à¨à©°à¨¡à©à¨à©à©à¨¹ | à¨à¨¯à©à¨¶à¨®à¨¾à¨¨ à¨à¨¾à¨°à¨¤-ਮà©à©±à¨ ਮੰਤਰ੠ਸਿਹਤ ਬà©à¨®à¨¾ ਯà©à¨à¨¨à¨¾ (à¨à¨¬à©-à¨à¨®à¨à¨®à¨à¨¸à¨¬à©à¨µà¨¾à¨) ਤਹਿਤ ਸà©à¨¬à© à¨à¨° ਵਿੱਠਲà©à©à¨µà©°à¨¦ ਠਤ੠ਪà¨à©à© ਵਰà¨à¨¾à¨ ਨà©à©° ਮਿà¨à¨°à© ਸਿਹਤ ਸਹà©à¨²à¨¤à¨¾à¨ ਮà©à¨¹à©±à¨à¨ à¨à¨°à¨µà¨¾à¨à¨£ ਦ੠à¨à¨¦à©à¨¸ ਨਾਲ ਸà©à¨¬à© ਵਿੱਠ9.63 ਲੱਠਯà©à¨ ਲਾà¨à¨ªà¨¾à¨¤à¨°à©à¨à¨ ਨà©à©° 1112.41 à¨à¨°à©à© ਰà©à¨ªà¨ ਦਾ ਮà©à¨«à¨¤ à¨à¨²à¨¾à¨ ਮà©à¨¹à©±à¨à¨ à¨à¨°à¨µà¨¾à¨à¨ à¨à¨¿à¨à¥¤

