ਸਿੰਬਾ ਦਾ ਸਾਲ ਪੂਰਾ ਹੋਣ ‘ਤੇ ਸੁਰਯਵੰਸ਼ੀ ਦਾ ਟੀਜ਼ਰ ਰਿਲੀਜ਼

0
952

ਮੁੰਬਈ . ਰੋਹਿਤ ਸ਼ੈੱਟੀ ਦੀ ਪਿਛਲੇ ਸਾਲ ਰਿਲੀਜ਼ ਹੋਈ ਪਾਵਰਪੈਕ ਫਿਲਮ ਸਿੰਬਾ ਦਾ ਇੱਕ ਸਾਲ ਪੂਰਾ ਹੋ ਚੁੱਕਿਆ ਹੈ। ਇਸ ਦੀ ਖੁਸ਼ੀ ਜ਼ਾਹਿਰ ਕਰਦਿਆਂ ਰੋਹਿਤ ਸ਼ੈਟੀ ਨੇ ਆਪਣੀ ਅਗਲੀ ਫਿਲਮ ਸੂਰਯਵੰਸ਼ੀ ਦਾ ਟੀਜ਼ਰ ਵੀ ਲਾਂਚ ਕੀਤਾ ਹੈ। ਇਹ ਟੀਜ਼ਰ ਬੜੇ ਹੀ ਜੋਸ਼ਭਰੇ ਤਰੀਕੇ ਨਾਲ ਲਾਂਚ ਕੀਤਾ ਗਿਆ ਹੈ।
ਸੂਰਯਵੰਸ਼ੀ ਰੋਹਿਤ ਸ਼ੇਟੀ ਨੇ ਡਾਇਰੇਕਟ ਕੀਤੀ ਹੈ ਅਤੇ ਇਸ ‘ਚ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ ਅਕਸ਼ੇ ਕੁਮਾਰ ਅਤੇ ਕਟਰੀਨਾ ਕੈਫ਼। ਇਹ ਫ਼ਿਲਮ 27 ਮਾਰਚ 2020 ਨੂੰ ਰਿਲੀਜ਼ ਹੋਵੇਗੀ।