à¨à©°à¨¡à©à¨à©à©à¨¹ . ਮà©à©±à¨ ਮੰਤਰ੠à¨à©à¨ªà¨à¨¨ ਠਮਰਿੰਦਰ ਸਿੰਠਨ੠à¨à¨ ਵਾਰ ਫਿਰ ਵਿਦਿà¨à¨°à¨¥à¨£à¨¾à¨ ਨà©à©° ਸਮਾਰà¨à¨«à©à¨¨ ਦà©à¨£ ਦਾ ਰਾਠਠਲਾਪ ਦਿੱਤਾ ਹà©à¥¤ à¨à¨¸ ਵਾਰ à¨à©à¨ªà¨à¨¨ ਨ੠à¨à¨¿à¨¹à¨¾ ਹ੠à¨à¨¿ 50 ਹà¨à¨¼à¨¾à¨° ਸਮਾਰà¨à¨«à©à¨¨ ਤਿà¨à¨° ਹਨ।

ਸਮਾਰਠਫà©à¨¨à¨¾à¨ ਦ੠ਵਾਠਦ੠ਨà©à©° ਪà©à¨°à¨¾ à¨à©à¨¤à© à¨à¨¾à¨£ ਸਬੰਧ੠ਹ੠ਰਹ੠ਦà©à¨°à© ਬਾਬਤ ਯà©à¨¥ à¨à¨¾à¨à¨à¨°à¨¸ ਦ੠ਪà©à¨°à¨¤à©à¨¨à¨¿à¨§à©à¨à¨ ਨਾਲ à¨à¨¨à¨²à¨¾à¨à¨¨ à¨à©±à¨²à¨¬à¨¾à¨¤ ਦà©à¨°à¨¾à¨¨ à¨à©à¨ªà¨à¨¨ ਨ੠à¨à¨¿à¨¹à¨¾ à¨à¨¿ à¨à©°à¨ªà¨¨à© ਵੱਲà©à¨ 50 ਹà¨à¨¼à¨¾à¨° ਸਮਾਰà¨à¨«à©à¨¨ ਠà¨à©à©±à¨à© ਹਨ। ਦà©à¨à© ਵੱਡ੠à¨à©±à¨² à¨à©à¨ªà¨à¨¨ ਨ੠à¨à¨¹ à¨à¨à© ਹ੠à¨à¨¿ à¨à¨¨à©à¨¹à¨¾à¨ ਸਮਾਰà¨à¨«à©à¨¨à¨¾à¨ ਦਾ à¨à©à¨¨ ਨਾਲ à¨à©à¨ ਸੰਬੰਧ ਨਹà©à¨à¥¤ à¨à¨¸ ਤà©à¨ ਪਹਿਲਾਠà¨à©à¨¦ à¨à©à¨ªà¨à¨¨ ਨ੠à¨à¨¿à¨¹à¨¾ ਸ੠à¨à¨¿ à¨à©à¨¨ ਵਿੱਠà¨à©à¨°à©à¨¨à¨¾ à¨à¨à¨£ à¨à¨¾à¨°à¨¨ ਸਮਾਰà¨à¨«à©à¨¨ ਵੰਡਣ ਵਿੱਠਦà©à¨°à© ਹ੠ਰਹ੠ਹà©à¥¤

à¨à©à¨ªà¨à¨¨ ਨ੠à¨à¨¿à¨¹à¨¾ à¨à¨¿ à¨à¨¹ ਫà©à¨¨ ਪਹਿਲਾਠਸà©à¨¬à© ਦ੠ਸਰà¨à¨¾à¨°à© ਸà¨à©à¨²à¨¾à¨ ਵਿੱਠਪà©à©à¨¹à¨¦à©à¨à¨ 11ਵà©à¨ ਠਤ੠12ਵà©à¨ à¨à¨®à¨¾à¨¤ ਦà©à¨à¨ ਵਿਦਿà¨à¨°à¨¥à¨£à¨¾à¨ ਨà©à©° ਵੰਡ੠à¨à¨¾à¨£à¨à© ਠਤ੠à¨à¨¨à©à¨¹à¨¾à¨ ਨà©à©° ਤਰà¨à©à¨¹ ਦਿੱਤ੠à¨à¨¾à¨µà©à¨à© à¨à¨¿à¨¨à©à¨¹à¨¾à¨ à¨à©à¨² ਸਮਾਰਠਫà©à¨¨ ਨਹà©à¨ ਹਨ ਤਾਠà¨à© à¨à©à¨µà¨¿à¨¡ ਸੰà¨à¨ ਦà©à¨°à¨¾à¨¨ à¨à¨¨-ਲਾà¨à¨¨ ਪà©à©à¨¹à¨¾à¨ ਵਿੱਠà¨à©à¨ ਵਿà¨à¨¨ ਨਾ ਪਵà©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

50 ਹਜ਼ਾਰ ਸਮਾਰਟ ਫੋਨ ਤਿਆਰ, 11ਵੀਂ ਅਤੇ 12ਵੀਂ ਦੀਆਂ ਵਿਦਿਆਰਥਣਾਂ ਨੂੰ ਦਿਆਂਗੇ; ਚੀਨ ਤੋਂ ਨਹੀਂ ਮੰਗਵਾਏ – ਕੈਪਟਨ
Related Post