<p><strong>ਲੁਧਿਆਣਾ &vert;<&sol;strong> ਪੁਲਿਸ ਨੇ ਲੁਧਿਆਣਾ &&num;8216&semi;ਚ ਲੋਕਾਂ ਨੂੰ ਲੁੱਟਣ ਵਾਲੇ ਗਿਰੋਹ ਦੇ 13 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਬਦਮਾਸ਼ਾਂ ਕੋਲੋਂ ਹਥਿਆਰ&comma; ਲੁੱਟੇ ਹੋਏ ਮੋਬਾਈਲ ਫ਼ੋਨ ਅਤੇ ਕਈ ਵਾਹਨ ਵੀ ਬਰਾਮਦ ਕੀਤੇ ਹਨ। ਪੁਲਿਸ ਨੇ ਬਦਮਾਸ਼ਾਂ ਨੂੰ ਜੇਲ ਭੇਜ ਦਿੱਤਾ ਹੈ।<&sol;p>&NewLine;<p>ਡੀਸੀਪੀ ਜਸਕਰਨ ਸਿੰਘ ਤੇਜਾ ਨੇ ਦੱਸਿਆ ਕਿ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ 7 ਬਦਮਾਸ਼ਾਂ ਨੂੰ ਕਾਬੂ ਕੀਤਾ ਹੈ&comma; ਜਿਸ ਵਿਚ ਪੁਲਿਸ ਨੇ ਕਮਲਜੀਤ ਸਿੰਘ ਵਾਸੀ ਲੁਧਿਆਣਾ&comma; ਗੁਰਸੇਵਕ ਸਿੰਘ ਉਰਫ ਗੋਰਾ&comma; ਸੌਰਵ ਬੇਦੀ&comma; ਸ਼ਿਵਮ&comma; ਰਾਕੇਸ਼ ਕੁਮਾਰ&comma; ਸਾਹਿਲ ਉਰਫ ਗੋਰੂ&comma; ਮਹਾਰਿਸ਼ੀ ਉਰਫ ਨੋਟਿਸ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਬਦਮਾਸ਼ਾਂ ਕੋਲੋਂ 68 ਮੋਬਾਈਲ ਫ਼ੋਨ&comma; 2 ਬਾਈਕ&comma; 2 ਲੋਹੇ ਦੇ ਦੰਦ&comma; 5 ਡੰਡੇ ਅਤੇ 1 ਪਿਸਤੌਲ ਬਰਾਮਦ ਕੀਤਾ ਹੈ ।<&sol;p>&NewLine;<p>ਡੀਸੀਪੀ ਜਸਕਰਨ ਸਿੰਘ ਤੇਜਾ ਨੇ ਦੱਸਿਆ ਕਿ ਪੀਏਯੂ ਥਾਣੇ ਦੀ ਪੁਲਿਸ ਨੇ 6 ਬਦਮਾਸ਼ਾਂ ਨੂੰ ਫੜਿਆ ਹੈ&comma; ਜਿਸ &&num;8216&semi;ਚ ਪੁਲਿਸ ਨੇ ਪਰਮਵੀਰ ਸਿੰਘ&comma; ਦੀਪਕ&comma; ਵਿਸ਼ਾਲ ਉਰਫ਼ ਭੂਤ&comma; ਗੁਰਮੀਤ ਸਿੰਘ&comma; ਵਿਕਾਸ ਉਰਫ਼ ਟੇਡਾ ਅਤੇ ਹਰਸ਼ਦੀਪ ਸਿੰਘ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ &&num;8216&semi;ਚੋਂ 6 ਮੋਬਾਈਲ ਫ਼ੋਨ&comma; 5 ਬਾਈਕ ਅਤੇ ਦੋ ਲੋਹੇ ਦੇ ਦੰਦ ਬਰਾਮਦ ਕੀਤੇ &vert; ਡੀਸੀਪੀ ਜਸਕਰਨ ਸਿੰਘ ਤੇਜਾ ਨੇ ਦੱਸਿਆ ਕਿ ਸ਼ਰਾਰਤੀ ਅਨਸਰਾਂ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿਚ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਬਦਮਾਸ਼ਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;