ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅੱਜ ਜਲੰਧਰ ਵਿਚ 26 ਹੋਰ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਕੱਲ੍ਹ ਵੀ ਸਭ ਤੋਂ ਵੱਡਾ ਅੰਕੜਾ 96 ਮਰੀਜ਼ ਮਿਲੇ ਸਨ। ਇਹਨਾਂ ਮਰੀਜ਼ਾਂ ਨਾਲ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 1459 ਹੋ ਗਈ ਹੈ। ਜ਼ਿਲ੍ਹੇ ਵਿਚ ਕੋਰੋਨਾ ਨਾਲ ਮਰਨ ਵਾਲਿਆ ਦੀ ਗਿਣਤੀ 31 ਹੈ। ਅੱਜ ਜ਼ਿਲ੍ਹੇ ਵਾਸਤੇ ਥੋੜੀ ਜਿਹੀ ਰਾਹਤ ਇਹ ਵੀ ਹੈ ਕਿ 372 ਰਿਪੋਰਟਾਂ ਨੈਗੇਟਿਵ ਵੀ ਆਈਆਂ ਹਨ। ਦੱਸ ਦਈਏ ਕਿ ਸ਼ਾਮ ਤੱਕ ਕੁਝ ਹੋਰ ਰਿਪੋਰਟਾਂ ਸਾਹਮਣਾ ਆ ਸਕਦੀਆਂ ਹਨ।
- ਸੀਟੀ ਗਰੁੱਪ ਦਾ ਹੋਸਟਲ ਉਤਸਵ: ਯਾਦਾਂ, ਮਿਤਰਤਾ ਅਤੇ ਜੋਸ਼ ਦਾ ਅਦਭੁਤ ਸੰਗਮ
ਜਲੰਧਰ | ਸੀਟੀ ਗਰੁੱਪ ਨੇ ਆਪਣੇ ਹੋਸਟਲ ਵਿਦਿਆਰਥੀਆਂ ਨੂੰ ਆਡੀਟੋਰੀਅਮ ਵਿੱਚ ਆਯੋਜਿਤ ਇੱਕ ਭਵਿੱਆ ਹੋਸਟਲ ਵਿਦਾਈ…
- CT ਗਰੁੱਪ ਨੇ ਕਰਵਾਇਆ ਐਜੂਲੀਡਰਜ਼ ਸੰਮੇਲਨ : ਮਜ਼ਬੂਤ ਭਵਿੱਖ ਲਈ ਸਿੱਖਿਆ ਨੂੰ ਸਸ਼ਕਤ ਬਣਾਉਣਾ ਮਕਸਦ
ਜਲੰਧਰ | ਮਕਸੂਦਾਂ ਸਥਿਤ CT ਗਰੁੱਪ ਆਫ਼ ਇੰਸਟੀਚਿਊਸ਼ਨਜ਼, ਨਾਰਥ ਕੈਂਪਸ ਨੇ ਐਜੂਲੀਡਰਜ਼ ਸੰਮੇਲਨ 2025 ਦਾ…
- ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਅਤੇ CT ਗਰੁੱਪ ਦੇ ਸਾਂਝੇ ਪ੍ਰਯਾਸਾਂ ਨਾਲ ‘ਦੌੜਦਾ ਪੰਜਾਬ’ ਦਾ ਆਯੋਜਨ – ਨਸ਼ਾ-ਮੁਕਤ ਸਮਾਜ ਨੂੰ ਬਣਾਉਣ ਦੀ ਦਿਸ਼ਾ ਵਿੱਚ ਇੱਕ ਕਦਮ
ਜਲੰਧਰ | ਜ਼ਿਲ੍ਹਾ ਪ੍ਰਸ਼ਾਸਨ ਨੇ CT ਗਰੁੱਪ, ਲਵਲੀ ਬੇਕ ਸਟੂਡੀਓ, ਠਿੰਡ ਆਈ ਹਸਪਤਾਲ ਅਤੇ ਰੇਡੀਓ…
- ਜਲੰਧਰ ਪੁਲਿਸ ਕਮਿਸ਼ਨਰ ਨੇ ‘ਯੁੱਧ ਨਸ਼ੇ ਵਿਰੁੱਧ’ ਮੁਹਿੰਮ ਨੂੰ ਸਫਲ ਬਨਾਉਣ ਵਾਲੇ ਮੁਲਾਜ਼ਮਾਂ ਦਾ ਕੀਤਾ ਸਨਮਾਨ
ਜਲੰਧਰ, 27 ਅਪ੍ਰੈੱਲ | ਸ਼ਹਿਰ ਵਿੱਚ "ਯੁੱਧ ਨਸ਼ੇ ਵਿਰੁੱਧ" ਮੁਹਿੰਮ ਨੂੰ ਸਫਲ ਬਣਾਉਣ ਵਾਲੇ ਪੁਲਿਸ…
