&NewLine;<p class&equals;"wp-block-paragraph"><strong>ਅੰਮ੍ਰਿਤਸਰ &vert;<&sol;strong> ਲੌਕਡਾਊਨ ਕਰਕੇ ਬੰਦ ਕੀਤੀਆਂ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਵਿਚਾਲੇ ਚੱਲਣ ਵਾਲੀਆਂ ਸ਼ਤਾਬਦੀ ਗੱਡੀਆਂ ਨੂੰ ਇੱਕ ਸਾਲ ਬਾਅਦ ਮੁੜ ਚਲਾਇਆ ਗਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਹੁਣ ਅੰਮ੍ਰਿਤਸਰ ਤੋਂ ਪਹਿਲਾਂ ਵਾਂਗ ਸਵੇਰੇ ਅਤੇ ਸ਼ਾਮ ਸ਼ਤਾਬਦੀ ਗੱਡੀਆਂ ਦਿੱਲੀ ਜਾਉਣਗੀਆਂ। ਸ਼ਨੀਵਾਰ ਨੂੰ ਇਹ ਗੱਡੀ ਮੁੜ ਸ਼ਰੂ ਕਰ ਦਿੱਤੀ ਗਈ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਨਵੀਂ ਦਿੱਲੀ ਤੋਂ ਸ਼ਾਮ ਸਾਢੇ 4 ਵਜੇ ਸ਼ਤਾਬਦੀ ਅੰਮ੍ਰਿਤਸਰ ਲਈ ਰਵਾਨਾ ਹੋਈ ਸੀ ਜਿਹੜੀ ਕਿ ਲੁਧਿਆਣਾ ਅਤੇ ਜਲੰਧਰ ਹੁੰਦੇ ਹੋਏ ਅੰਮ੍ਰਿਤਸਰ ਪਹੁੰਚੀ। ਅੰਮ੍ਰਿਤਸਰ ਤੋਂ ਪਹਿਲਾਂ ਵਾਂਗ ਹੀ ਚੱਲਿਆ ਕਰੇਗੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਪਹਿਲਾਂ ਵਾਂਗ ਮੁੜ ਸਵੇਰੇ 5 ਵਜੇ ਵਾਲੀ ਸ਼ਤਾਬਦੀ ਰਾਹੀਂ ਦਿੱਲੀ ਜਾ ਕੇ ਸ਼ਾਮ ਸਾਢੇ 4 ਵਜੇ ਵਾਲੀ ਸ਼ਤਾਬਦੀ ਤੋਂ ਮੁੜ ਵਾਪਸ ਪਰਤਿਆ ਜਾ ਸਕਦਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਫਿਲਹਾਲ ਸ਼ਤਾਬਦੀ ਟ੍ਰੇਨਾਂ ਵਿੱਚ ਪਹਿਲਾਂ ਵਾਂਗ ਖਾਣਾ ਨਹੀਂ ਦਿੱਤਾ ਜਾਵੇਗਾ ਮੁਸਾਫਰਾਂ ਨੂੰ ਘਰੋਂ ਹੀ ਖਾਣਾ ਲਿਜਾਣਾ ਪਵੇਗਾ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;