à¨à¨¹ à¨à¨¾à¨£à¨à¨¾à¨°à© ਦਿੰਦਿà¨à¨ ਠੱਠà¨à©±à¨¥à© à¨à¨ª ਮà©à©±à¨ ਮੰਤਰ੠ਠਤ੠ਸਿਹਤ ਤ੠ਪਰਿਵਾਰ à¨à¨²à¨¾à¨ ਮੰਤਰ੠à¨.ਪà©.ਸà©à¨¨à© ਨ੠ਦੱਸਿਠà¨à¨¿ à¨à¨¸ à¨à¨²à¨¾à¨ ਸà¨à©à¨® ਵਿੱਠਹà©à¨£ ਤੱਠਲà¨à¨à¨ 40 ਲੱਠਪਰਿਵਾਰ ਸ਼ਾਮਲ ਹਨ à¨à¨¿à¨¹à¨¨à¨¾à¨ ਵਿੱਠਰਾਸਨ à¨à¨¾à¨°à¨¡ ਧਾਰਠਪਰਿਵਾਰਾà¨, ਸਮਾà¨à¨¿à¨-à¨à¨°à¨¥à¨¿à¨ à¨à¨¾à¨¤à© à¨à¨¨à¨à¨£à¨¨à¨¾ 2011 ਵਿੱਠਸà©à¨à©à¨¬à©±à¨§ ਪਰਿਵਾਰ, à¨à© -ਫਾਰਮ ਠਤ੠à¨à©°à¨¨à© ਦ੠ਤà©à¨² ਦà©à¨à¨ ਪਰà¨à©à¨à¨ ਵਾਲ੠à¨à¨¿à¨¸à¨¾à¨¨, ਰà¨à¨¿à¨¸à¨à¨°à¨¡ à¨à¨¸à¨¾à¨°à© à¨à¨¾à¨®à©, à¨à©à¨à© ਵਪਾਰ੠ਠਤ੠ਪà©à¨²à© à¨à¨¾à¨°à¨¡ ਧਾਰਠà¨à¨¾à¨ ਮਾਨਤਾ ਪà©à¨°à¨¾à¨ªà¨¤ ਪੱਤਰà¨à¨¾à¨° à¨à¨¦à¨¿ ਸ਼ਾਮਲ ਹਨ। à¨à¨¨à¨¾à¨ à¨à¨¿à¨¹à¨¾ à¨à¨¿ ਹਰà©à¨ ਲà©à©à¨µà©°à¨¦ ਵਿਠà¨à¨¤à© ਲਠà¨à¨²à¨¾à¨ ਸà©à¨µà¨¾à¨µà¨¾à¨ ਯà¨à©à¨¨à© ਬਣਾà¨à¨à¨¦à¨¿à¨à¨ à¨à¨¸ ਸà¨à©à¨® ਤਹਿਤ ਹਰà©à¨ ਪਰਿਵਾਰ ਦà©à¨à© ਠਤ੠ਤà©à¨à© ਦਰà¨à© ਦ੠ਦà©à¨à¨à¨¾à¨² ਸà©à¨µà¨¾à¨µà¨¾à¨ ਲਠਪà©à¨°à¨¤à© ਪਰਿਵਾਰ 5 ਲੱਠਰà©à¨ªà¨ ਤੱਠਦ੠ਸਾਲਾਨਾ ਬà©à¨®à¨¾ à¨à¨µà¨° ਦ੠ਯà©à¨ ਬਣਦਾ ਹ੠ਠਤ੠à¨à¨¸ ਸà¨à©à¨® ਤਹਿਤ ਪਰਿਵਾਰ ਦ੠à¨à¨à¨¾à¨°, à¨à¨®à¨° à¨à¨¾à¨ ਪਹਿਲਾਠਤà©à¨ ਮà©à¨à©à¨¦ ਡਾà¨à¨à¨°à© ਸਥਿਤà©à¨à¨ ਸਬੰਧ੠à¨à©à¨ ਸà©à¨®à¨¾ ਨਹà©à¨ ਹà©à¥¤ à¨à¨¨à¨¾à¨ à¨à¨¿à¨¹à¨¾ à¨à¨¿ ਬਾà¨à© ਬà¨à© 15 ਲੱਠਪਰਿਵਾਰਾਠਨà©à©° à¨à¨µà¨° à¨à¨°à¨¨ ਲਠਲà©à©à©à¨à¨¦à© à¨à¨à¨à© ਪà©à¨°à¨à¨² ਠਤ੠ਵੱà¨-ਵੱਠਪà©à¨°à¨à¨¿à¨°à¨¿à¨à¨µà¨¾à¨ ਵਿà¨à¨¸à¨¿à¨¤ à¨à©à¨¤à©à¨à¨ à¨à¨¾ ਰਹà©à¨à¨ ਹਨ ਠਤ੠ਬਹà©à¨¤ à¨à¨²à¨¦ à¨à¨¨à¨¾à¨ ਪਰਿਵਾਰਾਠਨà©à©° à¨à¨µà¨° à¨à¨°à¨¨à¨¾ ਯà¨à©à¨¨à© ਬਣਾà¨à¨ à¨à¨¾à¨µà©à¨à¨¾à¥¤