- ਸੀ.ਟੀ. ਗਰੁੱਪ ਨੇ ਪਹਿਲਗਾਮ ਅਟੈਕ ਦੀ ਨਿੰਦਾ ਕਰਦਿਆਂ ਕਸ਼ਮੀਰੀ ਵਿਦਿਆਰੀਥੀਆਂ ਲਈ ਬਣਾਈ ‘ਹਿਊਮਨ ਚੇਨ’
ਜਲੰਧਰ, 25 ਅਪ੍ਰੈੱਲ | ਸੀ.ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਦੀ…
- ਪੀਸੀਸੀਟੀਯੂ ਐਚ.ਐਮ.ਵੀ ਯੂਨਿਟ ਨੇ ਕਾਲੇਜ ਕੈਂਪਸ ਵਿਚ ਦੋ ਘੰਟੇ ਦਾ ਪ੍ਰਦਰਸ਼ਨ ਕੀਤਾ
ਜਲੰਧਰ, 24 APRIL |ਪੰਜਾਬ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਐਚ ਐਮ ਵੀ ਯੂਨਿਟ ਵੱਲੋਂ ਐਚ ਕਾਲਜ…
- ਜਲੰਧਰ ਵਿੱਚ ਨਸ਼ਾ ਤਸਕਰੀ ਦੇ ਮੁੱਖ ਹਾਟਸਪਾਟ ਇਲਾਕੇ ਵਿੱਚ ਪਹੁੰਚੇ ਸੀਪੀ ਧਨਪ੍ਰੀਤ ਕੌਰ, ਮਚੀ ਅਫ਼ਰਾ-ਤਫਰੀ
ਜਲੰਧਰ, 23 ਅਪ੍ਰੈਲ | ਸ਼ਹਿਰ ਵਿੱਚ ਨਸ਼ਾ ਤਸਕਰੀ ਦੇ ਮੁੱਖ ਹਾਟਸਪਾਟ ਪਿੰਡ ਲਖਨਪਾਲ ਵਿੱਚ ਅੱਜ…
- ਐਚ ਐਮ ਵੀ ਯੂਨਿਟ ਵੱਲੋਂ ਆਟੋਨਮੀ(ਖੁਦ ਮੁਖਤਿਆਰ ਸੰਸਥਾ)ਦੇ ਵਿਰੋਧ ਵਿੱਚ ਪ੍ਰਦਰਸ਼ਨ
ਜਲੰਧਰ, 22 APRIL | ਐਚ ਐਮ ਵੀ ਯੂਨੀਅਨ ਨੇ ਪੰਜਾਬ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ…
- ਬੀਐਸਐਫ ਨੇ ਨਾਰਕੋ-ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ: ਪੰਜਾਬ ਸਰਹੱਦ ‘ਤੇ 2 ਕਿਲੋ ਹੈਰੋਇਨ, 536 ਗ੍ਰਾਮ ਡਰੋਨ ਸਮੇਤ 3 ਗ੍ਰਿਫ਼ਤਾਰ
ਜਲੰਧਰ, 16 ਅਪ੍ਰੈਲ। ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਤੇ ਇੱਕ ਵੱਡੀ ਕਾਰਵਾਈ ਕਰਦਿਆਂ, ਸੀਮਾ…
- ਪੰਜਾਬ ਸਿੱਖਿਆ ਕ੍ਰਾਂਤੀ: ਜਲੰਧਰ ਦੇ 38 ਸਰਕਾਰੀ ਸਕੂਲਾਂ ’ਚ 2.34 ਕਰੋੜ ਦੇ ਵਿਕਾਸ ਕਾਰਜ ਸਮਰਪਿਤ
ਜਲੰਧਰ, 9 ਅਪ੍ਰੈਲ : ਸਕੂਲ ਸਿੱਖਿਆ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਦੀ ਵਚਨਬੱਧਤਾ ਤਹਿਤ ਪੰਜਾਬ ਸਰਕਾਰ…