&NewLine;<p class&equals;"wp-block-paragraph"> <strong>ਛੱਤੀਸਗੜ੍ਹ &vert;<&sol;strong> ਇੱਕ 22 ਸਾਲਾ ਲੜਕੀ ਲੀਨਾ ਨਾਗਵੰਸ਼ੀ ਨੇ ਕਥਿਤ ਤੌਰ &&num;8216&semi;ਤੇ ਖੁਦਕੁਸ਼ੀ ਕਰ ਲਈ ਹੈ। ਉਹ ਇੱਕ ਸੋਸ਼ਲ ਮੀਡੀਆ ਇਨਫੂਲੈਂਸਰ ਸੀ&comma; ਜਿਸ ਨੇ 27 ਦਸੰਬਰ ਨੂੰ ਆਪਣੇ ਰਾਏਗੜ੍ਹ ਸਥਿਤ ਘਰ ਵਿੱਚ ਫਾਹਾ ਲੈ ਲਿਆ। ANI ਦੇ ਅਨੁਸਾਰ&comma; ਇੰਗੇਸ਼ਵਰ ਯਾਦਵ&comma; ਸਬ-ਇੰਸਪੈਕਟਰ ਚੱਕਰਧਰ ਨਗਰ ਪੀਐਸ&comma; ਨੇ ਕਿਹਾ&comma; &OpenCurlyDoubleQuote;ਇੱਕ 22 ਸਾਲਾ ਸੋਸ਼ਲ ਮੀਡੀਆ ਇਨਫੂਲੈਂਸਰ ਲੀਨਾ ਨਾਗਵੰਸ਼ੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਨੇ ਰਾਏਗੜ੍ਹ ਵਿੱਚ ਆਪਣੇ ਘਰ ਇਹ ਖੁਦਕੁਸ਼ੀ ਕੀਤੀ। ਮਾਮਲੇ ਦੀ ਜਾਂਚ ਥਾਣਾ ਚੱਕਰਧਰ ਨਗਰ ਦੀ ਪੁਲਿਸ ਕਰ ਰਹੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;