&NewLine;<p class&equals;"wp-block-paragraph"><strong>ਜਲੰਧਰ &vert;<&sol;strong> ਕੋਰੋਨਾ ਦੀ ਤੀਜੀ ਲਹਿਰ &&num;8216&semi;ਚ ਮੌਤਾਂ ਦਾ ਸਿਲਸਿਲਾ ਜਾਰੀ ਹੈ। ਬੁੱਧਵਾਰ ਨੂੰ 5 ਮਰੀਜਾਂ ਦੀ ਜਾਨ ਚਲੀ ਗਈ। ਸਾਰਿਆਂ ਦੀ ਉਮਰ 50 ਸਾਲ ਤੋਂ ਵੱਧ ਸੀ। ਤਿੰਨ ਦਾ ਇਲਾਜ ਪ੍ਰਾਈਵੇਟ ਹਸਪਤਾਲ &&num;8216&semi;ਚ ਚਲ ਰਿਹਾ ਸੀ। 2 ਦਾ ਇਲਾਜ ਸਿਵਲ ਹਸਪਤਾਲ &&num;8216&semi;ਚ ਚਲ ਰਿਹਾ ਸੀ। ਸਾਰੇ ਮਰੀਜ਼ ਲੈਵਲ-3 ਦੇ ਆਈਸੀਯੂ &&num;8216&semi;ਚ ਦਾਖਿਲ ਸੀ ਅਤੇ ਸਾਰਿਆਂ ਨੂੰ ਕੋਰੋਨਾ ਤੋਂ ਇਲਾਵਾ ਹੋਰ ਬੀਮਾਰੀਆਂ ਵੀ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਬੁੱਧਵਾਰ ਨੂੰ 920 ਲੋਕਾਂ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ&comma; ਜਿਸ ਚੋਂ 141 ਮਰੀਜ਼ ਹੋਰ ਜਿਲ੍ਹਿਆਂ ਦੇ ਰਹਿਣ ਵਾਲੇ ਹਨ। 779 ਲੋਕ ਪਾਜ਼ੀਟਿਵ ਮਿਲੇ ਹਨ। ਇਸ &&num;8216&semi;ਚ ਸੈਸ਼ਨ ਕੋਰਟ ਨਾਲ ਸੰਬੰਧਿਤ 17 ਲੋਕ ਹਨ। ਜਦਕਿ ਸਿਵਲ ਹਸਪਤਾਲ ਅਤੇ ਸਿਵਲ ਸਰਜਨ ਦਫਤਰ ਸਣੇ 9 ਡਾਕਟਰਾਂ ਦੀ ਪਾਜੀਟਿਵ ਪੁਸ਼ਟੀ ਹੋਈ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਬੁੱਧਵਾਰ ਤੱਕ ਮ੍ਰਿਤਕਾਂ ਦੀ ਕੁੱਲ ਗਿਣਤੀ 1518 ਅਤੇ ਸੰਕਰਮਿਤਾਂ ਦੀ ਸੰਖਿਆ 71124 ਤੱਕ ਪਹੁੰਚ ਗਈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਸਭ ਤੋਂ ਵੱਡੀ ਗੱਲ ਹੈ ਕਿ ਕੋਰੋਨਾ ਦੀ ਤੀਸਰੀ ਲਹਿਰ &&num;8216&semi;ਚ ਬੀਤੇ 15 ਦਿਨਾਂ &&num;8216&semi;ਚ 17 ਲੋਕਾਂ ਦੀ ਕੋਰੋਨਾ ਨਾਲ ਜਾਨ ਜਾ ਚੁੱਕੀ ਹੈ। ਇਨ੍ਹਾਂ ਚੋਂ 3 ਨੂੰ ਹੀ ਵੈਕਸੀਨ ਲੱਗੀ ਸੀ। <&sol;p>&NewLine;&NewLine;&NewLine;&NewLine;<p class&equals;"wp-block-paragraph">ਡਾਕਟਰਾਂ ਦਾ ਕਹਿਣਾ ਹੈ ਕਿ ਹਾਲੇ ਸਾਰੇ ਉਮਰ ਵਰਗ ਦੇ ਲੋਕ ਕੋਰੋਨਾ ਸੰਕਰਮਿਤ ਆ ਰਹੇ ਹਨ। ਨੌਜਵਾਨਾਂ ਨੂੰ ਧਿਆਨ ਰੱਖਣਾ ਹੋਵੇਗਾ ਕਿ ਉਹ ਜਦੋਂ ਵੀ ਬਾਹਰ ਤੋਂ ਘਰ ਆਉਣ ਤਾਂ ਬਜੁਰਗਾਂ ਦੇ ਕੋਲ ਜਾਣ ਤੋਂ ਪਹਿਲਾਂ ਖੁਦ ਨੂੰ ਸੈਨੇਟਾਈਜ਼ ਜਰੂਰ ਕਰਨ। <&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;