à¨à¨ª ਮà©à©±à¨ ਮੰਤਰ੠ਨ੠à¨à¨¿à¨¹à¨¾ à¨à¨¿ à¨à¨¸ ਸà¨à©à¨® ਦ੠ਸà©à¨°à©à¨à¨¤ ਤà©à¨ ਬਾਠਦ, à¨à¨¸ ਸà¨à©à¨® ਨ੠ਸà©à¨¬à© à¨à¨° ਵਿੱਠਨਿਰੰਤਰ ਵਿà¨à¨¾à¨¸ ਠਤ੠ਤà©à¨à© ਦਿà¨à¨¾à¨ ਹà©à¥¤ à¨à¨¬à©-à¨à¨®à¨à¨®à¨à¨¸à¨¬à©à¨µà¨¾à¨ ਸà¨à©à¨® ਠਧà©à¨¨ ਹà©à¨£ ਤੱਠ9.63 ਲੱਠਤà©à¨ ਵੱਧ ਲਾà¨à¨ªà¨¾à¨¤à¨°à©à¨à¨ ਨà©à©° 1,112 à¨à¨°à©à© ਰà©à¨ªà¨ ਦà©à¨à¨ à¨à¨²à¨¾à¨ ਸà©à¨µà¨¾à¨µà¨¾à¨ ਮà©à¨¹à©±à¨à¨ à¨à¨°à¨µà¨¾à¨à¨à¨ à¨à¨à¨à¨ ਹਨ ਠਤ੠921 ਹਸਪਤਾਲਾਠ(245 ਸਰà¨à¨¾à¨°à© ਹਸਪਤਾਲ ਠਤ੠676 ਪà©à¨°à¨¾à¨à¨µà©à¨ ਹਸਪਤਾਲ) ਨà©à©° ਸà©à¨à©à¨¬à©±à¨§ à¨à¨°à¨¨ ਦ੠ਨਾਲ ਨਾਲ 80 ਫ਼à©à¨¸à¨¦à© ਤà©à¨ ਵੱਧ ਯà©à¨ ਪਰਿਵਾਰਾਠਨà©à©° à¨-à¨à¨¾à¨°à¨¡ ਵੰਡ੠à¨à¨ ਹਨ। à¨à¨¹à¨¨à¨¾à¨ ਸà©à¨à©à¨¬à©±à¨§ ਹਸਪਤਾਲਾਠਵਿੱà¨, ਯà©à¨ ਲਾà¨à¨ªà¨¾à¨¤à¨°à© à¨à¨¸ ਯà©à¨à¨¨à¨¾ ਤਹਿਤ à¨à¨µà¨° à¨à©à¨¤à© à¨à¨ ਲà¨à¨à¨ 1579 à¨à¨²à¨¾à¨ ਪà©à¨à©à¨à¨¾à¨ ਲਠਨà¨à¨¦ ਰਹਿਤ à¨à¨²à¨¾à¨ ਸà©à¨µà¨¾à¨µà¨¾à¨ ਲ੠ਸà¨à¨¦à© ਹਨ।

