&NewLine;<p class&equals;"wp-block-paragraph"><strong>ਜਲੰਧਰ &colon;<&sol;strong>&nbsp&semi;PSEB 12th Class Result 2023 declared &colon; ਪੰਜਾਬ ਸਕੂਲ ਸਿੱਖਿਆ ਬੋਰਡ &lpar;PSEB&rpar; ਵੱਲੋਂ 12ਵੀਂ ਜਮਾਤ ਦੀ ਮੈਰਿਟ ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਬੋਰਡ ਦੇ 343 ਵਿਦਿਆਰਥੀਆਂ ਦੀ ਮੈਰਿਟ ਸੂਚੀ ਵਿੱਚ ਜਲੰਧਰ ਦੇ ਛੇ ਵਿਦਿਆਰਥੀਆਂ ਨੇ ਸਥਾਨ ਹਾਸਲ ਕੀਤਾ ਹੈ। ਖਾਸ ਗੱਲ ਇਹ ਹੈ ਕਿ ਇਹ ਸਾਰੀਆਂ ਲੜਕੀਆਂ ਹਨ ਤੇ ਸਾਰੀਆਂ ਕਾਮਰਸ ਦੀਆਂ ਵਿਦਿਆਰਥਣਾਂ ਹਨ।<&sol;p>&NewLine;&NewLine;&NewLine;&NewLine;<figure class&equals;"wp-block-image size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2023&sol;05&sol;dd32&period;jpg" alt&equals;"" class&equals;"wp-image-58128"&sol;><&sol;figure>&NewLine;&NewLine;&NewLine;&NewLine;<p class&equals;"wp-block-paragraph">ਐੱਸਪੀ ਪ੍ਰਾਈਮ ਸੀਨੀਅਰ ਸੈਕੰਡਰੀ ਸਕੂਲ ਦੀ ਏਕਤਾ ਨੇ 500 &&num;8216&semi;ਚੋਂ 492 ਅੰਕ ਅਤੇ 98&period;40 ਫੀਸਦੀ ਨਾਲ ਸੂਬੇ &&num;8216&semi;ਚੋਂ 8ਵਾਂ ਤੇ ਜ਼ਿਲੇ &&num;8216&semi;ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਜਦੋਂਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਦੀ ਖੁਸ਼ੀ ਨੇ 492 ਅੰਕ ਅਤੇ 98 ਫੀਸਦੀ ਅੰਕ ਲੈ ਕੇ ਸੂਬੇ &&num;8216&semi;ਚੋਂ 10ਵਾਂ ਤੇ ਜ਼ਿਲ੍ਹੇ &&num;8216&semi;ਚੋਂ ਦੂਜਾ ਸਥਾਨ ਹਾਸਲ ਕੀਤਾ ਹੈ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਵਡਾਲਾ ਚੌਕ ਨੇੜਲੇ ਪ੍ਰਤਾਪਨਗਰ ਦੀ ਰਹਿਣ ਵਾਲੀ ਏਕਤਾ ਕੋਛੜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਨੇ ਬਿਨਾਂ ਕਿਸੇ ਤਰ੍ਹਾਂ ਦੀ ਟਿਊਸ਼ਨ ਦੇ ਇਸ ਮੁਕਾਮ ਨੂੰ ਹਾਸਲ ਕੀਤਾ ਹੈ। ਉਸਦਾ ਕਹਿਣਾ ਹੈ ਕਿ ਉਸਦੇ ਅਧਿਆਪਕਾਂ ਨੇ ਹੀ ਇੰਨਾ ਵਧੀਆ ਪੜ੍ਹਾਇਆ ਕਿ ਉਸਨੂੰ ਕਿਸੇ ਵੀ ਟਿਊਸ਼ਨ ਦੀ ਲੋੜ ਨਹੀਂ ਪਈ। ਏਕਤਾ ਨੇ ਦੱਸਿਆ ਕਿ ਸੀਏ ਬਣਨਾ ਉਸਦਾ ਸੁਪਨਾ ਹੈ ਤੇ ਉਹ ਇਸਨੂੰ ਜ਼ਰੂਰ ਪੂਰਾ ਕਰੇਗੀ।<&sol;p>&NewLine;&NewLine;&NewLine;&NewLine;<figure class&equals;"wp-block-image size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2023&sol;05&sol;Untitled9&period;jpg" alt&equals;"" class&equals;"wp-image-58129"&sol;><&sol;figure>&NewLine;&NewLine;&NewLine;&NewLine;<p class&equals;"wp-block-paragraph">ਏਕਤਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਵੈਸੇ ਤਾਂ ਉਸਦੀ ਇਸ ਸਫਲਤਾ ਪਿੱਛੇ ਅਧਿਆਪਕਾਂ&comma; ਫੈਮਿਲੀ ਮੈਂਬਰਜ਼&comma; ਦੋਸਤਾਂ ਆਦਿ ਦਾ ਹੱਥ ਹੈ ਪਰ ਉਹ ਆਪਣੀ ਸਫਲਤਾ ਦਾ ਸਿਹਰਾ ਆਪਣੀ ਮਾਂ ਸਿਰ ਬੰਨ੍ਹਣਾ ਚਾਹੁੰਦੀ ਹੈ&comma; ਜਿਸਨੇ ਉਸਨੂੰ ਹਰ ਵੇਲੇ ਮਿਹਨਤ ਕਰਦਿਆਂ ਰਹਿਣ ਲਈ ਪੇ੍ਰਿਆ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;