ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਮੰਗਲਵਾਰ ਨੂੰ ਕੋਰੋਨਾ ਦੇ ਨਾਲ 2 ਮੌਤਾਂ ਤੇ 34 ਨਵੇਂ ਕੇਸ ਆਉਣ ਦੀ ਖਬਰ ਆਈ ਹੈ। ਸਿਹਤ ਵਿਭਾਗ ਅਨੁਸਾਰ ਅੱਜ ਆਏ ਮਾਮਲਿਆਂ ਵਿਚ ਆਦਰਸ਼ ਨਗਰ ਦੇ ਇਕ ਹੀ ਪਰਿਵਾਰ ਦੇ 4 ਲੋਕ ਸ਼ਾਮਲ ਹਨ। ਮਰਨ ਵਾਲਿਆ ਦੀ ਪਛਾਣ ਤਾਰਾ ਸਿੰਘ ਐਨਕਲੇਵ ਤੇ ਢੰਨ ਮੁਹੱਲਾ ਦੇ ਰੂਪ ਵਿਚ ਹੋਈ ਹੈ। ਅੱਜ ਆਏ ਮਰੀਜ਼ ਕਰਕੇ ਜਲੰਧਰ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 2614 ਪਹੁੰਚ ਗਈ ਹੈ। ਕੋਰੋਨਾ ਨਾਲ ਮਰਨ ਵਾਲਿਆ ਦੀ ਗਿਣਤੀ 66 ਹੋ ਗਈ ਹੈ।
- ਜਲੰਧਰ ‘ਚ ਦਰਦਨਾਕ ਹਾਦਸਾ ! ਵਿਅਕਤੀ ਦੇ ਸਰੀਰ ਦੇ ਹੋ ਗਏ ਕਈ ਟੁੱਕੜੇ, ਅਣਪਛਾਤੇ ਵਾਹਨ ਨੇ ਮਾਰੀ ਟੱਕਰ
ਜਲੰਧਰ, 17 ਜਨਵਰੀ | ਹਾਈਵੇ 'ਤੇ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਇਕ ਵਿਅਕਤੀ…
- ਪੰਜਾਬ ‘ਚ ਕੜਾਕੇ ਦੀ ਠੰਡ ਦਾ ਕਹਿਰ ਜਾਰੀ, ਮੌਸਮ ਵਿਭਾਗ ਵਲੋਂ 12 ਜ਼ਿਲਿਆਂ ‘ਚ ਸੰਘਣੀ ਧੁੰਦ ਦਾ ਅਲਰਟ
ਚੰਡੀਗੜ੍ਹ, 17 ਜਨਵਰੀ | ਪੰਜਾਬ ਵਿਚ ਅੱਜ ਵੀ ਧੁੰਦ ਨੂੰ ਲੈ ਕੇ ਆਰੇਂਜ ਅਲਰਟ ਜਾਰੀ…
- ਵੱਡੀ ਖਬਰ ! ਪੰਜਾਬ ਭਰ ਦੇ ਵਕੀਲ ਅੱਜ ਹੜਤਾਲ ‘ਤੇ, ਨਹੀਂ ਹੋਵੇਗਾ ਕੋਰਟ ਨਾਲ ਸਬੰਧ ਕੋਈ ਵੀ ਕੰਮ
ਚੰਡੀਗੜ੍ਹ/ਲੁਧਿਆਣਾ, 16 ਜਨਵਰੀ | ਅੱਜ ਪੰਜਾਬ ਭਰ ਵਿਚ ਵਕੀਲ ਹੜਤਾਲ ’ਤੇ ਹਨ। ਫਤਿਹਗੜ੍ਹ ਸਾਹਿਬ ਵਿਚ…
- PSPCL/PSTCL ਅਧੀਨ ਰਿਟਾਇਰ ਹੋਣ ਵਾਲੇ ਕਰਮਚਾਰੀਆਂ ਦੇ ਪੈਨਸ਼ਨ ਕੇਸਾਂ ਸਬੰਧੀ ਜਲੰਧਰ ਵਿਖੇ ਹੋਈ ਮੀਟਿੰਗ
ਜਲੰਧਰ, 15 ਜਨਵਰੀ | ਉਪ ਮੁੱਖ ਇੰਜੀਨੀਅਰ/ਟੈਕ-ਟੂ-ਡਾਇਰੈਕਟਰ ਪ੍ਰਬੰਧਕੀ ਇੰਜ ਸੁਖਵਿੰਦਰ ਸਿੰਘ, ਪੀ.ਐੱਸ.ਪੀ.ਸੀ.ਐੱਲ. ਪਟਿਆਲਾ ਅਤੇ ਉਪ…
