ਚੰਡੀਗੜ੍ਹ | ਸੀਆਈਏ ਟੀਮ ਰੂਪਨਗਰ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ 6 ਕਾਰਕੁਨਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ 12 ਪਿਸਤੌਲ ਅਤੇ 50 ਕਾਰਤੂਸ ਬਰਾਮਦ ਹੋਏ ਹਨ। ਪੁਲਿਸ ਨੇ ਹਥਿਆਰਾਂ ਦੀ ਤਸਕਰੀ ਦੀ ਐਫਆਈਆਰ ਦਰਜ ਕਰ ਲਈ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਵੱਡੀ ਕਾਮਯਾਬੀ ਹੈ। ਇਸ ਤੋਂ ਪਹਿਲਾਂ ਵੀ ਰੂਪਨਗਰ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਚੱਲ ਰਹੇ ਹਥਿਆਰਾਂ ਦੀ ਤਸਕਰੀ ਦੇ ਗਰੋਹ ਦਾ ਪਰਦਾਫਾਸ਼ ਕੀਤਾ ਸੀ।
ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ 6 ਕਾਰਕੁਨ ਗ੍ਰਿਫਤਾਰ, 12 ਪਿਸਤੌਲ ਤੇ 50 ਕਾਰਤੂਸ ਬਰਾਮਦ
- ਬ੍ਰੇਕਿੰਗ : ਪੰਜਾਬ ਵਿਧਾਨ ਸਭਾ ਨੇ ਲੁਧਿਆਣਾ ਪਛਮੀ ਸੀਟ ਨੂੰ ਐਲਾਨਿਆ ਖਾਲੀ, ਜਲਦੀ ਹੋਵੇਗੀ ਜ਼ਿਮਨੀ ਚੋਣ
ਲੁਧਿਆਣਾ, 17 ਜਨਵਰੀ | ਪੰਜਾਬ ਵਿਧਾਨ ਸਭਾ ਨੇ ਲੁਧਿਆਣਾ ਪੱਛਮੀ ਸੀਟ ਨੂੰ ਖਾਲੀ ਐਲਾਨ ਦਿੱਤਾ…
- ਲੁਧਿਆਣਾ ‘ਚ ਮੰਦਰ ‘ਚੋਂ 40 ਕਿਲੋ ਚਾਂਦੀ ਦੇ ਗਹਿਣੇ ਚੋਰੀ, ਭਗਵਾਨ ਦੀਆਂ ਮੂਰਤੀਆਂ ‘ਤੇ ਹੱਥ ਸਾਫ ਕਰ ਗਏ ਚੋਰ
ਲੁਧਿਆਣਾ, 7 ਜਨਵਰੀ | ਬੀਤੀ ਰਾਤ ਪੰਜਾਬ ਦੇ ਲੁਧਿਆਣਾ ਦੇ ਸ਼ੀਤਲਾ ਮਾਤਾ ਦੇ ਮੰਦਰ 'ਚ…
- ਵੱਡੀ ਖਬਰ ! ਪੰਜਾਬ ‘ਚ ਇਕ ਵਾਰ ਫਿਰ ਇਸ ਤਰੀਕ ਤੋਂ ਹੜਤਾਲ ‘ਤੇ ਜਾਣਗੇ ਡਾਕਟਰ
ਚੰਡੀਗੜ੍ਹ, 4 ਜਨਵਰੀ | ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀਆਂ ਸੇਵਾਵਾਂ ਮੁੜ ਪ੍ਰਭਾਵਿਤ ਹੋ ਸਕਦੀਆਂ ਹਨ।…
- ਲੁਧਿਆਣਾ ‘ਚ ਮਾਂ-ਪੁੱਤ ਦਾ ਬੇਰਹਿਮੀ ਨਾਲ ਕਤਲ, ਕਮਰੇ ‘ਚ ਪਈਆਂ ਮਿਲੀਆਂ ਲਾਸ਼ਾਂ
