ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅੱਜ ਜਲੰਧਰ ਵਿਚ 26 ਹੋਰ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਕੱਲ੍ਹ ਵੀ ਸਭ ਤੋਂ ਵੱਡਾ ਅੰਕੜਾ 96 ਮਰੀਜ਼ ਮਿਲੇ ਸਨ। ਇਹਨਾਂ ਮਰੀਜ਼ਾਂ ਨਾਲ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 1459 ਹੋ ਗਈ ਹੈ। ਜ਼ਿਲ੍ਹੇ ਵਿਚ ਕੋਰੋਨਾ ਨਾਲ ਮਰਨ ਵਾਲਿਆ ਦੀ ਗਿਣਤੀ 31 ਹੈ। ਅੱਜ ਜ਼ਿਲ੍ਹੇ ਵਾਸਤੇ ਥੋੜੀ ਜਿਹੀ ਰਾਹਤ ਇਹ ਵੀ ਹੈ ਕਿ 372 ਰਿਪੋਰਟਾਂ ਨੈਗੇਟਿਵ ਵੀ ਆਈਆਂ ਹਨ। ਦੱਸ ਦਈਏ ਕਿ ਸ਼ਾਮ ਤੱਕ ਕੁਝ ਹੋਰ ਰਿਪੋਰਟਾਂ ਸਾਹਮਣਾ ਆ ਸਕਦੀਆਂ ਹਨ।
- ਨਿਤਿਨ ਕੋਹਲੀ ਵੱਲੋਂ ਜਲੰਧਰ ਸੈਂਟਰਲ ਵਿੱਚ ਸੀਵਰੇਜ ਅਤੇ ਪਾਣੀ ਦੀ ਵਿਵਸਥਾ ਨੂੰ ਮਜ਼ਬੂਤ ਕਰਨ ਲਈ 3 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਮਸ਼ੀਨਰੀ ਨੂੰ ਮਿਲੀ ਹਰੀ ਝੰਡੀ
ਜਲੰਧਰ, 5 ਮਈ | ਜਲੰਧਰ ਸੈਂਟਰਲ ਦੇ ਇੰਚਾਰਜ ਨਿਤਿਨ ਕੋਹਲੀ ਵੱਲੋਂ ਅੱਜ ਹਲਕੇ ਦੇ ਵਿਕਾਸ…
- ਲਾਜਪਤ ਨਗਰ ਜਲੰਧਰ ਵਿੱਚ ਸੜਕਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ, ਨਿਤਿਨ ਕੋਹਲੀ ਵੱਲੋਂ ਕੀਤਾ ਗਿਆ
ਜਲੰਧਰ ਲਾਜਪਤ ਨਗਰ ਵਿਖੇ ਅੱਜ ਸੜਕਾਂ ਦੇ ਨਵੀਨੀਕਰਨ ਅਤੇ ਵਿਕਾਸ ਕਾਰਜਾਂ ਦਾ ਉਦਘਾਟਨ ਨਿਤਿਨ ਕੋਹਲੀ,…
- “ਪੰਜਾਬ ਤਰੱਕੀ ਦੇ ਰਸਤੇ ‘ਤੇ ਅੱਗੇ ਵੱਧ ਰਿਹਾ ਹੈ,” ਨਿਤਿਨ ਕੋਹਲੀ ਅਤੇ ਮੇਅਰ ਵਨੀਤ ਧੀਰ ਨੇ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ
ਆਮ ਆਦਮੀ ਪਾਰਟੀ (ਆਪ) ਜਲੰਧਰ ਕੇਂਦਰੀ ਦੇ ਇੰਚਾਰਜ ਨਿਤਿਨ ਕੋਹਲੀ ਨੇ ਜਲੰਧਰ ਦੇ ਮੇਅਰ ਵਨੀਤ…
- ਨਿਤਿਨ ਕੋਹਲੀ ਦੀ ਮਜ਼ਬੂਤ ਅਗਵਾਈ ਦਾ ਅਸਰ: ਕਾਂਗਰਸੀ ਆਗੂ ਸੁਮਿਤ ਸ਼ਰਮਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ, ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਵਧੀ ਰਾਜਨੀਤਿਕ ਤਾਕਤ
