&NewLine;<p class&equals;"wp-block-paragraph"><strong>ਜਲੰਧਰ &vert;<&sol;strong> ਕੋਰੋਨਾ ਮਰੀਜਾਂ ਦੀ ਗਿਣਤੀ &&num;8216&semi;ਚ ਸ਼ੁਕਰਵਾਰ ਨੂੰ 255 ਦਾ ਵਾਧਾ ਹੋਇਆ ਹੈ। ਕੁੱਲ ਕੇਸਾਂ ਦੀ ਗਿਣਤੀ 64543&comma; ਜਦਕਿ ਐਕਟਿਵ ਕੇਸ 872 ਤੱਕ ਪਹੁੰਚ ਗਏ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਮਿਲਟਰੀ ਹਸਪਤਾਲ ਤੋਂ 19 ਕੋਰੋਨਾ ਮਰੀਜਾਂ ਦੀ ਪੁਸ਼ਟੀ ਹੋਈ ਹੈ। ਸ਼ਹੀਦ ਊਧਮ ਸਿੰਘ ਨਗਰ&comma; ਜੀਟੀਬੀ ਨਗਰ&comma; ਸੇਂਟਰਲ ਟਾਊਨ&comma; ਦੋਸਾਂਝ ਕਲਾਂ&comma; ਐਲਡਿਗੋ ਗ੍ਰੀਨ&comma; ਅਰਬਨ ਅਸਟੇਟ&comma; ਛੋਟੀ ਬਾਰਾਦਰੀ&comma; ਬਸਤੀ ਗੁਜਾਂ&comma; ਮਾਡਲ ਟਾਊਨ&comma; ਨਿਊ ਜਵਾਹਰ ਨਗਰ ਤੋਂ ਇਲਾਵਾ ਪਾਸ਼ ਏਰੀਆ ਤੋਂ ਵੀ ਕੋਰੋਨਾ ਦੇ ਮਰੀਜ ਮਿਲੇ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਲਗਾਤਾਰ ਚਾਰ ਦਿਨ ਤੋਂ ਡਾਕਟਰ ਵੀ ਕੋਰੋਨਾ ਪਾਜੀਟਿਵ ਆ ਰਹੇ ਹਨ। ਹੁਣ ਤੱਕ 21 ਡਾਕਟਰਾਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ। ਇਨ੍ਹਾਂ ਚੋਂ 19 ਫੀਲਡ &&num;8216&semi;ਚ ਕੰਮ ਕਰ ਰਹੇ&comma; ਜਦਕਿ 2 ਰਿਟਾਇਰ ਹਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਸ਼ੁਕਰਵਾਰ ਨੂੰ ਆਏ 2 ਕੋਰੋਨਾ &nbsp&semi;ਪਾਜੀਟਿਵ ਡਾਕਟਰ ਇਨ੍ਹਾਂ 21 &&num;8216&semi;ਚ ਹੀ ਸ਼ਾਮਿਲ ਹਨ। ਹੁਣ ਤੱਕ 6 ਮਰੀਜ਼ ਆਈਸੀਯੂ ਚ ਭਰਤੀ ਹੋ ਚੁੱਕੇ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਡਾਕਟਰਾਂ ਦਾ ਕਹਿਣਾ ਹੈ ਕਿ ਹਲਕੇ ਲੱਛਣ ਹੋਣ ਨਾਲ ਜਿਆਦਾ ਮੁਸ਼ਿਕਲ ਨਹੀਂ ਹੋ ਰਹੀ। ਇਸਦੇ ਬਾਵਜੂਦ ਜਿਸ ਮਰੀਜ਼ ਨੂੰ ਜੁਕਾਮ ਤੇ ਸਰੀਰ ਦਰਦ ਹੈ&comma; ਉਸ ਤੋਂ ਦੂਰੀ ਬਣਾ ਕੇ ਰੱਖੋ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;