à¨à¨ª ਮà©à©±à¨ ਮੰਤਰ੠ਨ੠ਦੱਸਿਠà¨à¨¿ ਪੰà¨à¨¾à¨¬ ਮੰਤਰ੠ਮੰਡਲ ਨ੠9 ਨਵੰਬਰ, 2021 ਨà©à©° ਹà©à¨ à¨à¨ªà¨£à© ਮà©à¨à¨¿à©°à¨ ਦà©à¨°à¨¾à¨¨ à¨à¨¯à©à¨¸à¨®à¨¾à¨¨ à¨à¨¾à¨°à¨¤-ਮà©à¨ ਮੰਤਰ੠ਸਿਹਤ ਬà©à¨®à¨¾ ਯà©à¨à¨¨à¨¾ ਦ੠ਵਿਸਥਾਰ ਨà©à©° ਪà©à¨°à¨µà¨¾à¨¨à¨à© ਦ੠ਦਿੱਤ੠ਹà©, à¨à¨¿à¨¸ ਤਹਿਤ ਸà©à¨¬à¨¾ ਠਤ੠à¨à©à¨à¨¦à¨° ਸਰà¨à¨¾à¨° ਦ੠à¨à¨°à¨®à¨à¨¾à¨°à©à¨à¨ ਠਤ੠ਪà©à¨¨à¨¸à¨¨à¨°à¨¾à¨ ਨà©à©° à¨à©±à¨¡ à¨à© ਪੰà¨à¨¾à¨¬ ਦ੠ਸਮà©à©±à¨à© à¨à¨¬à¨¾à¨¦à© ਨà©à©° 5 ਲੱਠਪà©à¨°à¨¤à© ਪਰਿਵਾਰ ਪà©à¨°à¨¤à© ਸਾਲ ਦਾ ਬà©à¨®à¨¾ à¨à¨µà¨° ਮà©à¨¹à©±à¨à¨ à¨à¨°à¨µà¨¾à¨à¨ à¨à¨¾à¨µà©à¨à¨¾à¥¤ ਪੰà¨à¨¾à¨¬ ਦ੠40 ਲੱਠਪਰਿਵਾਰ ਪਹਿਲਾਠਹ੠à¨à¨¸ ਸà¨à©à¨® ਠਧà©à¨¨ à¨à¨µà¨° à¨à©à¨¤à© à¨à¨ ਹਨ। ਬਾà¨à© ਰਹਿ à¨à¨ 15 ਲੱਠਪਰਿਵਾਰਾਠਦ੠ਰà¨à¨¿à¨¸à¨à©à¨°à©à¨¸à¨¼à¨¨ à¨à¨§à¨¾à¨° à¨à¨¾à¨°à¨¡ ਪà©à¨°à¨®à¨¾à¨£à¨¿à¨à¨¤à¨¾ ਦ੠à¨à¨§à¨¾à¨° ‘ਤ੠à¨à©à¨¤à© à¨à¨¾à¨µà©à¨à© । à¨à¨¸ ਸਬੰਧ ਵਿੱਠਨਾਮਾà¨à¨à¨£ ਫਾਰਮ ਸà©à¨à©à¨¬à©±à¨§ ਹਸਪਤਾਲਾà¨, à¨à¨¾à¨®à¨¨ ਸਰਵਿਸ ਸà©à¨à¨à¨°à¨¾à¨ ਠਤ੠ਸà©à¨µà¨¿à¨§à¨¾ à¨à©à¨à¨¦à¨° ’ਤ੠à¨à¨ªà¨²à¨¬à¨§ ਹà©à¨£à¨à©, à¨à¨¿à©±à¨¥à© ਬà©à¨à¨à¨à¨¸ ਪà©à¨°à¨à¨² ਰਾਹà©à¨ à¨-à¨à¨¾à¨°à¨¡ à¨à¨¾à¨°à© à¨à¨°à¨¨ ਦ੠ਸਹà©à¨²à¨¤ ਵ੠à¨à¨ªà¨²à¨¬à¨§ ਹà©à¥¤ ਲਾà¨à¨ªà¨¾à¨¤à¨°à© ਨà©à©° ਸà¨à©à¨® ਠਧà©à¨¨ ਨà¨à¨¦ ਰਹਿਤ à¨à¨²à¨¾à¨ ਦਾ ਲਾਠਲà©à¨£ ਠਤ੠ਰà¨à¨¿à¨¸à¨à¨°à©à¨¸à¨¼à¨¨ à¨à¨°à¨¾à¨à¨£, à¨-à¨à¨¾à¨°à¨¡ ਪà©à¨°à¨¾à¨ªà¨¤ à¨à¨°à¨¨ ਲਠà¨à¨§à¨¾à¨° à¨à¨¾à¨°à¨¡ ਠਤ੠ਰਿਹਾà¨à¨¸à¨¼ ਦਾ ਸਬà©à¨¤, à¨à¨¿à¨µà©à¨ ਬਿà¨à¨²à© ਦਾ ਬਿੱਲ, ਪਾਣ੠ਦਾ ਬਿੱਲ, ਪਾਸਪà©à¨°à¨, à¨à¨¾à¨ à¨à©à¨ ਵ੠ਸਰà¨à¨¾à¨°à© ਵਲà©à¨ à¨à¨¾à¨°à© à¨à©à¨¤à© ਦਸਤਾਵà©à¨à¨¼/à¨à¨à¨¡à©/ਸਰà¨à©à¨«à¨¿à¨à©à¨ à¨à¨¿à¨¸ ਵਿੱਠਰਿਹਾà¨à¨¸à© ਪਤਾ ਸ਼ਾਮਲ ਹà©à¨µà©, ਨà©à©° ਨਾਲ ਰੱà¨à¨£à¨¾ à¨à¨°à©à¨°à© ਹà©à¨µà©à¨à¨¾à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

