ਜਲੰਧਰ . ਜਲੰਧਰ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਬੁੱਧਵਾਰ ਨੂੰ ਜਿਲ੍ਹੇ ਵਿਚ ਕੋਰੋਨਾ ਦੇ 2 ਨਵੇਂ ਕੇਸ ਸਾਹਮਣੇ ਆਏ ਹਨ। ਇਸਦੇ ਨਾਲ ਹੀ 206 ਲੋਕਾਂ ਦੀ ਰਿਪੋਰਟ ਨੈਗੇਟਿਵ ਵੀ ਆਈ ਹੈ। ਸਿਹਤ ਵਿਭਾਗ ਅਨੁਸਾਰ ਅੱਜ ਆਏ ਕੇਸਾਂ ਨੂੰ ਮਿਲਾ ਕੇ ਜਲੰਧਰ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 730 ਹੋ ਗਈ ਹੈ। ਜਿਲ੍ਹੇ ਵਿਚ 22 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ ਤੇ 390 ਕੇਸ ਐਕਟਿਵ ਹਨ।
whatsapp – 96467-33001 ਨੂੰ ਆਪਣੇ ਮੋਬਾਈਲ ਵਿਚ ਸੇਵ ਕਰਕੇ ਸਾਨੂੰ ਨਿਊਜ਼ ਅਪਡੇਟ ਮੈਸੇਜ ਭੇਜੋ।
Whatsapp Group – ‘ਤੇ ਵੀ ਜੁੜ ਸਕਦੇ ਹੋ।