- ਜਲੰਧਰ ‘ਚ ਕਾਂਗਰਸ ਤੇ ਆਪ ਦੇ ਬਲਾਕ ਪ੍ਰਧਾਨ ‘ਤੇ ਚੋਰੀ ਦਾ ਕੇਸ ਦਰਜ, ਸਰਪੰਚ ਦੀ ਦੁਕਾਨ ਤੋਂ ਕੀਤਾ ਸੀ ਸਾਮਾਨ ਚੋਰੀ
ਜਲੰਧਰ, 15 ਜਨਵਰੀ | ਜ਼ਿਲੇ 'ਚ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਦੀ ਦੁਕਾਨ ਤੋਂ…
- ਵਿਆਹ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਹੀ ਵਿਆਹੁਤਾ ਨੇ ਲੈ ਲਿਆ ਫਾਹਾ, ਸਹੁਰਿਆਂ ‘ਤੇ ਦਾਜ ਖਾਤਰ ਪ੍ਰੇਸ਼ਾਨ ਕਰਨ ਦਾ ਲੱਗਾ ਦੋਸ਼
ਗੜ੍ਹਸ਼ੰਕਰ, 15 ਜਨਵਰੀ | ਸਹੁਰਿਆਂ ਤੋਂ ਤੰਗ ਆ ਕੇ 26 ਸਾਲਾ ਔਰਤ ਨੇ ਪੱਖੇ ਨਾਲ…
- ਬ੍ਰੇਕਿੰਗ : ਜਲੰਧਰ ‘ਚ ਪੁਲਿਸ ਤੇ ਲਾਰੈਂਸ ਗੈਂਗ ਦੇ ਬਦਮਾਸ਼ਾਂ ਵਿਚਾਲੇ ਐਨਕਾਊਂਟਰ, 2 ਗੈਂਗਸਟਰ ਜ਼ਖਮੀ
ਜਲੰਧਰ, 15 ਜਨਵਰੀ | ਅੱਜ ਸਵੇਰੇ ਸੀਆਈਏ ਸਟਾਫ਼ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਹੈ। ਇਸ…
- ਜਲੰਧਰ ਦੇ ਕਈ ਇਲਾਕਿਆਂ ‘ਚ ਅੱਜ ਬਿਜਲੀ ਰਹੇਗੀ ਬੰਦ, ਲੱਗੇਗਾ ਲੰਮਾ ਕੱਟ
ਜਲੰਧਰ, 15 ਜਨਵਰੀ | ਪਾਵਰਕਾਮ ਅੱਜ ਸ਼ਹਿਰ ਦੇ ਕਈ ਇਲਾਕਿਆਂ 'ਚ ਬਿਜਲੀ ਬੰਦ ਰਖੇਗਾ। ਤਾਰਾਂ…
- ਪੰਜਾਬ ਸਰਕਾਰ ਨੇ ਗਣਤੰਤਰ ਦਿਵਸ ਦਾ ਪ੍ਰੋਗਰਾਮ ਕੀਤਾ ਜਾਰੀ, ਜਾਣੋ CM ਮਾਨ ਤੇ ਕੈਬਨਿਟ ਮੰਤਰੀ ਕਿਥੇ ਲਹਿਰਾਉਣਗੇ ਤਿਰੰਗਾ
ਜੰਲਧਰ/ਲੁਧਿਆਣਾ/ਫਰੀਦਕੋਟ, 14 ਜਨਵਰੀ | ਸਰਕਾਰ ਨੇ ਗਣਤੰਤਰ ਦਿਵਸ 2025 'ਤੇ ਪੰਜਾਬ ਭਰ 'ਚ ਹੋਣ ਵਾਲੇ…
- ਚੰਗੀ ਖਬਰ ! ਪੰਜਾਬ ‘ਚ ਪਹਿਲੀ ਵਾਰ ਓਪਨ ਸਕੂਲ ਪ੍ਰਣਾਲੀ ਰਾਹੀਂ ਪੜ੍ਹਨ ਵਾਲੇ ਵਿਦਿਆਰਥੀਆਂ ਮਿਲੇਗੀ ਇਹ ਖਾਸ ਸਹੂਲਤ, PSEB ਨੇ ਕੀਤਾ ਐਲਾਨ
ਚੰਡੀਗੜ੍ਹ, 14 ਜਨਵਰੀ | ਪੰਜਾਬ ਵਿਚ ਪਹਿਲੀ ਵਾਰ ਸਕੂਲ ਸਿੱਖਿਆ ਬੋਰਡ ਨੇ 2025-26 ਦੀ ਓਪਨ…