ਸà©à¨¨à© ਨ੠à¨à¨¿à¨¹à¨¾, “à¨à¨¹ ਸà¨à©à¨® ਸਿਹਤ ਸà©à¨µà¨¾ ਪà©à¨°à¨¦à¨¾à¨¨ à¨à¨°à¨¨ ਦ੠à¨à©à¨¤à¨°à© ਠਤ੠à¨à©°à¨¡à¨¿à¨¤ ਪਹà©à©°à¨ ਤà©à¨ à¨à©±à¨ ਵਿà¨à¨ªà¨ ਲà©à©-ਠਧਾਰਤ ਸਿਹਤ ਦà©à¨à¨à¨¾à¨² ਸà©à¨µà¨¾ ਵੱਲ à¨à¨¾à¨£ ਵਾਲਾ ਪਹਿਲ à¨à¨¦à¨® ਹà©à¥¤ à¨à¨¸ ਸà¨à©à¨® ਦਾ à¨à¨¦à©à¨¸à¨¼ ਸà©à¨à©°à¨¡à¨°à© ਠਤ੠ਤà©à¨à© ਦਰà¨à© ਪੱਧਰ ਦà©à¨à¨ ਸਿਹਤ ਸੰà¨à¨¾à¨² ਦà©à¨à¨ ਲà©à©à¨¾à¨ ਨà©à©° ਪà©à¨°à¨¨ ਰà©à¨ª ਵਿੱਠਹੱਲ à¨à¨°à¨¨à¨¾ ਹà©à¥¤’’

à¨à¨ª ਮà©à©±à¨ ਮੰਤਰ੠ਨ੠à¨à¨¼à©à¨° ਦਿੰਦਿà¨à¨ à¨à¨¿à¨¹à¨¾ à¨à¨¿ à¨à¨¸ ਸਾਲ ਮੰਤਵ ਸà¨à©à¨® ਦਾ ਦਾà¨à¨°à¨¾ ਹà©à¨° ਵਧਾà¨à© ਸà¨à©à¨® ਦ੠ਨà©à¨à¨µà¨°à¨ ਠਤ੠ਸà©à¨µà¨¾à¨µà¨¾à¨ ਦ੠ਪਹà©à©°à¨ ਨà©à©° ਬਾà¨à© ਰਹਿ à¨à¨ ਹà©à¨° à¨à¨¬à¨¾à¨¦à© ਤੱਠਪਹà©à©°à¨à¨¾à¨à¨£à¨¾ ਹà©à¨µà©à¨à¨¾, à¨à¨¸ ਤਰਾਠਸਾਰਿà¨à¨ ਲਠਮਿà¨à¨°à© ਸਿਹਤ ਸਹà©à¨²à¨¤à¨¾à¨ ਪà©à¨°à¨¦à¨¾à¨¨ à¨à¨°à¨¨ ਵਾਲ੠ਸਰà¨à¨¾à¨° ਦ੠ਵà¨à¨¨à¨¬à©±à¨§à¨¤à¨¾ ਨà©à©° ਪà©à¨°à¨¾ à¨à©à¨¤à¨¾ à¨à¨¾ ਸà¨à©à¨à¨¾à¥¤ à¨à¨¸ ਸà¨à©à¨® ਤਹਿਤ 16370 ਮਰà©à¨à¨¼à¨¾à¨ ਦਾ ਦਿਲ ਦਾ à¨à¨ªà©à¨°à©à¨¸à¨¼à¨¨ , 6349 ਮਰà©à¨à¨¼à¨¾à¨ ਦ੠à¨à©à¨¡à© ਠਤ੠ਹਿੱਪ à¨à©à¨à¨à©°à¨ ਬਦਲਣ ਦ੠à¨à¨ªà©à¨°à©à¨¸à¨¼à¨¨, à¨à©à¨à¨¸à¨° ਦ੠12815 ਮਰà©à¨à¨¾à¨ ਦਾ à¨à¨²à¨¾à¨ ਠਤ੠2,20,968 ਮਰà©à¨à¨¾à¨ ਦ੠ਡਾà¨à¨²à¨¸à¨¿à¨¸ ਦ੠ਨਾਲ-ਨਾਲ ਹà©à¨° ਬਿਮਾਰà©à¨à¨ ਦਾ à¨à¨²à¨¾à¨ ਮà©à¨«à¨¤ à¨à©à¨¤à¨¾ à¨à¨¿à¨ ਹà©à¥¤