ਅੱਜ ਜਲੰਧਰ ਵਿੱਚ ਇੱਕ ਅਹਿਮ ਰਾਜਨੀਤਿਕ ਵਿਕਾਸ ਦੇ ਤੌਰ ‘ਤੇ ਕਾਂਗਰਸ ਨਾਲ ਸੰਬੰਧਿਤ ਆਗੂ ਅਤੇ…
- ਜਲੰਧਰ ਸੈਂਟਰਲ ਵਿੱਚ “ਲੋਕ-ਸੇਵਾ” ਦਾ ਮਜ਼ਬੂਤ ਮਾਡਲ ਤਿਆਰ ਕਰ ਰਹੇ ਹਾਂ, ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਵਚਨਬੱਧ ਹਾਂ: ਨਿਤਿਨ ਕੋਹਲੀ
ਜਲੰਧਰ ਸੈਂਟਰਲ ਵਿੱਚ "ਲੋਕ-ਸੇਵਾ" ਨੂੰ ਪਹਿਲ ਦੇਂਦਿਆਂ ਆਮ ਆਦਮੀ ਪਾਰਟੀ ਹਲਕਾ ਸੈਂਟਰਲ ਇੰਚਾਰਜ ਨਿਤਿਨ ਕੋਹਲੀ…
- ਸਮਾਨਤਾਵਾਦੀ ਸਮਾਜ ਦੀ ਸਿਰਜਣਾ ਲਈ ਲੋਕਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ’ਚ ਅਪਨਾਉਣ ਦਾ ਸੱਦਾ
ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਅਤੇ ਸੈਰ ਸਪਾਟਾ…
- ਜਲੰਧਰ ’ਚ ਛੱਤ ਡਿੱਗਣ ਨਾਲ ਚਾਚਾ-ਭਤੀਜੇ ਦੀ ਮੌਤ, ਠੇਕੇਦਾਰ ’ਤੇ ਲਾਪਰਵਾਹੀ ਦੇ ਦੋਸ਼
ਜਲੰਧਰ, 27 ਮਾਰਚ | ਜਲੰਧਰ ਦੇ ਟ੍ਰਾਂਸਪੋਰਟ ਨਗਰ ਇਲਾਕੇ ਵਿੱਚ ਪੁਰਾਣੀ ਛੱਤ ਤੋੜਣ ਦੌਰਾਨ ਇੱਕ…
- ਜਲੰਧਰ ’ਚ ਈ-ਰਿਕਸ਼ਾ ’ਚ ਸਨੇਚਿੰਗ ਦੀ ਕੋਸ਼ਿਸ਼, ਚਾਲਕ ਰੰਗੇ ਹੱਥੀਂ ਕਾਬੂ
ਜਲੰਧਰ, 27 ਮਾਰਚ | ਜਲੰਧਰ ਵਿੱਚ ਦਿਨ ਦਿਹਾੜੇ ਈ-ਰਿਕਸ਼ਾ ਵਿੱਚ ਸਵਾਰੀ ਨਾਲ ਸਨੇਚਿੰਗ ਦੀ ਕੋਸ਼ਿਸ਼…
- ਜਲੰਧਰ ‘ਚ ਪੈਟਰੋਲ ਲਈ ਲੱਗੀਆਂ ਲੰਬੀਆਂ ਕਤਾਰਾਂ, ਅਫਵਾਹਾਂ ਕਾਰਨ ਪੰਪ ਹੋਇਆ ਬੰਦ
ਜਲੰਧਰ, 27 ਮਾਰਚ | ਜਲੰਧਰ ਸ਼ਹਿਰ ਵਿੱਚ ਪੈਟਰੋਲ-ਡੀਜ਼ਲ ਨੂੰ ਲੈ ਕੇ ਅਸਧਾਰਣ ਸਥਿਤੀ ਦੇਖਣ ਨੂੰ…
- ਨਾਖਾਂ ਵਾਲੇ ਬਾਗ ਨੇੜੇ ਖੇਤਾਂ ‘ਚ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ
ਗੋਰਾਇਆ ਦੇ ਰਹਿਣ ਵਾਲੇ ਰਾਜਾ ਉਰਫ਼ ਰਾਂਝਾ ਦੀ ਸ਼ਨਾਖ਼ਤ, ਪੁਲਿਸ ਵੱਲੋਂ ਜਾਂਚ ਸ਼ੁਰੂ ਜਲੰਧਰ, 24…