&NewLine;<p class&equals;"wp-block-paragraph">ਮੁੰਬਈ&period; ਆਪਣੀ ਆਉਣ ਵਾਲੀ ਫ਼ਿਲਮ &OpenCurlyQuote;ਗੰਗੂਬਾਈ ਕਾਠੀਆਵਾੜੀ ਦਾ ਪਹਿਲਾ ਲੁੱਕ ਆਲੀਆ ਭੱਟ ਨੇ ਆਪਣੇ ਸੋਸ਼ਲ ਮੀਡਿਆ ਅਕਾਉਂਟ &&num;8216&semi;ਤੇ ਸਾਂਝਾ ਕੀਤਾ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਆਲੀਆ ਨੇ ਕੈਪਸ਼ਨ &&num;8216&semi;ਚ ਗੰਗੂਬਾਈ ਦੇ ਨਾਲ ਇਕ ਦਿੱਲ ਵਾਲਾ ਇਮੋਜੀ ਵੀ ਪੋਸਟ ਕੀਤਾ। ਇਹ ਫਿਲਮ ਇਕ ਜਵਾਨ ਕੁੜੀ ਦੀ ਕਹਾਣੀ ਹੈ ਜਿਸਨੂੰ ਧੋਖੇ ਨਾਲ ਪ੍ਰੌਸਟੀਟਿਊਸ਼ਨ &&num;8216&semi;ਚ ਧਕੇਲਿਆ ਗਿਆ ਅਤੇ ਬਾਅਦ &&num;8216&semi;ਚ ਇਕ ਚੈਂਮਪੀਅਨ ਦੇ ਰੂਪ &&num;8216&semi;ਚ ਉਭਰੀ। ਇਸ ਲੁੱਕ ਨੂੰ ਭੰਸਾਲੀ ਪ੍ਰੋਡਕਸ਼ਨਸ ਨੇ ਵੀ ਆਪਣੇ ਅਕਾਉਂਟ ਤੇ ਸ਼ੇਅਰ ਕੀਤਾ ਅਤੇ ਕੈਪਸ਼ਨ &&num;8216&semi;ਚ ਲਿਖਿਆ &&num;8211&semi; &OpenCurlyDoubleQuote;Strength&excl; Power&excl; Fear&excl; One look&comma; a thousand emotions&period; Presenting the first look of &num;GangubaiKathiawadi&period; In cinemas 11 September 2020”। ਇਹ ਫਿਲਮ ਬਾੱਲੀਵੂਡ ਦੇ ਜਾਣੇਮਾਣੇ ਨਿਰਮਾਤਾ ਸੰਜੇ ਲੀਲਾ ਭੰਸਾਲੀ ਨੇ ਡਾਇਰੈਕਟ ਕੀਤੀ ਹੈ। ਇਹ ਮੂਵੀ ਇਸ ਸਾਲ 11 ਸਤੰਬਰ ਨੂੰ ਰਿਲੀਜ਼ ਹੋਵੇਗੀ। &nbsp&semi; <br><strong>Note&colon;<&sol;strong>&nbsp&semi;<strong>ਵਟਸਐਪ &OpenCurlyQuote;ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ&nbsp&semi;<&sol;strong><a href&equals;"https&colon;&sol;&sol;chat&period;whatsapp&period;com&sol;Fb9tOwA2fVfLyWX0sBTcdM">https&colon;&sol;&sol;chat&period;whatsapp&period;com&sol;Fb9tOwA2fVfLyWX0sBTcdM<&sol;a>&nbsp&semi;<strong>&OpenCurlyQuote;ਤੇ ਕਲਿੱਕ ਕਰਕੇ ਸਾਡੇ ਵਟਸਐਪ ਗਰੁੱਪ ਨਾਲ ਜੁੜਿਆ ਜਾ ਸਕਦਾ ਹੈ।<&sol;strong> <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;