ਜਲੰਧਰ . ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ਵਿਚ ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਦੇਖਦੇ ਹੋਏ ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਤੇ ਮਾਇਕਰੋ ਕੰਟੇਨਮੈਂਟ ਜ਼ੋਨ ਵਿਚ ਬਦਲਣ ਦਾ ਫੈਸਲਾ ਲਿਆ ਹੈ। ਮਾਈਕਰੋ ਕੰਟੇਨਮੈਂਟ ਜ਼ੋਨ ਵਿਚ 5 ਤੋਂ ਵੱਧ ਕੇਸਾਂ ਵਾਲੇ ਉਸ ਏਰਿਆ ਨੂੰ ਹੀ ਸੀਲ ਕੀਤਾ ਜਾਵੇਗਾ, ਜਿਸ ਗਲੀ ਵਿਚ ਕੇਸ ਆਉਂਦੇ ਹਨ ਤੇ ਕੰਟੇਨਮੈਂਟ ਜ਼ੋਨ ਵਿਚ 15 ਤੋਂ ਵੱਧ ਕੇਸ ਆਉਣ ‘ਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਜਾਵੇਗਾ। ਹੁਣ ਜਲੰਧਰ ਵਿਚ 675 ਕੋਰੋਨਾ ਪ੍ਰਭਾਵਿਤ ਲੋਕ ਹਨ ਤੇ 385 ਦੇ ਕਰੀਬ ਦੇ ਐਕਟਿਵ ਕੇਸ ਹਨ।
ਮਾਇਕਰੋ ਕੰਟੇਨਮੈਂਟ ਜ਼ੋਨ ਦਾ ਏਰਿਆ
- ਮਹਿੰਦਰੂ ਮਹੁੱਲਾ
- ਟੀਚਰ ਕਾਲੋਨੀ
- ਫਰੈਂਡਸ ਕਾਲੋਨੀ(ਮਕਸੂਦਾਂ)
- ਰਾਮ ਨਗਰ
- ਪਿੰਡ ਨਾਗਰਾ
- ਸਿਧਾਰਥ ਨਗਰ
- ਸੈਨਿਕ ਵਿਹਾਰ
- ਉਪਕਾਰ ਨਗਰ
- ਪੁਰਾਣਾ ਸੰਤੋਖਪੁਰਾ
- ਬਾਂਸਾ ਵਾਲਾ ਬਾਜਾਰ
ਕੰਟਨੇਟਮੈਂਟ ਜੋਨ ਦਾ ਏਰਿਆ
- ਸਰਵਹਿਤਕਾਰੀ ਸਕੂਲ, ਧਾਮ ਸੂਰੀਆ ਇੰਨਕਲੇਵ
- ਬਾਬੂ ਬਾਬੇ ਵਾਲੀ ਗਲੀ(ਭਾਰਗੋ ਕੈਂਪ)
ਜਲੰਧਰ ਦਾ ਹਰ ਅਪਡੇਟ ਸਿੱਧਾ ਮੋਬਾਈਲ ‘ਤੇ
• ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ।
• Whatsapp ਗਰੁੱਪ ਨਾਲ ਜੁੜਣ ਲਈ ਲਿੰਕ ‘ਤੇ ਕਲਿੱਕ ਕਰੋ।
• ਜਲੰਧਰ ਬੁਲੇਟਿਨ ਦੇ ਫੇਸਬੁਕ ਗਰੁੱਪ ਨਾਲ ਵੀ ਜ਼ਰੂਰ ਜੁੜੋ।
(Sponsored : जालंधर में खरीदें सबसे सस्ते बैग और सूटकेस। कॉल करें 9646-786-001, Address : 28, Vivek Nagar, Guru Gobind Singh Avenue Road, Jalandhar City)