&NewLine;<p class&equals;"wp-block-paragraph"><strong>ਡੈਸਕ <&sol;strong>&&num;8211&semi; ਸਿਟੀ ਆਫ ਟੋਰਾਂਟੋ &&num;8216&semi;ਚ 100 ਤੋਂ ਵੱਧ ਸਿੱਖਾਂ ਨੇ ਪ੍ਰਾਈਵੇਟ ਸਕਿਓਰਿਟੀ ਗਾਰਡਾਂ ਵਜੋਂ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਹਨ। ਉਹਨਾਂ ਨੂੰ ਕਿਹਾ ਜਾ ਰਿਹਾ ਹੈ ਜਾਂ ਤਾਂ ਕਲੀਨ ਸ਼ੇਵ ਹੋਵੋ ਜਾਂ ਨੌਕਰੀ ਛੱਡ ਦਿਓ। <br><br>ਉਹਨਾਂ ਨੇ ਆਪਣੀ ਦਲੀਲ ਰੱਖੀ ਹੈ। ਇਸ ਦੀ ਵਜ੍ਹਾ ਕਲੀਨ ਸ਼ੇਵ ਨਾ ਹੋਣ ਕਾਰਨ ਸਹੀ ਢੰਗ ਨਾਲ ਕੋਰੋਨਾ ਤੋਂ ਬਚਾਅ ਲਈ ਫਿਟਿੰਗ N95 ਰੈਸਪੀਰੇਟਰ ਮਾਸਕ ਨਾ ਪਹਿਨ ਸਕਣਾ ਹੈ। <br><br>ਇਹ ਮਾਮਲਾ ਅਜਿਹੇ ਸਮੇਂ ਵਿੱਚ ਸਾਹਮਣੇ ਆਇਆ&comma; ਜਦੋਂ ਸ਼ਹਿਰ ਭਰ ਵਿੱਚ ਜ਼ਿਆਦਾਤਰ ਸੈਟਿੰਗਾਂ ਵਿੱਚ ਕੋਵਿਡ-19 ਮਾਸਕ ਦੇ ਹੁਕਮਾਂ ਨੂੰ ਹਟਾ ਦਿੱਤਾ ਗਿਆ ਹੈ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ਼ ਕੈਨੇਡਾ ਨੇ ਇਸ ਨੀਤੀ ਨੂੰ &OpenCurlyDoubleQuote;ਬੇਤੁਕਾ” ਕਿਹਾ ਹੈ ਅਤੇ ਕਿਹਾ ਹੈ ਕਿ ਗਾਰਡਾਂ ਨੂੰ ਉਨ੍ਹਾਂ ਦੇ ਵਿਸ਼ਵਾਸ ਲਈ ਸਜ਼ਾ ਦਿੱਤੀ ਜਾ ਰਹੀ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">The Globe and Mail ਦੀ ਰਿਪੋਰਟ ਅਨੁਸਾਰ ਸੁਰੱਖਿਆ ਗਾਰਡ ਦੇ ਅਹੁਦੇ ਤੋਂ ਹਟਾ ਦੇਣ ਵਾਲੇ ਬੀਰਕਵਲ ਸਿੰਘ ਨੇ ਕਿਹਾ &&num;8220&semi;ਜੇਕਰ ਤੁਸੀਂ ਮੈਨੂੰ ਆਪਣੀ ਦਾੜ੍ਹੀ ਨੂੰ ਕਲੀਨ ਸ਼ੇਵ ਕਰਨ ਲਈ ਕਿਹਾ ਹੈ&comma; ਤਾਂ ਇਹ ਕੁਝ ਅਜਿਹਾ ਹੈ ਜਿਵੇਂ ਕਿ &lbrack;ਦੂਜੇ&rsqb; ਵਿਅਕਤੀ ਨੂੰ ਉਸਦੀ ਚਮੜੀ ਲਾਹਣ ਲਈ ਕਿਹਾ ਜਾਵੇ।&&num;8221&semi;<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;