<p><strong>ਅੰਮ੍ਰਿਤਸਰ &vert; <&sol;strong>ਇਥੋੋਂ ਇਕ ਵੱਡੀ ਖਬਰ ਆਈ ਹੈ। ਪਿਛਲੇ ਦਿਨੀਂ ਏ&period;ਐਸ&period;ਆਈ ਸਰੂਪ ਸਿੰਘ ਦੇ ਕਤਲ ਸਬੰਧੀ ਹੁਣ ਤੱਕ 5 ਮੁਲਜ਼ਮ ਗ੍ਰਿਫਤਾਰ ਕਰ ਲਏ ਹਨ। ਇਹ ਮਾਮਲਾ ਨਿੱਜੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ&comma; ਜਿਸ ਦੇ ਚਲਦੇ ਪੁਲਿਸ ਅਧਿਕਾਰੀ ਦਾ ਕਤਲ ਕੀਤਾ ਗਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ 5 ਦੇ ਕਰੀਬ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਬਾਕੀ ਰਹਿੰਦੇ ਮੁਲਜ਼ਮਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।<&sol;p>&NewLine;<p><img class&equals;"" src&equals;"https&colon;&sol;&sol;www&period;hindustantimes&period;com&sol;ht-img&sol;img&sol;2023&sol;11&sol;18&sol;550x309&sol;ASI-Saroop-Singh-was-found-dead-with-a-gunshot-wou&lowbar;1700337594818&period;jpg" alt&equals;"Amritsar&colon; 3 held for ASI's murder&comma; hunt on to nab 5 more - Hindustan Times" width&equals;"714" height&equals;"401" &sol;><&sol;p>&NewLine;<p>ਪਿਛਲੇ ਦਿਨੀਂ ਜੰਡਿਆਲਾ ਗੁਰੂ ਦੀ ਪੁਲਿਸ ਨੂੰ ਲਵਪ੍ਰੀਤ ਸਿੰਘ ਪੁੱਤਰ ਸਰੂਪ ਸਿੰਘ ਨੇ ਮਾਮਲਾ ਦਰਜ ਕਰਵਾਇਆ ਸੀ ਕਿ ਉਸ ਦੇ ਪਿਤਾ ਏ&period;ਐਸ&period;ਆਈ ਸਰੂਪ ਸਿੰਘ ਜੋ ਕਿ ਚੌਕੀ ਨਵਾਂਪਿੰਡ ਥਾਣਾ ਜੰਡਿਆਲਾ ਗੁਰੂ ਵਿਚ ਤਾਇਨਾਤ ਸਨ&comma; ਦਾ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਸਿਰ ਵਿਚ ਗੋਲੀ ਮਾਰ ਕੇ ਮਰਡਰ ਕਰ ਦਿੱਤਾ ਗਿਆ। ਤਫਤੀਸ਼ ਲਈ ਐਸਐਸਪੀ ਪੁਲਿਸ ਜ਼ਿਲਾ ਅੰਮ੍ਰਿਤਸਰ ਦਿਹਾਤੀ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਮਿਲੇ ਸਬੂਤਾਂ ਦੇ ਆਧਾਰ ਉਤੇ 2 ਘੰਟਿਆਂ ਵਿਚ ਹੀ ਸਾਰੇ ਮੁਲਜ਼ਮਾਂ ਨੂੰ ਸ਼ਨਾਖਤ ਕਰ ਲਿਆ ਸੀ। ਜਿਨ੍ਹਾਂ ਦੀ ਪਛਾਣ ਬਰਨਜੀਤ ਸਿੰਘ ਪੁੱਤਰ ਗੁਰਦੇਵ ਚੰਦ ਵਾਸੀ ਦਸਮੇਸ਼ ਨਗਰ ਥਾਣਾ ਜਰਸਿੱਕਾ&comma; ਸੁੱਚਾ ਸਿੰਘ ਪੁੱਤਰ ਬਚਨ ਸਿੰਘ&comma; ਕਰਨ ਸਿੰਘ&comma; ਹਰਪਾਲ ਸਿੰਘ ਉਰਫ ਪਾਲੇ&comma; ਵਿਸ਼ਾਲ&comma; ਵੰਸ਼ ਸਾਰੇ ਵਾਸੀਆਨ ਪਿੰਡ ਅਕਾਲਗੜ੍ਹ ਢਪਈਆਂ ਅਤੇ ਰਾਹੁਲਪ੍ਰੀਤ ਉਰਫ ਸਿਮਰਨ ਵਾਸੀ ਰਸੂਲਪੁਰ ਕਲਾਂ ਵਜੋਂ ਹੋਈ।<&sol;p>&NewLine;<p>ਇਸ ਤੋਂ ਇਲਾਵਾ ਜੇਕਰ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਵੀ ਸਾਹਮਣੇ ਆਵੇਗੀ&comma; ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਹੁਣ ਤੱਕ ਦੀ ਤਫਤੀਸ਼ ਦੌਰਾਨ ਇਸ ਕਤਲ ਦੀ ਵਜ੍ਹਾ ਏ&period;ਐਸ&period;ਆਈ ਸਰੂਪ ਸਿੰਘ ਦੀ ਹਰਪਾਲ ਸਿੰਘ ਉਰਫ ਪਾਲੇ ਅਤੇ ਵਿਸ਼ਾਲ ਨਾਲ ਨਿੱਜੀ ਰੰਜਿਸ਼ ਦਾ ਹੋਣਾ ਸਾਹਮਣੇ ਆਇਆ ਹੈ&comma; ਜਿਸ ਵਿਚ ਹਰਪਾਲ ਸਿੰਘ ਉਰਫ ਪਾਲੇ ਅਤੇ ਬਾਕੀ ਉਪਰੋਕਤ ਮੁਲਜ਼ਮਾਂ ਵੱਲੋਂ ਇਕ ਯੋਜਨਾਬੰਦ ਤਰੀਕੇ ਨਾਲ ਏ&period;ਐਸ&period;ਆਈ ਸਰੂਪ ਸਿੰਘ ਨੂੰ ਖਾਨਕੇਟ-ਦਬੁਰਜੀ ਲਿੰਕ ਰੋਡ ਜਿੱਥੇ ਕਿ ਰਾਤ ਸਮੇਂ ਬਹੁਤ ਘੱਟ ਆਵਾਜਾਈ ਹੁੰਦੀ ਹੈ&comma; ਬੁਲਾ ਕੇ ਬਿਲਕੁਲ ਨੇੜੇ ਤੋਂ ਸਿਰ ਵਿਚ ਗੋਲੀ ਮਾਰ ਕੇ ਮਰਡਰ ਕਰ ਦਿੱਤਾ ਸੀ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;