ਲੁਧਿਆਣਾ, 25 ਦਸੰਬਰ | ਮਾਂ-ਪੁੱਤ ਦੀਆਂ ਲਾਸ਼ਾਂ ਉਨ੍ਹਾਂ ਦੇ ਕਮਰੇ 'ਚ ਪਈਆਂ ਮਿਲੀਆਂ ਹਨ। ਇਲਾਕੇ…
- ਲੁਧਿਆਣਾ ਨਗਰ ਨਿਗਮ ਚੋਣਾਂ ਲਈ ਕਾਂਗਰਸ ਨੇ 12 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ, 7 ਅਜੇ ਵੀ ਬਾਕੀ
ਲੁਧਿਆਣਾ, 12 ਦਸੰਬਰ | ਨਗਰ ਨਿਗਮ ਚੋਣਾਂ 21 ਦਸੰਬਰ ਨੂੰ ਹਨ। ਨਾਮਜ਼ਦਗੀ ਦਾਖ਼ਲ ਕਰਨ ਦਾ…
- ਪ੍ਰੇਮਿਕਾ ਦੀ ਪਰਿਵਾਰ ਵਾਲਿਆਂ ਨੇ ਕਿਤੇ ਹੋਰ ਕਰਤੀ ਮੰਗਣੀ, ਦੁੱਖੀ ਹੋ ਕੇ ਟੈਂਕੀ ‘ਤੇ ਚੜ੍ਹ ਗਿਆ ਆਸ਼ਿਕ, ਕੀਤਾ ਹੰਗਾਮਾ
ਮਾਲੇਰਕੋਟਲਾ, 26 ਨਵੰਬਰ | ਅੱਜਕਲ ਦੀ ਨੌਜਵਾਨ ਪੀੜ੍ਹੀ ਨੂੰ ਪਿਆਰ ਦਾ ਭੂਤ ਕਿਸ ਤਰ੍ਹਾਂ ਸਵਾਰ…
- ਡੇਰਾ ਬਿਆਸ ਦੀ ਸੰਗਤ ਲਈ ਅਹਿਮ ਖਬਰ ! ਦੀਵਾਲੀ ‘ਤੇ ਡੇਰੇ ਨੇ ਦੇਸ਼ ਭਰ ਦੇ ਜ਼ੋਨ ਬਦਲਣ ਦਾ ਕੀਤਾ ਫੈਸਲਾ
ਪੰਜਾਬ ਡੈਸਕ, 1 ਨਵੰਬਰ | ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਨੇ ਦੇਸ਼ ਭਰ ਦੇ ਜ਼ੋਨ…
- ਜਲੰਧਰ : ਟਿੱਪਰ ਨੇ 3 ਵਾਹਨਾਂ ਨੂੰ ਮਾਰੀ ਟੱਕਰ, ਜਾਨੀ ਨੁਕਸਾਨ ਹੋਣੋਂ ਮਸਾਂ ਹੋਇਆ ਬਚਾਅ
ਜਲੰਧਰ, 7 ਅਕਤੂਬਰ | ਜ਼ਿਲੇ ਵਿਚ ਰਾਮਾ ਮੰਡੀ ਨੇੜੇ ਇੱਕ ਟਿੱਪਰ ਨਾਲ ਤਿੰਨ ਵਾਹਨਾਂ ਦੀ…
- ਨਦੀ ‘ਚ ਪੂਜਾ ਸਮੱਗਰੀ ਵਿਸਰਜਨ ਕਰਨ ਗਏ ਪਿਓ-ਪੁੱਤ ਦੀ ਡੁੱਬਣ ਕਾਰਨ ਮੌਤ, ਪੈਰ ਫਿਸਲਣ ਕਾਰਨ ਵਾਪਰਿਆ ਹਾਦਸਾ
ਪਠਾਨਕੋਟ, 3 ਅਕਤੂਬਰ | ਨਦੀ 'ਚ ਪੂਜਾ ਸਮੱਗਰੀ ਵਿਸਰਜਨ ਕਰਨ ਗਏ ਪਿਓ-ਪੁੱਤ ਦੀ ਨਦੀ 'ਚ…
- ਲੁਧਿਆਣਾ ‘ਚ ਸਵਾਈਨ ਫਲੂ ਦੇ 21 ਪਾਜ਼ੀਟਿਵ ਕੇਸ ਆਏ ਸਾਹਮਣੇ, ਸਿਹਤ ਵਿਭਾਗ ਆਇਆ ਹਰਕਤ ‘ਚ
ਲੁਧਿਆਣਾ | ਮੌਸਮ ਬਦਲਦੇ ਹੀ ਕਈ ਤਰ੍ਹਾਂ ਦੀਆਂ ਬਿਮਾਰੀਆ ਫੈਲਣੀਆ ਸ਼ੁਰੂ ਹੋ ਜਾਂਦੀਆਂ ਹਨ,…