&NewLine;<p class&equals;"wp-block-paragraph"><strong>ਨਵੀਂ ਦਿੱਲੀ &period;<&sol;strong> ਦੇਸ਼ &&num;8216&semi;ਚ ਜਾਨਲੇਵਾ ਕੋਰੋਨਾ ਵਾਇਰਸ ਦੇ ਮਾਮਲੇ ਰਿਕਾਰਡ ਪੱਧਰ &&num;8216&semi;ਤੇ ਪਹੁੰਚ ਰਹੇ ਹਨ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ &&num;8216&semi;ਚ ਬੀਤੇ ਦਿਨ 1&comma;007 ਲੋਕਾਂ ਨੇ ਆਪਣੀ ਜਾਨ ਗਵਾਈ ਹੈ ਤੇ 64&comma;553 ਨਵੇਂ ਕੇਸ ਸਾਹਮਣੇ ਆਏ। à¨…ਜਿਹਾ ਦੂਜੀ ਵਾਰ ਹੈ ਕਿ ਇਕ ਦਿਨ &&num;8216&semi;ਚ ਇਕ ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਇਸ ਦੇ ਨਾਲ ਦੇਸ਼ &&num;8216&semi;ਚ ਹੁਣ ਤਕ 48 ਹਜ਼ਾਰ&comma; 40 ਲੋਕਾਂ ਦੀ ਮੌਤ ਹੋ ਚੁੱਕੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਮੌਤਾਂ ਦੇ ਮਾਮਲੇ &&num;8216&semi;ਚ ਭਾਰਤ ਅਮਰੀਕਾ ਤੇ ਬ੍ਰਾਜ਼ੀਲ ਤੋਂ ਬਾਅਦ ਤੀਜੇ ਨੰਬਰ &&num;8216&semi;ਤੇ ਹੈ। ਅਮਰੀਕਾ &&num;8216&semi;ਚ ਹੁਣ ਤਕ ਇਕ ਲੱਖ&comma; 70 ਹਜ਼ਾਰ&comma; 415 ਅਤੇ ਬ੍ਰਾਜ਼ੀਲ &&num;8216&semi;ਚ ਇਕ ਲੱਖ&comma; ਪੰਜ ਹਜ਼ਾਰ&comma; 564 ਲੋਕਾਂ ਦੀ ਮੌਤ ਹੋ ਚੁੱਕੀ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ &&num;8216&semi;ਚ ਕੋਰੋਨਾ ਵਾਇਰਸ ਦੇ ਹੁਣ ਤਕ 24 ਲੱਖ&comma; 61 ਹਜ਼ਾਰ&comma; 191 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ &&num;8216&semi;ਚੋਂ 17 ਲੱਖ&comma; 51 ਹਜ਼ਾਰ&comma; 555 ਲੋਕ ਠੀਕ ਹੋ ਚੁੱਕੇ ਹਨ। ਜਦਕਿ 48 ਹਜ਼ਾਰ&comma; 40 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ &&num;8216&semi;ਚ ਹੁਣ ਛੇ ਲੱਖ&comma; 61 ਹਜ਼ਾਰ&comma; 595 ਐਕਟਿਵ ਕੇਸ ਹਨ। ਬੀਤੇ ਦਿਨ 66 ਹਜ਼ਾਰ&comma; 553 ਨਵੇਂ ਮਾਮਲੇ ਸਾਹਮਣੇ ਆਏ ਹਨ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;