਿਸਤੌਲ ਦੀ ਨੋਕ &&num;8216&semi;ਤੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਗਦੀ ਲੁੱਟ ਲਈ।<&sol;p>&NewLine;&NewLine;&NewLine;&NewLine;<p class&equals;"wp-block-paragraph">ਦੁਕਾਨ ਮਾਲਕ ਹਨੀ ਵਰਮਾ ਨੇ ਦਸਿਆ ਕਿ 2 à¨²à©à¨Ÿà©‡à¨°à©‡ ਜਿਨ੍ਹਾਂ ਦੇ ਹੱਥਾਂ ਚ ਪਿਸਤੌਲਾਂ ਸਨ&comma; ਨੇ ਆਉਂਦਿਆਂ ਹੀ ਸਭ ਕੁਝ ਉਨ੍ਹਾਂ ਹਵਾਲੇ ਕਰਨ ਲਈ ਆਖਿਆ। ਮੈਂ ਮੁਕਬਲਾ ਕੀਤਾ ਪਰ ਪਿਸਤੌਲ ਦਾ ਡਰ ਵਿਖਾ ਕੇ ਉਹ ਮੇਰੇ ਗੱਲ &&num;8216&semi;ਚ ਪਾਈ ਚੇਨ&comma; à¨¬à¨°à©ˆà¨¸à¨²à©‡à¨Ÿ&comma; à¨•ੜਾ ਕੀਮਤ 5&comma;6 à¨²à©±à¨– ਰੁਪਏ ਅਤੇ ਜੇਬ ਚੋਂ 50 à¨¹à¨œà¨¾à¨° ਦੀ ਨਗਦੀ ਲੁੱਟ ਲੈ ਗਏ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਦੁਕਾਨ &&num;8216&semi;ਚ ਪਏ ਗਹਿਣੇ ਬਚ ਗਏ। à¨²à©à¨Ÿà©‡à¨°à¨¿à¨†à¨‚ ਦੀ ਲੁੱਟ ਦੀ ਵਾਰਦਾਤ ਸੀਸੀਟੀਵੀ ਵਿਚ ਕੈਦ ਹੋ ਗਈ ਹੈ। à¨®à©Œà¨•ੇ &&num;8216&semi;ਤੇ ਡੀਐਸਪੀ ਪਰਮਿੰਦਰ ਸਿੰਘ&comma; à¨à¨¸à¨à¨šà¨“ ਸਿਕੰਦਰ ਸਿੰਘ ਫੋਰਸ ਨਾਲ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਸੀ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;