à¨à©±à¨ª ਮà©à©±à¨ ਮੰਤਰà©-à¨à¨®- ਸਿਹਤ ਮੰਤਰ੠ਨ੠à¨à¨¸ ਸà¨à©à¨® ਠਧà©à¨¨ ਯà©à¨ ਲਾà¨à¨ªà¨¾à¨¤à¨°à©à¨à¨, à¨à¨¿à¨¨à¨¾à¨ ਨ੠ਠà¨à© ਤੱਠà¨à¨ªà¨£à© à¨à¨¾à¨°à¨¡ ਨਹà©à¨ ਬਣਾਠਹਨ, ਨà©à©° ਨà¨à¨¦à©à¨à© ਸà©à¨à©à¨¬à©±à¨§ ਹਸਪਤਾਲ, ਸà©.à¨à¨¸.ਸà©. à¨à©à¨à¨¦à¨°, ਸà©à¨µà¨¾ à¨à©à¨à¨¦à¨° à¨à¨¾à¨ ਵਿà¨à¨¾à¨ ਦ੠ਵà©à©±à¨¬à¨¸à¨¾à¨à¨ www.sha.punjab.gov.in ‘ਤ੠à¨à¨¾ à¨à© à¨à¨ªà¨£à© ਯà©à¨à¨¤à¨¾ ਦ੠à¨à¨¾à¨à¨ à¨à¨°à¨¨ ਲਠਵ੠ਠਪà©à¨² à¨à©à¨¤à© ਹà©à¥¤

à¨à¨¬à¨°à¨¾à¨ ਦ੠ਠਪਡà©à¨ ਸਿੱਧਾ ਤà©à¨¹à¨¾à¨¡à© ਮà©à¨¬à¨¾à¨à¨² ‘ਤà©

ਪà©à¨°à© ਪੰà¨à¨¾à¨¬ ਦà©à¨à¨ à¨à¨¬à¨°à¨¾à¨ ਲਠà¨à©à¨²à©à¨à©à¨°à¨¾à¨® à¨à¨ª à¨à¨¤à© ;Punjabi Bulletin ;à¨à©à¨¨à¨² ਨਾਲ à¨à©à©à© ;https://t.me/punjabibulletin

ਪੰà¨à¨¾à¨¬à© ਬà©à¨²à©à¨à¨¿à¨¨ ਦ੠ਵà¨à¨¸à¨à¨ª à¨à¨°à©à©±à¨ª ਨਾਲ à¨à©à©à© ;

à¨à¨²à©°à¨§à¨° ਦà©à¨à¨ à¨à¨¬à¨°à¨¾à¨ ਮੰà¨à¨µà¨¾à¨à¨£ ਲਠà¨à©à¨²à©à¨à©à¨°à¨¾à¨® à¨à¨ª à¨à¨¤à© ;Jalandhar Bulletin ;à¨à©à¨¨à¨² ਨਾਲ à¨à©à©à© ;https://t.me/Jalandharbulletin

à¨à¨²à©°à¨§à¨° ਬà©à¨²à©à¨à¨¿à¨¨ ਦ੠ਵà¨à¨¸à¨à¨ª à¨à¨°à©à©±à¨ª ਨਾਲ à¨à©à©à© ;

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 9.63 ਲੱਖ ਯੋਗ ਲਾਭਪਾਤਰੀਆਂ ਨੂੰ 1112.41 ਕਰੋੜ ਰੁਪਏ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ
Related Post