&NewLine;<figure class&equals;"wp-block-image size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2019&sol;12&sol;Navdeep-Bains-with-Justin-Trudeau&period;jpg" alt&equals;"" class&equals;"wp-image-182"&sol;><&sol;figure>&NewLine;&NewLine;&NewLine;&NewLine;<p class&equals;"wp-block-paragraph"><strong>ਟੋਰਾਂਟੋ &period;<&sol;strong> ਕੈਨੇਡਾ &&num;8216&semi;ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਪਾਰਟੀ ਦੀ ਘੱਟ-ਗਿਣਤੀ ਸਰਕਾਰ ਚਲਾ ਰਹੇ ਹਨ ਜਿਸ ਲਈ ਉਨ•ਾਂ ਨੂੰ ਵਿਰੋਧੀ ਧਿਰਾਂ ਦੇ ਸਹਿਯੋਗ ਦੀ ਲੋੜ ਹੈ। ਅਜਿਹੇ ਵਿਚ ਸਾਲ ਦੇ ਅਖੀਰ ਵਿਚ ਟਰੂਡੋ ਵਾਸਤੇ ਚੰਗੀ ਖ਼ਬਰ ਇਹ ਹੈ ਕਿ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਵਲੋਂ ਆਪਣੇ ਆਗੂ ਦੀ ਚੋਣ ਅਪ੍ਰੈਲ 2020 ਤੋਂ ਅੱਗੇ ਪਾ ਕੇ ਸਾਲ ਦੇ ਅਖੀਰ &nbsp&semi;ਵਿਚ ਕਰਨ ਫੈਸਲਾ ਕੀਤਾ ਹੈ।<br>ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੇ ਇਸ ਫੈਸਲੇ ਦਾ ਸਿੱਧਾ ਮਤਲਬ ਹੈ ਕਿ ਉਹ 2020 ਵਿਚ ਚੋਣਾਂ ਵਾਸਤੇ ਤਿਆਰ ਨਹੀਂ ਹੋਵੇਗੀ। ਬੀਤੀ 21 ਅਕਤੂਬਰ ਦੀਆਂ ਸੰਸਦੀ ਚੋਣਾਂ ਤੋਂ ਬਾਅਦ 24 ਨਵੰਬਰ ਨੂੰ ਟਰੂਡੋ ਨੇ ਨਵੇਂ ਸੰਸਦ ਦਾ ਪਹਿਲਾ ਇਜਲਾਜ ਸ਼ੁਰੂ ਹੋਇਆ ਸੀ&comma; ਜੋ 13 ਦਸੰਬਰ ਤੱਕ ਚੱਲਿਆ। ਇਸੇ ਦੌਰਾਨ 12 ਦਸੰਬਰ ਨੂੰ ਕੰਜ਼ਰਵੇਟਿਵ ਪਾਰਟੀ &lpar;121 ਸੰਸਦ ਮੈਂਬਰ&rpar; ਦੇ ਆਗੂ ਐਂਡਰੀਊ ਸ਼ੀਅਰ ਦੇ ਅਸਤੀਫੇ ਦੇ ਐਲਾਨ &nbsp&semi;ਨਾਲ ਵੱਡਾ ਰਾਜਨੀਤਕ &nbsp&semi;ਧਮਾਕਾ ਹੋਇਆ ਸੀ। ਚੋਣਾਂ ਦੇ ਨਤੀਜਿਆਂ ਤੋਂ ਬਾਅਦ ਟਰੂਡੋ ਸਰਕਾਰ ਦੀਆਂ ਸਾਰੀਆਂ ਵਿਰੋਧੀ ਰਾਜਨੀਤਕ ਪਾਰਟੀ &nbsp&semi;ਓੁਨੀਆਂ ਮਜ਼ਬੂਤ ਹੋ ਕੇ ਸਾਹਮਣੇ ਨਹੀਂ ਆ ਸਕੀਆਂ ਕਿ ਉਹ ਇਕਦਮ ਸਰਕਾਰ ਭੰਗ ਕਰਕੇ ਦੁਬਾਰਾ ਵੋਟਰਾਂ ਕੋਲ ਜਾ ਸਕਣ। ਨਿਊ ਡੈਮੋਕਰੇਟਿਕ ਪਾਰਟੀ &lpar;ਐਨਡੀਪੀ&rpar; ਨੂੰ ਚੋਣਾਂ &&num;8216&semi;ਚ 10 ਸੀਟਾਂ ਦਾ ਨੁਕਸਾਨ ਹੋਇਆ&comma; ਤੇ ਉਸ ਨੂੰ ਸਾਰੇ ਦੇਸ਼ ਦੀਆਂ 338 &&num;8216&semi;ਚੋਂ 24 ਸੀਟਾਂ ਮਿਲੀਆਂ ਸਨ। ਐਨਡੀਪੀ ਆਰਥਿਕ ਪੱਖੋਂ ਏਨੀ ਕੁ ਉਹ ਕਮਜ਼ੋਰ ਪਾਰਟੀ ਦੱਸੀ ਜਾ ਰਹੀ ਹੈ ਕਿ ਉਹ ਅਜੇ ਚੋਣਾਂ &nbsp&semi;ਦਾ ਖਰਚਾ ਝੱਲਣ ਦੇ ਯੋਗ ਨਹੀਂ ਹੈ। ਖੇਤਰੀ ਪਾਰਟੀ ਬਲਾਕ ਕਿਊਬਕ ਨੇ ਕਿਊਬਕ ਪ੍ਰਾਂਤ ਦੀਆਂ ਕੁੱਲ 78 ਵਿਚੋਂ 32 ਸੀਟਾਂ ਜਿੱਤੀਆਂ ਸਨ&comma; ਤੇ ਉਹ ਕੌਮੀ ਪੱਧਰ ਵਜੋਂ ਸਾਹਮਣੇ ਆਈ ਸੀ। ਬਲਾਕ ਕਿਊਬਕ ਅੱਗੇ ਹੋਣ ਨਾਲ ਐਨ&period;ਡੀ&period;ਪੀ&period; ਦੀ ਪੁੱਛ-ਪ੍ਰਤੀਤ ਘੱਟ ਗਈ ਹੈ। ਬਲਾਕ ਦੇ ਆਗੂ ਇਵੇਸ ਫਰਾਂਸੁਅ ਇਵੇਸ&comma; ਟਰੂਡੋ ਨਾਲ ਸੁਰ ਮਿਲਾ ਕੇ ਚੱਲ ਰਹੇ ਹਨ&comma;ਤੇ ਉਹ ਵੀ ਕਿਊਬਕ ਵਿਚ ਮਿਲੀ ਵੱਡੀ ਜਿੱਤ ਨੂੰ ਚੋਣਾਂ ਦਾ ਹਨ। ਗਰੀਨ ਪਾਰਟੀ ਕੋਲ 3 ਸੰਸਦ ਮੈਂਬਰ ਹਨ&comma; ਜਿਨ•ਾਂ ਦੀ ਸਰਕਾਰ ਬਚਾਉਣ ਜਾਂ ਡੇਗਣ ਵਿਚ ਭੂਮਿਕਾ ਨਹੀਂ ਹੋ ਸਕਦੀ&comma; ਕਿਉਂਕਿ ਲਿਬਰਲ ਪਾਰਟੀ ਕੋਲ 157 ਸੰਸਦ ਮੈਂਬਰ ਹਨ&comma; ਜੋ ਬਹੁਮੱਤ ਤੋਂ ਘੱਟ ਹਨ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;