&NewLine;<p class&equals;"wp-block-paragraph"><strong>ਚੰਡੀਗੜ&period;<&sol;strong> ਸਾਬਕਾ ਫੈਮਿਨਾ ਮਿਸ ਇੰਡੀਆ ਅਤੇ ਭਾਰਤੀ ਮਾਡਲ ਤੇ ਪਾਲੀਵੁੱਡ ਅਦਾਕਾਰਾ ਸਿਮਰਨ ਕੌਰ ਮੁੰਡੀ 31 ਜਨਵਰੀ ਨੂੰ ਪੰਜਾਬੀ ਗਾਇਕ ਗੁਰਦਾਸ ਮਾਨ ਦੀ ਨੂੰਹ ਬਣ ਰਹੀ ਹੈ&comma; ਆਨੰਦ ਕਾਰਜ ਪਟਿਆਲਾ &&num;8216&semi;ਚ ਹੋਣਗੇ ਅਤੇ ਉਸ ਤੋਂ ਬਾਅਦ ਇਕ ਸ਼ਾਹੀ ਪੈਲੇਸ &&num;8216&semi;ਚ 500 ਮਹਿਮਾਨ ਸ਼ਾਹੀ ਭੋਜ ਲਈ ਇਕੱਠੇ ਹੋਣਗੇ।<br>ਜ਼ਿਕਰਯੋਗ ਹੈ ਕਿ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ-ਰਣਵੀਰ ਸਿੰਘ ਦੇ ਵਿਆਹ ਦੀ ਦਾਵਤ ਇਟਲੀ ਵਿਚ ਕਰਨ ਵਾਲੇ ਮੁੰਬਈ ਸੇਲਿਬ੍ਰਿਟੀ ਕੈਟਰਰ ਸੰਜੇ ਵਜਰਾਨੀ ਹੀ ਇਸ ਭੋਜ ਦਾ ਬੰਦੋਬਸਤ ਕਰ ਰਹੇ ਹਨ।  à¨—ੁਰਦਾਸ ਮਾਨ ਦਾ ਬੇਟਾ ਗੁਰਇਕ ਮਾਨ ਹੁਣ ਪਿਤਾ ਗੁਰਦਾਸ ਮਾਨ ਦੀ ਅਗਲੀ ਫਿਲਮ ਨਨਕਾਣਾ ਦਾ ਨਿਰਦੇਸ਼ਨ ਕਰਨ ਦਾ ਰਹੇ ਹਨ। ਪੰਜਾਬ ਦੇ ਸ਼ਹਿਰ ਹੁਸ਼ਿਆਰਪੁਰ ਦੇ ਇਕ ਜੱਟ ਪਰਿਵਾਰ &&num;8216&semi;ਚ ਜਨਮੀ ਸਿਮਰਨ ਕੌਰ ਮੁੰਡੀ ਦਿੱਲੀ ਅਤੇ ਮੱਧ ਪ੍ਰਦੇਸ਼ &&num;8216&semi;ਚ ਵੱਡੀ ਹੋਈ ਤੇ ਉਹ ਮਾਡਲਿੰਗ ਜ਼ਰੀਏ ਇਸ ਗਲੈਮਰ ਜਗਤ &&num;8216&semi;ਚ ਆਈ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph"><strong>Note &colon;<&sol;strong> ਵਟਸਐਪ &OpenCurlyQuote;ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ &OpenCurlyQuote;ਚ ਸੇਵ ਕਰਕੇ news updates ਮੈਸੇਜ ਕਰੋ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;